ਮਿਸ਼ਨ2022 "ਆਪ ਲਿਆਓ" "ਪੰਜਾਬ ਬਚਾਓ "ਆਮ ਆਦਮੀ ਪਾਰਟੀ ਪੰਜਾਬ

ਮਿਸ਼ਨ2022 "ਆਪ ਲਿਆਓ" "ਪੰਜਾਬ ਬਚਾਓ "ਆਮ ਆਦਮੀ ਪਾਰਟੀ ਪੰਜਾਬ

Share

Contact information, map and directions, contact form, opening hours, services, ratings, photos, videos and announcements from ਮਿਸ਼ਨ2022 "ਆਪ ਲਿਆਓ" "ਪੰਜਾਬ ਬਚਾਓ "ਆਮ ਆਦਮੀ ਪਾਰਟੀ ਪੰਜਾਬ, Sangrur.

27/06/2025
16/05/2023
Photos from Bhagwant Mann's post 13/08/2022
20/07/2022
14/07/2022

ਪੰਜਾਬ ਦੇ ਜੰਮਪਲ ਅਰਜੁਨ ਬਬੂਟਾ ਨੂੰ ਦੱਖਣੀ ਕੋਰੀਆ ਵਿਖੇ ਚੱਲ ਰਹੇ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ‘ਚ 2 ਸੋਨ ਤਮਗੇ ਜਿੱਤਣ ‘ਤੇ ਵਧਾਈਆਂ.

ਅਰਜੁਨ..ਤੁਸੀਂ ਭਾਰਤ ਸਮੇਤ ਪੰਜਾਬ ਦਾ ਨਾਮ ਵੀ ਦੁਨੀਆ ‘ਚ ਰੌਸ਼ਨ ਕੀਤਾ ਹੈ..ਤੁਹਾਡੇ ਮਾਪਿਆਂ ਅਤੇ ਕੋਚ ਸਾਹਿਬਾਨਾਂ ਨੂੰ ਤੁਹਾਡੀ ਕਾਮਯਾਬੀ ਲਈ ਵਧਾਈਆਂ ਅਤੇ ਸ਼ੁੱਭਕਾਮਨਾਵਾਂ..

04/07/2022

ਪੰਜਾਬ ਮੰਤਰੀ-ਮੰਡਲ ‘ਚ ਚੁਣੇ ਜਾਣ ‘ਤੇ ਸਾਰੇ ਮੰਤਰੀ ਸਾਹਿਬਾਨਾਂ ਨੂੰ ਵਧਾਈਆਂ..ਮੈਨੂੰ ਪੂਰਨ ਆਸ ਹੈ ਕਿ ਨਵੇਂ ਚੁਣੇ ਮੰਤਰੀ ਸਾਹਿਬਾਨ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰ੍ਹੇ ਉਤਰਨਗੇ.

ਆਪਣੀ ਜ਼ਿੰਮੇਵਾਰੀ ਪੰਜਾਬ-ਪੰਜਾਬੀਆਂ ਪ੍ਰਤੀ ਪੂਰੀ ਤਨਦੇਹੀ-ਦ੍ਰਿੜਤਾ ਨਾਲ ਨਿਭਾਉਣਗੇ..ਨਵੀਂ ਸ਼ੁਰੂਆਤ ਲਈ ਸਾਰਿਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ..

01/07/2022

ਪਿਛਲੀਆਂ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ..ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ

ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ ‘ਚ ਨਵੀਂ ਪਿਰਤ ਪਾ ਚੁੱਕੀ ਹੈ..ਅੱਜ ਪੰਜਾਬੀਆਂ ਨੂੰ ਦਿੱਤੀ ਇੱਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ.

ਅੱਜ ਤੋਂ ਪੂਰੇ ਪੰਜਾਬ ‘ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ..

Want your business to be the top-listed Government Service in Sangrur?

Click here to claim your Sponsored Listing.

Location

Culinary Team

Attire

Telephone

Website

Address

Sangrur