Anita Som Parkash Bjp

Anita Som Parkash Bjp

Share

Hoshiarpur Loksabha Candidate | Social Worker | Nationalist | BJP Karyakarta

Photos from Anita Som Parkash Bjp's post 24/05/2026

ਮੈਹਿਮੀ ਜਠੇਰੇ ਪਿੰਡ ਬਰਨਾ ਵਿਖੇ ਕਰਵਾਏ ਜਾ ਰਹੇ ਸਲਾਨਾ ਜੋੜ ਮੇਲੇ ਵਿੱਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਮਨਿੰਦਰ ਕੌਰ, ਸਾਬੀ, ਚੱਕ ਹਕੀਮ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਮੈਹਿਮੀ, ਕੈਸ਼ੀਅਰ ਰਾਮ ਮੂਰਤੀ ਮੈਹਿਮੀ, ਜਨਰਲ ਸੈਕਟਰੀ ਅਮਰ ਮੈਹਿਮੀ, ਮਨਜੀਤ ਮੈਹਿਮੀ, ਬਲਬੀਰ ਮੈਹਿਮੀ, ਬਲਵਿੰਦਰ ਸਿੰਘ ਮੈਹਿਮੀ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ।

Photos from Anita Som Parkash Bjp's post 24/05/2026

ਦਰਬਾਰ ਲੱਖਦਾਤਾ ਪਿੰਡ ਭੁੱਲਾਰਾਏ ਵਿਖੇ ਕਰਵਾਏ ਜਾ ਰਹੇ ਸਲਾਨਾ ਜੋੜ ਮੇਲੇ ਵਿੱਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਕੁੱਲੇ ਵਾਲੀ ਸਰਕਾਰ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਸੋਮ ਨਾਥ ਜੀ, ਬਿੱਲੂ ਭੁੱਲਾਰਾਏ, ਮਨਿੰਦਰ ਕੌਰ, ਸਾਬੀ ਚੱਕ ਹਕੀਮ ਅਤੇ ਹੋਰ ਸੰਗਤਾਂ ਨੇ ਵੀ ਦਰਬਾਰ ਵਿੱਚ ਹਾਜ਼ਰੀ ਭਰੀ। ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Photos from Anita Som Parkash Bjp's post 22/05/2026
Photos from Anita Som Parkash Bjp's post 22/05/2026

ਨਗਰ ਨਿਗਮ ਕਰਮਚਾਰੀ ਯੂਨੀਅਨ, ਫਗਵਾੜਾ, ਸਫਾਈ ਸੇਵਕ ਯੂਨੀਅਨ ਫਗਵਾੜਾ ਵਲੋਂ ਮਿਊਂਸੀਪਲ ਐਕਸ਼ਨ ਕਮੇਟੀ ਦੇ ਹੱਕ ਵਿੱਚ ਕੱਚੇ ਮੁਲਾਜ਼ਮਾਂ ਅਤੇ ਪੱਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਹੜਤਾਲ ਵਿੱਚ ਸ਼ਿਰਕਤ ਕਰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਸ਼੍ਰੀ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਨਾਂ ਦੇ ਨਾਲ ਸਾਬਕਾ ਮੇਅਰ ਅਰੁਣ ਖੋਸਲਾ ਜੀ, ਸਾਬਕਾ ਕੌਂਸਲਰ ਬੀਰਾ ਰਾਮ, ਚੰਦਰ ਰੇਖਾ ਨਿੱਕੀ, ਸਾਬਕਾ ਕੌਂਸਲਰ ਜਸਵਿੰਦਰ ਕੌਰ, ਰੀਨਾ ਖੋਸਲਾ, ਮਨਿੰਦਰ ਕੌਰ, ਰੋਸ਼ਨ ਲਾਲ ਸੇਠੀ, ਜੋਗਰਾਜ ਜੋਗਾ, ਵਿਸ਼ਾਲ ਘਈ ਅਤੇ ਸਮੂਹਿਕ ਯੁਨੀਅਨ ਦੇ ਕਰਮਚਾਰੀ ਵੀ ਹਾਜ਼ਰ ਸਨ।

06/05/2026
Photos from Anita Som Parkash Bjp's post 05/05/2026

ਸ਼ਿਵ ਲੋਕ ਸਾਧਨਾ ਆਸ਼ਰਮ ਸਖੀਆਂ ਧਰਮਸ਼ਾਲਾ ਮੇਹਲੀ ਗੇਟ ਫਗਵਾੜਾ ਵਿਖੇ ਕਰਵਾਏ ਜਾ ਰਹੇ 29ਵੇ ਵਾਰਸ਼ਿਕ ਉਤਸਵ ਸ਼੍ਰੀ ਹਰਿਨਾਮ ਸੰਕੀਰਤਨ ਸੰਮੇਲਨ ਵਿੱਚ ਨਤਮਸਤਕ ਹੁੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਜਸਵਿੰਦਰ ਕੌਰ, ਬਿਮਲ ਸੂਰੀ, ਨਿਤਿਨ ਚੱਢਾ, ਗੋਪਾਲ ਲੂੰਬਾ, ਸਾਹਿਲ, ਸੁਮਿਤ ਕੌਸ਼ਲ, ਸਾਹਿਲ, ਅਨੂਪ ਵਿਜ, ਸੂਰਜ ਸ਼ਰਮਾ, ਪੁਨੀਤ ਸ਼ਰਮਾ, ਕੁਸ਼ ਵਡੇਰਾ, ਲਵ ਵਡੇਰਾ, ਅਸ਼ਵਨੀ ਲੱਕੀ, ਕਰਨ ਸੋਨੀ, ਲਾਡੀ ਚੋਪੜਾ, ਅਭਿ ਵਿਜ, ਕਨੂੰ ਗਾਭਾ, ਪ੍ਰੀਤ ਸੈਣੀ, ਸ਼ਿਵਮ, ਚੰਦਨ ਸ਼ਰਮਾ ਅਤੇ ਹੋਰ ਸ਼ਰਧਾਲੂ ਵੀ ਹਾਜ਼ਰ ਸਨ।

Photos from Anita Som Parkash Bjp's post 05/05/2026

ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਫਗਵਾੜਾ ਵਿਖੇ ਲੱਡੂ ਵੰਡੇ ਗਏ

Photos from Anita Som Parkash Bjp's post 03/05/2026

ਜਨਤਾ ਸੇਵਾ ਸੰਮਤੀ (ਰਜਿ) ਫਗਵਾੜਾ ਵਲੋਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਜਲ ਸੇਵਾ ਦੀ 40ਵੀਂ ਵਰ੍ਹੇਗੰਢ ਮਨਾਈ ਗਈ। ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੀ ਵਿਜੈ ਚੋਪੜਾ ਜੀ ਮੁੱਖ ਸੰਪਾਦਕ ਪੰਜਾਬ ਕੇਸਰੀ, ਸਾਬਕਾ ਮੇਅਰ ਅਰੁਣ ਖੋਸਲਾ, ਮੇਅਰ ਰਾਮ ਪਾਲ ਉੱਪਲ ਜੀ, ਸ਼੍ਰੀ ਸੰਜੀਵ ਕੁਮਾਰ ਡੀ ਆਰ ਐਮ ਰੇਲਵੇ ਫਿਰੋਜ਼ਪੁਰ, ਸ਼੍ਰੀ ਬਸੰਤ ਕੁਮਾਰ ਸੀਨੀਅਰ ਡੀ ਸੀ ਐਮ ਰੇਲਵੇ, ਸ਼੍ਰੀ ਕੁਲਵੰਤ ਰਾਏ ਪੱਬੀ ਜੀ, ਹਰਜਿੰਦਰ ਗੋਗਨਾ ਜੀ, ਮਲਕੀਅਤ ਸਿੰਘ ਰਘਬੋਤਰਾ ਜੀ, ਹੈਪੀ ਬਰੋਕਰ, ਗੁਰਦੀਪ ਕੰਗ, ਵਰਿੰਦਰ ਕੰਬੋਜ ਤੋਂ ਇਲਾਵਾ ਫਗਵਾੜਾ ਸ਼ਹਿਰ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਵੀ ਹਾਜ਼ਰ ਸਨ। ਜਨਤਾ ਸੇਵਾ ਸੰਮਤੀ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Want your business to be the top-listed Government Service in Phagwara?

Click here to claim your Sponsored Listing.

Location

Category

Website

Address

Urban Estate
Phagwara
144401