Amandeep khanouri

Amandeep khanouri

Share

ਕਿਸਾਨ ਦੇ ਪੁੱਤਰ

04/08/2025
Photos from Amandeep khanouri's post 18/11/2017
Photos from Amandeep khanouri's post 06/06/2017

ਦੋਸਤੋ ਮੈਂ ਬਚਪਨ ਚ ਆਹ ਮੇਜ ਵਾਲਾ ਛੋਟਾ ਪੱਖਿਆ ਵੇਖਿਆ ਸੀ , ਇਹ ਪੱਖਾ ਗਰਮੀਆਂ ਚ ਬਹੁਤ ਵਧੀਆ ਸਾਰ ਦਿੰਦਾ ਸੀ ,ਉਸ ਤੋ ਬਾਅਦ ਥੋੜਾ ਜਿਹਾ ਵੱਡਾ ਪੱਖਾ ਆਇਆ ਜਿਸਨੁੰ ਦਾਤੀ ਫਰਾ ਕਹਿੰਦੇ ਸੀ ਅਸੀਂ ਉਹ ਲਿਆਏ ਪਤੰਦਰ ਹਵਾ ਦੀਆਂ ਨਹੇਰੀਆਂ ਲਿਆ ਦਿੰਦਾ ਸੀ ਗਰਮੀਆਂ ਚ ਹੀ ਸਵੇਰੇ ਜੇ ਵੇਲੇ ਪਾਲਾ ਚਾੜ ਦਿੰਦਾ ਸੀ ,ਫਿਰ ਅਸੀਂ ਕੂਲਰ ਲਿਆਂਦਾ ਕਾਹਨੁੰ ਕਹਿਨੇ ਓ, ਮੈਂ ਸੋਚਦਾ ਸੀ ਵੀ ਲੇ ਕੁਦਰਤ ਕੀ ਸੈ ਆ ,ਇਕ ਕੂਲਰ ਹੀ ਗਰਮੀਆਂ ਚ ਸਰਦੀਆਂ ਵਾਲਾ ਮੋਸਮ ਮਹਿਸੂਸ ਕਰਵਾਈ ਜਾ ਰਿਹਾ ਹੈ ਪਰ ਕੁਝ ਸਮਾਂ ਲੰਘਿਆ ਉ ਪੱਖੇ ਕੂਲਰ ਬੇਅਸਰ ,ਗਰਮੀ ਭਾਰੀ ਪੈ ਗਈ ,ਚਲੋ ਏ ਸੀ ਆ ਗੇ ,ਪਰ ਹੁਣ ਦੋ ਤਿੰਨ ਦਿਨਾਂ ਤੋ ਏ ਸੀ ਵੀ ਗਰਮੀ ਅੱਗੇ ਆਪਣੇ ਹੱਥ ਖੜੇ ਕਰ ਗਏ , ਕੂਲਿੰਗ ਬਣਦੀ ਨਜਰ ਨਹੀਂ ਆ ਰਹੀ ।
ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਮੈਂ ਤੀਹ ਕੁ ਸਾਲ ਦੇ ਸਫਰ ਚ ਕਿੰਨਾਂ ਕੁਝ ਬਦਲਦਾ ਵੇਖ ਚੁੱਕਾਂ ਹਾਂ ਹਰ ਸਾਲ ਗਰਮੀ ਦਾ ਪਾਰਾ ਵਧਦਾ ਵੇਖ ਰਿਹਾ ਹਾਂ ,ਗਰਮੀ ਨੁੰ ਆਪਣੇ ਪਿੰਡੇ ਤੇ ਸੈਕ ਰਿਹਾ ਹਾਂ, ਪਰ ਬੈਠਾ ਅੱਖਾਂ ਮੀਚੀਂ ਹਾਂ , ਕੋਈ ਫਿਕਰ ਨਹੀਂ ,ਜਿੱਥੇ ਇਕ ਏ ਸੀ ਲਾ ਲਿਆ ਇਕ ਕਮਰੇ ਚ ਦੋ ਲਾ ਲਵਾਂਗੇ ,ਪਰ ਜਦੋ ਉਹ ਵੀ ਅਸਰ ਕਰਨੋਂ ਹਟ ਗਏ ਫਿਰ ਅਸੀਂ ਸੁੱਤੇ ਪਏ ਜਾਗ ਜਾਵਾਂਗੇ ,
ਜਲਦੀ ਜਲਦੀ ਰੁੱਖ ਲਗਾਵਾਂਗੇ ,
ਵਾਤਾਵਰਨ ਬਚਾਵਾਗੇਂ ,
ਗਰਮੀ ਘਟਾਵਾਗੇਂ ,ਜਨ ਜੀਵਨ ਬਚਾਵਾਗੇਂ ।
ਹਜੇ ਤਾਂ ਸਿਰਫ ਅਸੀਂ ਵਾਤਾਵਰਨ ਦਿਵਸ ਹੀ ਮਨਾਵਾਗੇਂ ,
ਗਮਲਿਆਂ ਚ ਫੁੱਲ ਹੀ ਲਾਵਾਂਗੇ ।
ਜਾਗ ਜਾਉ ਭਰਾ ਮੇਰਿਓ ,
ਨਹੀਂ ਤਾਂ ਇਕ ਦਿਨ ਪਛਤਾਵਾਂਗੇ ।
ਰੁੱਖ ਲਗਾਉ ,ਗਰਮੀ ਘਟਾਉ ,ਵਾਤਾਵਰਨ ਬਚਾਉ ,ਜਨ ਜੀਵਨ ਬਚਾਉ । #ਮੱਖਣਸ਼ਾਹਪੁਰ

Photos 11/04/2017

ਅਸੀਂ SYFI (secular youth Federation of India)ਪੰਜਾਬ ਵਲੋਂ ਪੰਜਾਬ ਯੂਨੀਵਰਸਿਟੀ ਵਿਦਿਅਾਰਥੀਅਾਂ ਦੇ ਫੀਸਾਂ ਵਿਰੁਧ ਚਲ ਰਹੇ ਸੰਘਰਸ ਦੀ ਪੁਰਜੋਰ ਹਮਾੲਿਤ ਕਰਦੇ ਹਾਂ ਅਤੇ ਪੁਲਿਸ ਵਲੋਂ ਵਿਦਿਅਾਰਥੀਅਾਂ ਤੇ ਕੀਤੇ ਲਾਠੀਚਾਰਜ ਦੀ ਨਖੇਧੀ ਕਰਦੇ ਹਾਂ.
ਪੰਜਾਬ ਸਰਕਾਰ ਮੁਰਦਾਬਾਦ
ਪੁਲਿਸ ਪਰਸਾਸਨ ਮੁਰਦਾਬਾਦ
ਫੀਸਾਂ ਵਿਚ ਕੀਤਾ ਵਾਧਾ ਵਾਪਿਸ ਲੳੁ

Want your business to be the top-listed Government Service?

Telephone

Website