Youth Congress Punjab

Youth Congress Punjab

Share

#youthcongresspunjab #punjabyouthcongress #indianyouthcongress #youthpowerpunjab #punjabcongress #youthforpunjab #youthvoicepunjab

11/01/2026

ਪੰਜਾਬ ਦੇ ਗ਼ਰੀਬ ਤੇ ਮਜ਼ਦੂਰ ਵਰਗ ਨਾਲ ਕਾਂਗਰਸ ਦਾ ਇਹ ਵਾਅਦਾ ਹੈ ਕਿ ਮਨਰੇਗਾ ਕਿਸੇ ਵੀ ਹਾਲ ‘ਚ ਬੰਦ ਨਹੀਂ ਹੋਣ ਦੇਵਾਂਗੇ.. ਸਰਕਾਰ ਆਉਣ ‘ਤੇ ਕੰਮ ਸਮੇਤ ਪੈਸੇ ਵੀ ਪੂਰੇ ਮਿਲਣਗੇ!

09/01/2026

Photos from Youth Congress Punjab's post 09/01/2026

‘ਮਨਰੇਗਾ ਬਚਾਓ ਸੰਗਰਾਮ’: ਮਜ਼ਦੂਰਾਂ ਦੇ ਹੱਕਾਂ ਲਈ ਬਲਾਚੌਰ ਦੀ ਧਰਤੀ ਤੋਂ ਉੱਠੀ ਗੂੰਜ!

09/01/2026

ਸਮੁੱਚੀ ਕਾਂਗਰਸ ਦੇਸ਼ ਦੇ ਗ਼ਰੀਬ ਵਰਗ ਦੇ ਹੱਕ ‘ਚ ਭਾਜਪਾ ਖ਼ਿਲਾਫ਼ ਹਿੱਕ ਤਾਣ ਕੇ ਖੜ੍ਹੀ ਹੈ।

09/01/2026

Certificate OF SUPPORT

09/01/2026

ਕਿਰਤੀਆਂ ਮਜ਼ਦੂਰਾਂ ਦਾ ਇੱਕ ਹੀ ਹੈ ਨਾਅਰਾ ਮਨਰੇਗਾ ਹੈ ਸਾਡਾ ਸਹਾਰਾ
ਮਨਰੇਗਾ ਬਚਾਓ ਸੰਗਰਾਮ



09/01/2026

ਮਨਰੇਗਾ ਬਚਾਓ ਸੰਗਰਾਮ

09/01/2026

ਪੰਜਾਬ ਨੂੰ ਇਸ ਵੇਲੇ ਦੋ ਤਾਨਾਸ਼ਾਹੀ ਸਰਕਾਰਾਂ ਤੋਂ ਬਚਾਉਣ ਦੀ ਜੰਗ ਹੈ.. ਇਹ ਜੰਗ-ਏ-ਐਲਾਨ ਮੋਦੀ ਸਰਕਾਰ ਤੇ ਝਾੜੂ ਵਾਲਿਆਂ ਦੇ ਜ਼ੁਲਮ ਤੇ ਜ਼ਬਰ ਦਾ ਅੰਤ ਤੈਅ ਕਰੇਗੀ..

cm chanjitschanni

Want your business to be the top-listed Government Service in Sangrur?

Click here to claim your Sponsored Listing.

Location

Category

Telephone

Address


Sangrur