Pind SARON, Sangrur, Punjab

Pind SARON, Sangrur, Punjab

Share

it is village located 5 km east of state highway 11 from village benra

a page for the people out there of saron village ..... come and live that penddu life again on our page.... share wht u wanna to share about our SARON !!!!

08/08/2023

ਫ੍ਰੀ ਸੇਵਾ ਸਾਰੋਂ ਪਿੰਡ ਵੱਲੋਂ ਮੱਕੀ ਦੇ ਅਚਾਰ ਦੀ ਪੈਕਿੰਗ ਕਰਵਾਕੇ ਪਿੰਡ ਵਿੱਚ ਰੱਖੀ ਪਈਆ ਜਿਸ ਹੜ ਪੀੜਤ ਏਰੀਆ ਵਿੱਚ ਜ਼ਰੂਰਤ ਹੈਗੀਆ ਜ਼ਰੂਰ ਸੰਪਰਕ ਕਰਨ
1)ਮਨਦੀਪ ਸਾਰੋਂ 94648 88187
ਵਾਈ ਦੱਬਕੇ ਸ਼ੇਅਰ ਕਰਦੋ ਗਰੁੱਪਾ ਵਿੱਚ ਕਿਸੇ ਲੋੜ ਬੰਦ ਪਿੰਡ ਜਾ ਪਰਿਵਾਰ ਦੀ ਮੱਦਦ ਹੋ ਸਕੇ
ਤਕਰੀਬ 200 ਕੁੰਆਟਲ ਦੇ ਕਰੀਬ ਅਚਾਰ ਪਿਆ

Photos from ਇੱਕ ਕਦਮ ਕੁਦਰਤ ਵੱਲ's post 08/08/2022
Photos from Pind SARON, Sangrur, Punjab's post 16/12/2018

ਅੱਜ ਆਪਣੇ ਪਿੰਡ ਸਾਰੋਂ ਵਿਖੇ ਸਰਬਸੰਮਤੀ ਨਾਲ ਲਖਵੀਰ ਸਿੰਘ ਦਿਓਲ ਨੂੰ ਵਾਰਡ ਨੰ: ਚਾਰ ਦਾ ਮੈਂਬਰ ਬਣਾਇਆ ਗਿਆ

16/12/2018

ਅੱਜ ਆਪਣੇ ਪਿੰਡ ਸਾਰੋਂ ਵਿਖੇ ਸਰਬਸੰਮਤੀ ਨਾਲ ਲਖਵੀਰ ਸਿੰਘ ਨੂੰ ਵਾਰਡ ਨੰ: ਚਾਰ ਦਾ ਮੈਂਬਰ ਬਣਾਇਆ ਗਿਆ

Photos from Pind SARON, Sangrur, Punjab's post 29/11/2018

🙏ਡੇਰਾ ਤਵਿੱਡਾ ਸਾਹਿਬ ਜੀ ਸਾਰੋਂ🙏

31/10/2018

(ਸੰਸਕਾਰ) ਮੁੱਖ ਸੇਵਾਦਾਰ ਸੁਖਦੇਵ ਸਿੰਘ ਜੀ ਸਾਰੋਂ

30/10/2018

Waheguru ji

30/10/2018

Pind de vdde guru ghar de baba ji jo bht sala ton guru ghar di sewa kr rahe san oh aj hameshan layi sangtan nu wichora de gaye han (🙏waheguru ji ess paviter rooh nu apde charnan ch sawikar krn🙏)

Photos 06/01/2017

Nagar kirtan 05-01-2017

Photos 12/11/2015

ਓ ਹਾਂ ਬੀ ਸਾਰੋੰ ਆਲੇਓ ...
ਕੇਹੜਾ ਕੇਹੜਾ ਚੜਇਆ ਏਸ ਟੈਂਕੀ ਦੇ ਸਿਖਰ ਤੇ .... ??? :)
Water Works Saron....

Photos 19/07/2015

ਸਾਰੋਂ ਆਲਿਉ !!!
ਵੱਡਾ ਹਸਪਤਾਲ ਅਪਣੇ ਪਿੰਡ ਦਾ :)

if anyone of u have new, old or memorable pictures of our village then please inbox us ://www.facebook.com/SaronPunjab
we will post it to page timeline :)

Mobile uploads 11/06/2015

Gud mrng saron ale ooooo😊😊😊😊😊😊😊........

Want your business to be the top-listed Government Service in Sangrur?

Click here to claim your Sponsored Listing.

Location

Website

Address

Sangrur