02/10/2026
ਸੰਗਠਨਾਤਮਕ ਮੀਟਿੰਗ — ਪੰਜਾਬ ਭਾਜਪਾ
ਪੰਜਾਬ ਭਾਜਪਾ ਦੀ ਚੱਲ ਰਹੀ ਸੰਗਠਨਾਤਮਕ ਮੀਟਿੰਗ ਵਿੱਚ ਸ਼ਾਮਲ ਹੋ ਕੇ ਸੰਗਠਨ ਦੀ ਮਜ਼ਬੂਤੀ, ਆਉਣ ਵਾਲੀਆਂ ਗਤੀਵਿਧੀਆਂ ਅਤੇ ਮਹੱਤਵਪੂਰਨ ਸੰਗਠਨਾਤਮਕ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਕੌਮੀ ਜਥੇਬੰਦਕ ਜਰਨਲ ਸਕੱਤਰ ਸ਼੍ਰੀ ਬੀਐਲ ਸੰਤੋਸ਼ ਜੀ,ਪੰਜਾਬ ਭਾਜਪਾ ਦੇ ਪ੍ਰਧਾਨ ਸ Kewal Singh Dhillon ਜੀ,ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਰਾਜ ਸਭਾ ਮੈਂਬਰ ਸ਼੍ਰੀ ਸਤੀਸ਼ ਪੂਨੀਆ ਜੀ, ਸਹਿ ਪ੍ਰਭਾਰੀ ਅਤੇ ਰਾਜ ਸਭਾ ਮੈਂਬਰ ਸ਼੍ਰੀਮਤੀ ਅਲਕਾ ਗੁਰਜਰ ਜੀ, ਸਹਿ ਪ੍ਰਭਾਰੀ ਸ਼੍ਰੀ ਵਰਿੰਦਰ ਸਚਦੇਵਾ ਜੀ ਨਾਲ ਮੁਲਾਕਾਤ ਕਰਕੇ ਲੁਧਿਆਣਾ ਦਿਹਾਤੀ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ
ਭਾਜਪਾ — ਸੰਗਠਨ, ਸੇਵਾ ਅਤੇ ਸਮਰਪਣ। 🇮🇳
BJP Punjab Bharatiya Janata Party (BJP) Narendra Modi Nitin Nabin Amit Shah PMO India