Gurusar

Gurusar This is a village of distt bathinda.
(2)

07/10/2026
ਰਣਜੀਤ ਸਿੰਘ  ਜੀਤਾ ਮੈਬਰ। ਸੜਕ ਵਾਲੀ ਗਲੀ ਦੇ ਘਰ ਵਾਹਿਗੁਰੂ ਨੇ ਪੋਤੇ ਦੀ ਦਾਤ ਬਖ਼ਸੀ
26/09/2026

ਰਣਜੀਤ ਸਿੰਘ ਜੀਤਾ ਮੈਬਰ। ਸੜਕ ਵਾਲੀ ਗਲੀ ਦੇ ਘਰ ਵਾਹਿਗੁਰੂ ਨੇ ਪੋਤੇ ਦੀ ਦਾਤ ਬਖ਼ਸੀ

Waheguru ji 🥰
24/09/2026

Waheguru ji 🥰

Happy birthday brother Harsimran Jit 🥰
20/09/2026

Happy birthday brother Harsimran Jit 🥰

Waheguru ji 🙏
19/09/2026

Waheguru ji 🙏

Congrts brother ❤️
18/09/2026

Congrts brother ❤️

ਜਦੋਂ ਪਿੰਡ ਕੇਸਰ ਸਿੰਘ ਵਾਲਾ ਤੋਂ ਭਗਤੇ 9ਵੀਂ ਚ ਪੜ੍ਹਨ ਲੱਗੇ  ਜਾਂ ਕਦੇ ਸਾਲ ਚ ਕੋਈ ਜੁੱਤੀ /ਬੂਟ ਪਵਾਉਣ ਆਉਣਾ,ਬਲਦੇਵ ਸਿੰਘ ਨੂੰ ਇੱਥੇ ਇਸੇ ਟਿਕ...
17/09/2026

ਜਦੋਂ ਪਿੰਡ ਕੇਸਰ ਸਿੰਘ ਵਾਲਾ ਤੋਂ ਭਗਤੇ 9ਵੀਂ ਚ ਪੜ੍ਹਨ ਲੱਗੇ ਜਾਂ ਕਦੇ ਸਾਲ ਚ ਕੋਈ ਜੁੱਤੀ /ਬੂਟ ਪਵਾਉਣ ਆਉਣਾ,ਬਲਦੇਵ ਸਿੰਘ ਨੂੰ ਇੱਥੇ ਇਸੇ ਟਿਕਾਣੇ ਤੇ ਬੈਠਿਆਂ ਵੇਖਣਾ ਤੇ ਓਦੋਂ ਸੋਚਣਾ ਵੀ ਜਦ ਮਰਜ਼ੀ ਵੇਖੋ ਇਹ ਐਥੇ ਈ ਬੈਠਾ ਹੁੰਦਾ,ਜਿੰਵੇ ਦਿਨ ਰਾਤ ਇੱਥੇ ਈ ਬੈਠਾ ਰਹਿੰਦਾ ਹੋਏ।😃
ਪਿੱਛੇ ਜੇ ਬੇਟੇ ਦੀ ਪੱਗ ਦੇ ਸਿਉਂਣ ਪਵਾਉਣ ਗਿਆ ਤਾਂ ਘਰ ਪਰਿਵਾਰ ਬਾਰੇ ਗੱਲਾਂ ਹੋਈਆਂ,ਜਿੰਦਗੀ ਭਰ ਨਾ ਸੁਲਝਣ ਵਾਲੀਆਂ ਡਿੱਕਤਾਂ ਦਾ ਜ਼ਿਕਰ ਵੀ ਆ ਗਿਆ। ਘਰ ਆ ਮੈਂ ਆਪਣੇ ਬੱਚਿਆਂ ਨਾਲ ਵੀ ਗੱਲ ਕੀਤੀ।
ਅੱਜ ਸਵੇਰੇ ਬੇਟੀ ਨੇ ਚੁੰਨੀਆਂ ਪੀਕੋ ਕਰਵਾਉਣ ਲਈ ਕਿਹਾ ਤੇ ਨਾਲ ਈ ਕਿਹਾ ਬਲਦੇਵ ਅੰਕਲ ਕੋਲੋਂ ਈ ਕਰਵਾਇਓ,ਮੱਦਦ ਵੀ ਹੋਜੂ।
ਬਲਦੇਵ ਸਿੰਘ ਨੇ ਦੱਸਿਆ ਉਹ ਲਗਭਗ 52,53 ਸਾਲ ਤੋਂ ਇੱਕੋ ਟਿਕਾਣੇ ਤੇ ਕੰਮ ਕਰ ਰਿਹਾ ਏ,ਉਹ ਦੱਸਦਾ ਏ ਕਦੇ ਸੂਟ ਕਢਾਈ ਦਾ ਕੰਮ ਹੁੰਦਾ ਸੀ ਮਸ਼ੀਨ ਦਿਨ ਰਾਤ ਚਲਦੀ। ਪਰ ਹੁਣ ਮਸ਼ੀਨੀਕਰਨ/ਕੰਪਿਊਟਰੀਂਕਰਨ ਨੇ ਵਿਹਲੇ ਕਰਤੇ ,ਬਸ ਪੱਗਾਂ ਦੀਆਂ ਸਿਉਣਾ ,ਚੁੰਨੀ ਪੀਕੋ ਤੇ ਕਦੇ ਕੋਈ ਰਫੂ ਜਾਂ ਉਧੜੀ ਸਿਉਂਣ ਮਰਵਾਉਣ ਆਉਂਦਾ ਏ ਬਸ ਟਾਈਮ ਪਾਸ ਆ,72 ਸਾਲ ਨੂੰ ਢੁੱਕਿਆ ਬਲਦੇਵ ਸਿੰਘ ਸਾਂਤ ਚਿੱਤ ਕੰਮ ਚ ਲੱਗਿਆ ਰਹਿੰਦਾ ਜਾਂ ਟਿਕਾਣੇ ਤੇ ਬੈਠਾ ਰਹਿੰਦਾ ਏ।
ਨਵੀਂ ਪੀੜ੍ਹੀ ਨੂੰ ਗੁਜਾਰਿਸ਼ ਆ ,ਕੋਈ ਇਸ ਤਰ੍ਹਾਂ ਦਾ ਕੰਮ ਥੋੜ੍ਹਾ ਬਹੁਤਾ ਬਲਦੇਵ ਸਿੰਘ ਕੋਲ਼ੋਂ ਜਰੂਰ ਕਰਵਾਓ,ਉਸਦੀ ਲੋੜ ਵੀ ਆ ,ਇਸ ਬਹਾਨੇ ਉਸ ਸਖਸ਼ ਦੀ ਬੁਢਾਪੇ ਚ ਮੱਦਦ ਵੀ ਆ ਜਿਸਨੇ ਤੁਹਾਡੀਆਂ ਦਾਦੀਆਂ, ਪੜਦਾਦੀਆਂ ਦੇ ਸੂਟ ਤੇ ਗੁੱਗੀਆਂ ,ਮੋਰਨੀਆਂ ਪਾਈਆਂ ਸਨ।

(Copied )

ਦੀਪ ਫੌਜੀ ਦੇ ਘਰ ਵਾਹਿਗੁਰੂ ਨੇ ਪੁੱਤ ਦੀ ਦਾਤ  ਦਿੱਤੀ 🥰
16/09/2026

ਦੀਪ ਫੌਜੀ ਦੇ ਘਰ ਵਾਹਿਗੁਰੂ ਨੇ ਪੁੱਤ ਦੀ ਦਾਤ ਦਿੱਤੀ 🥰

Address

Rampuraphul

Website

Alerts

Be the first to know and let us send you an email when Gurusar posts news and promotions. Your email address will not be used for any other purpose, and you can unsubscribe at any time.

Shortcuts

Share