Mr Gurpreet Singh Kamboj

Mr Gurpreet Singh Kamboj

Share

Contact information, map and directions, contact form, opening hours, services, ratings, photos, videos and announcements from Mr Gurpreet Singh Kamboj, Ludhiana.

11/05/2024

ਪੰਜਾਬ, ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ........
ਅਕਾਲ ਪੁਰਖ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ............

SGPC Amritsar - YouTube 25/07/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਆਪ ਸਭ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਪਿੱਛਲੇ ਦਿਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂਟਿਊਬ ਤੇ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਲਾਈਵ ਪ੍ਰਸਾਰਨ ਵਾਸਤੇ ਚੈਨਲ ਸ਼ੁਰੂ ਕੀਤਾ ਗਿਆ ਹੈ ਪਰ ਅਜੇ ਤੱਕ ਸਿਰਫ ਅੱਸੀਂ ਹਜ਼ਾਰ(80k) ਸਸਕ੍ਰਆਇਬ ਹੀ ਹੋਏ ਹਨ। ਸੋ ਆਪ ਸਭ ਦੇ ਚਰਨਾਂ ਚ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤਕ ਚੈਨਲ ਸਸਕ੍ਰਆਇਬ ਨਹੀਂ ਕੀਤਾ ਉਹ ਨੀਚੇ ਦਿੱਤੇ ਲਿੰਕ ਰਾਹੀਂ ਇਸ ਚੈਨਲ ਨੂੰ ਸਸਕ੍ਰਆਇਬ ਕਰ ਲੈਣ। ਤਿੰਨ ਕਰੋੜ ਦੀ ਆਬਾਦੀ ਆ ਪੰਜਾਬ ਦੀ ਘੱਟੋ ਘੱਟ ਦੋ ਕਰੋੜ ਸਸਕ੍ਰਆਇਬ ਤਾਂ ਹੋਣੇ ਚਾਹੀਦੇ ਆ।
ਇਸ ਪੋਸਟ ਨੂੰ ਆਪਣੇ ਦੋਸਤ ਮਿੱਤਰਾ, ਰਿਸ਼ਤੇਦਾਰਾ ਨਾਲ ਵਧ ਤੋਂ ਵਧ ਸੇ਼ਅਰ ਕਰੋ। ਸਿੱਖ ਕੌਮ ਦਾ ਆਪਣਾ ਚੈਨਲ ਆ। ਧੰਨਵਾਦ ਜੀ
ਵੱਲੋਂ
ਸ. ਗੁਰਪ੍ਰੀਤ ਸਿੰਘ
https://youtube.com/

Sgpc Amritsar SGPC, Sri Amritsar - www.sgpc.net Khalsa Aid India

SGPC Amritsar - YouTube SGPC, Sri Amritsar, foremost organisation of Sikhs established under the provisions of the Sikh Gurdwaras Act, 1925.

Photos from Mr Gurpreet Singh Kamboj's post 11/07/2023

ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ
ਸਭ ਕੁੱਝ ਠੀਕ ਹੋ ਜਾਵੇ ਜਲਦੀ।
ਵਾਹਿਗੁਰੂ ਜੀ ਪੰਜਾਬ ਵਾਸੀਆਂ ਦੇ ਅੰਗ ਸੰਗ ਸਹਾਈ ਹੋਵੋ ਜੀ।
ਪੰਜਾਬ ਦੇ ਮੁਸ਼ਕਿਲ ਸਮੇਂ ਵਿੱਚ ਲੰਗਰ ਦੀ ਘਰ ਘਰ ਸੇਵਾ ਪਹੁੰਚਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਅਤੇ ਖ਼ਾਲਸਾ ਏਡ (ਸਰਦਾਰ ਰਵੀ ਸਿੰਘ) ਦੇ ਵਲੰਟੀਅਰ ਸੇਵਾਦਾਰਾ ਦਾ ਬਹੁਤ ਬਹੁਤ ਧੰਨਵਾਦ|
Khalsa Aid International Khalsa Aid India

23/05/2023

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ.......

Want your business to be the top-listed Government Service in Ludhiana?

Click here to claim your Sponsored Listing.

Location

Culinary Team

Attire

Telephone

Website

Address

Ludhiana