Shamchaurasi Youth Congress

Call Website Contact the organization

Shamchaurasi Youth Congress Official Page Of Youth Congress Assembly, Shamchaurasi
President:- Pavitterdeep Singh Ahluwalia

Official Page Of Assembly Youth Congress (AYC), Shamchaurasi

Assembly Presidents ShamChaurasi
- ਪਵਿੱਤਰਦੀਪ ਸਿੰਘ ਆਹਲੂਵਾਲੀਆ (Pavitterdeep Singh Ahluwalia) From 21 june 2018 To Till Date....

09/11/2026
*ਆਪ ਜੀ ਨੂੰ ਅਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ।**ਵਾਹਿਗੁਰੂ ਜੀ ਤੁਹਾਨੂੰ ਅਤੇ ਤ...
08/11/2026

*ਆਪ ਜੀ ਨੂੰ ਅਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ।*

*ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ, ਸੁੱਖ, ਸ਼ਾਂਤੀ, ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ।*

Indian Youth Congress Indian National Congress Punjab Youth Congress Pargat Singh Sukhwinder Singh Kotli Sukhpal Singh Khaira

The Broom Has a Dress Code. Indian Youth Congress Indian National Congress Punjab Youth Congress Pargat Singh Congress H...
05/11/2026

The Broom Has a Dress Code.

Indian Youth Congress Indian National Congress Punjab Youth Congress Pargat Singh Congress Hoshiarpur Rahul Gandhi Sukhpal Singh Khaira

ਖੂਨ ਦਾਨ,  ਮਹਾਂ ਦਾਨ॥ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਦੀ 126 ਵੀਂ ਬਰਸੀ ਦੇ ਸਮਾਗਮ ਮੌਕੇ ਪਿੰਡ ਕੰਧਾਲਾ ਜੱਟਾਂ ਦੇ ਨੌਜਵਾਨਾਂ ਵੱਲੋ ਲਗਾਏ ਗਏ ਖ...
02/11/2026

ਖੂਨ ਦਾਨ,
ਮਹਾਂ ਦਾਨ॥

ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਦੀ 126 ਵੀਂ ਬਰਸੀ ਦੇ ਸਮਾਗਮ ਮੌਕੇ ਪਿੰਡ ਕੰਧਾਲਾ ਜੱਟਾਂ ਦੇ ਨੌਜਵਾਨਾਂ ਵੱਲੋ ਲਗਾਏ ਗਏ ਖੂਨ ਦਾਨ ਕੈਪ ਵਿੱਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ Pavitterdeep Singh Ahluwalia Sarpanch ਜੀ ਵੱਲੋਂ ਸਾਥੀਆਂ ਨਾਲ ਹਾਜ਼ਰੀ ਲਗਾਈ॥ 🙏🏻

Indian Youth Congress Indian National Congress Punjab Youth Congress Pargat Singh

ਸ਼੍ਰੀ ਗੁਰੂ ਰਵਿਦਾਸ ਨਗਰ, ਹੁਸ਼ਿਆਰਪੁਰ ਵਿਖੇ ਜੈ ਮਾਂ ਸੰਕਟ ਹਰਨੀ ਸ਼ੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ) ਵੱਲੋਂ ਕਰਵਾਏ ਗਏ 25ਵੇਂ ਸਾਲਾਨਾ ਜਾਗਰਣ ...
01/11/2026

ਸ਼੍ਰੀ ਗੁਰੂ ਰਵਿਦਾਸ ਨਗਰ, ਹੁਸ਼ਿਆਰਪੁਰ ਵਿਖੇ ਜੈ ਮਾਂ ਸੰਕਟ ਹਰਨੀ ਸ਼ੋਸ਼ਲ ਵੈਲਫੇਅਰ ਸੁਸਾਇਟੀ (ਰਜ਼ਿ) ਵੱਲੋਂ ਕਰਵਾਏ ਗਏ 25ਵੇਂ ਸਾਲਾਨਾ ਜਾਗਰਣ ਵਿੱਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ Pavitterdeep Singh Ahluwalia Sarpanch ਜੀ ਵੱਲੋਂ ਸਾਥੀਆਂ ਨਾਲ ਹਾਜ਼ਰੀ ਭਰੀ ॥

🙏🏼🙏🏼🙏🏼

゚

𝗔𝗔𝗣-ointed Police Brutality ‼️                Indian Youth Congress Indian National Congress Punjab Youth Congress Rahul...
27/10/2026

𝗔𝗔𝗣-ointed Police Brutality ‼️

Indian Youth Congress Indian National Congress Punjab Youth Congress Rahul Gandhi Congress Hoshiarpur Indian National Congress - Punjab ਪੰਜਾਬੀ ਮੱਤ

ਸੋਰਭ ਆਦਿਆ ਜੀ ਵੱਲੋਂ ਹਲਕਾ ਸ਼ਾਮ ਚੁਰਾਸੀ ਦੇ ਬਲਾਕ ਭੂੰਗਾ ਦੇ ਕਾਂਗਰਸੀ ਆਗੂਆਂ ਨਾਲ ਅਹਿਮ ਮੀਟਿੰਗ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ।ਮੀਟਿੰਗ ਦ...
27/10/2026

ਸੋਰਭ ਆਦਿਆ ਜੀ ਵੱਲੋਂ ਹਲਕਾ ਸ਼ਾਮ ਚੁਰਾਸੀ ਦੇ ਬਲਾਕ ਭੂੰਗਾ ਦੇ ਕਾਂਗਰਸੀ ਆਗੂਆਂ ਨਾਲ ਅਹਿਮ ਮੀਟਿੰਗ ਕਰਕੇ ਉਨ੍ਹਾਂ ਨੂੰ ਲਾਮਬੰਦ ਕੀਤਾ ।

ਮੀਟਿੰਗ ਦੌਰਾਨ ਆਗੂਆਂ ਨੇ ਸ਼੍ਰੀ ਪਵਨ ਆਦਿਆ ਜੀ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਅਤੇ 2027 ਦੀਆਂ ਚੋਣਾਂ ਵਿੱਚ ਪਾਰਟੀ ਦਾ ਡਟ ਕਿ ਸਹਿਯੋਗ ਦੇਣ ਦਾ ਐਲਾਨ ਕੀਤਾ।

Pawan Adia

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥'ਚੌਥੇ ਪਾਤਸ਼ਾਹ' ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸ...
27/10/2026

ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ॥

'ਚੌਥੇ ਪਾਤਸ਼ਾਹ' ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਸੰਗਤ ਨੂੰ ਬੇਅੰਤ-ਬੇਅੰਤ ਵਧਾਈਆਂ।
ਆਓ, ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਬਿਤਾਈਏ।

Indian Youth Congress Indian National Congress Punjab Youth Congress Congress Hoshiarpur Bikram Singh Majithia Indian National Congress - Punjab

ਦਸਮੇਸ਼ ਸੇਵਾ ਸੰਮਤੀ, ਲਾਚੋਵਾਲ (ਰਜਿ.) ਵੱਲੋਂ ਅੱਡਾਂ ਲਾਚੋਵਾਲ ਵਿਖੇ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਵਿੱਚ ਸਾਬਕਾ ਵਿਧਾਇਕ Pawan Adia ਜੀ ਦੇ ...
26/10/2026

ਦਸਮੇਸ਼ ਸੇਵਾ ਸੰਮਤੀ, ਲਾਚੋਵਾਲ (ਰਜਿ.) ਵੱਲੋਂ ਅੱਡਾਂ ਲਾਚੋਵਾਲ ਵਿਖੇ ਕਰਵਾਏ ਗਏ ਮਹਾਨ ਕੀਰਤਨ ਦਰਬਾਰ ਵਿੱਚ ਸਾਬਕਾ ਵਿਧਾਇਕ Pawan Adia ਜੀ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਸੱਕਤਰ Pavitterdeep Singh Ahluwalia Sarpanch ਨੇ ਹਾਜ਼ਰੀ ਭਰੀ ॥

Indian Youth Congress Indian National Congress Punjab Youth Congress Pargat Singh Sukhpal Singh Khaira Congress Hoshiarpur Rahul Gandhi Sukhwinder Singh Kotli Brinder Singh Dhillon Indian National Congress - Punjab Charanjit Singh Channi

ਪਿੰਡ ਨੈਣੋਵਾਲ ਜੱਟਾਂ ਵਿਖੇ ਕਰਵਾਏ ਗਏ ਜਾਗਰਣ ਵਿੱਚ ਸਾਬਕਾ ਵਿਧਾਇਕ Pawan Adia ਜੀ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਸੱਕਤਰ Pavitterdeep Sin...
26/10/2026

ਪਿੰਡ ਨੈਣੋਵਾਲ ਜੱਟਾਂ ਵਿਖੇ ਕਰਵਾਏ ਗਏ ਜਾਗਰਣ ਵਿੱਚ ਸਾਬਕਾ ਵਿਧਾਇਕ Pawan Adia ਜੀ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਸੱਕਤਰ Pavitterdeep Singh Ahluwalia Sarpanch ਨੇ ਹਾਜ਼ਰੀ ਭਰੀ ॥

Indian Youth Congress Indian National Congress Punjab Youth Congress Pargat Singh Rahul Gandhi Sukhwinder Singh Kotli Sukhpal Singh Khaira Congress Hoshiarpur Brinder Singh Dhillon Indian National Congress - Punjab Charanjit Singh Channi Brinder Singh Dhillon

Address

Sham Churasi

Opening Hours

Monday 7am - 10pm
Tuesday 7am - 10pm
Wednesday 7am - 10pm
Thursday 7am - 10pm
Friday 7am - 10pm
Saturday 7am - 10pm
Sunday 9am - 9pm

Telephone

+919876665810

Website

Alerts

Be the first to know and let us send you an email when Shamchaurasi Youth Congress posts news and promotions. Your email address will not be used for any other purpose, and you can unsubscribe at any time.

Contact The Organization

Send a message to Shamchaurasi Youth Congress:

Shortcuts

Share