Mera Punjab Mera Kisan

Call Website

Mera Punjab Mera Kisan This page is run by Kuldeep Singh M.Sc (Ag) Agronomy for the farmers . YouTube channel is "Meri Kheti Mera kisan" . ਆਧੁਨਿਕ ਅਤੇ ਨਵੀਂ ਖੇਤੀ-ਬਾੜੀ ਜਾਣਕਾਰੀ
(2)

09/10/2026

ਤੂਫ਼ਾਨ ਰੂਪੀ ਹਨੇਰ ਨੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ। ਨੇੜੇ ਰਾਮਪੁਰ, ਦੁਪਿਹਰ ਬਾਅਦ ਦਾ ਸਮਾਂ, ਮਿਤੀ 09.10.2026

Thanks for being a top engager and making it onto my weekly engagement list! 🎉Parveen Vohra, Rashpal Singh Bhullar, Sarb...
09/10/2026

Thanks for being a top engager and making it onto my weekly engagement list! 🎉

Parveen Vohra, Rashpal Singh Bhullar, Sarbjit Jammu, Buta Dhanju, Karaj Sandhu, ਜਗਸੀਰ ਸਿੰਘ, Amarjit Singh, Talwinder Singh, Gurmail Singh, Jaswant Singh Kala

09/10/2026

ਰਾਤ ਰਮਦਾਸ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕ਼ੇ ਵਿੱਚ ਮੋਟੀ ਗੜ੍ਹੇਮਾਰੀ ਨੇ ਕੁੱਝ ਇਲਾਕੇ ਵਿੱਚ ਨੁਕਸਾਨ ਕੀਤਾ , ਇਕ ਦੂਜੇ ਦੀ ਬਾਂਹ ਫੜੋ ਜੀ, 09.10.26

09/10/2026

ਮੀਹ, ਗੜੇ ਬੀਤੀ ਰਾਤ
ਪਿੰਡ ਡੱਲਾ ਰਾਜਪੂਤਾਂ
ਤਹਿ਼਼ ਅਜਨਾਲਾ
09.10.2026,

08/10/2026

ਸਾਡੇ ਜ਼ੀਰਾ ਦੇ ਇਲਾਕੇ ਵਿਚ ਬਦਲਾਂ ਦਾ ਨਿਰਮਾਣ ਹੋਇਆ ਹੈ ਜੋਂ ਕੋਟ ਮੋਗਾ ਦੇ ਵੀ ਕੁੱਝ ਇਲਾਕੇ ਨੂੰ ਪ੍ਰਭਾਵਿਤ ਕਰ ਰਿਹਾ ਹੈ।
08.10.2026

08/10/2026

ਹਲਕਾ ਮੀਂਹ
ਮਰਖਾਈ ਜ਼ੀਰਾ
08.10.2026

07/10/2026

ਬਹੁਤ ਵੱਡਾ ਨੁਕਸਾਨ ,ਪਿੰਡ ਬੋਦਲ ਗਰਨਾ ਸਾਹਿਬ , ਤਹਿਸੀਲ ਦਸੂਆ, ਹੋਸ਼ਿਆਰਪੁਰ, 07.10.2026
ਪਰਮਾਤਮਾਂ ਮੇਹਰ ਕਰਨ ਖੇਤੀ ਵਿਚ ਬੀਮਾ ਸਕੀਮ ਨਾ ਹੋਣ ਕਰਕੇ ਬਹੁਤ ਵੱਡਾ ਨੁਕਸਾਂਨ ਸਹਿਣ ਕਰਨਾ ਪੈਂਦਾ ਹੈ। ਆਓ ਇੱਕ ਦੂਜੇ ਦੀ ਬਾਂਹ ਫੜ੍ਹ ਕੇ ਮੁਸੀਬਤ ਦਾ ਟਾਕਰਾ ਕਰੀਏ।

07/10/2026

ਮੀਂਹ ਗੜੇ ਨੇ ਬਹੁਤ ਨੁਕਸਾਨ ਕੀਤਾ
ਪਿੰਡ ਬੋਦਲ ਗਰਨਾ ਸਾਹਿਬ ਪਿੰਡ ਜੀ
ਤਹਿਸੀਲ ਦਸੂਆ ,ਹੋਸ਼ਿਆਰਪੁਰ,07.10.2026
ਪਰਮਾਤਮਾਂ ਮੇਹਰ ਕਰਨ । ਇਸ ਪਿੰਡ ਦੇ ਵਿੱਚ ਤੇ ਇਲਾਕੇ ਦੇ ਵਿੱਚ ਨੁਕਸਾਨ ਕਾਫੀ ਹੋਇਆ। ਫਸਲਾਂ ਦਾ ਕਾਫੀ ਨੁਕਸਾਨ ਹੋਇਆ । ਸਾਡੀ ਹਮਦਰਦੀ ਇਹਨਾਂ ਕਿਸਾਨਾਂ ਦੇ ਨਾਲ ਹੈ। ਹਰ ਸਾਲ ਜਦੋਂ ਨੁਕਸਾਨ ਹੁੰਦਾ ਹੈ। ਆਪਾਂ ਇੱਕ ਦੂਜੇ ਦੀ ਮਦੱਦ ਦੀ ਕੋਸ਼ਿਸ਼ ਕਰਦੇ ਹਾਂ । ਹੁਣ ਫਿਰ ਬੇਨਤੀ ਹੈ ਨੇੜਲੇ ਪਿੰਡਾਂ ਵਾਲੇ ਵੀਰ ਇੱਕ ਦੂਜੇ ਦੀ ਮਦਦ ਕਰਨ । ਮੈਂ ਫਸਲ ਦੇ ਨੁਕਸਾਨ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋਂ ਨਜ਼ਦੀਕੀ ਕਿਸਾਨ ਇੱਕ ਦੂਜੇ ਦੀ ਮਦਦ ਜਰੂਰ ਕਰਿਆ ਕਰੋ।

ਇਹ ਨਾਓਕਾਸਟ ਹੈ। 07 ਅਕਤੂਬਰ 2026 ਹੈ ਦੁਪਿਹਰ ਬਾਅਦ ਦੇ 2:10 ਹੋਏ ਹਨ! ਅੱਗਲੇ ਕੁੱਝ ਘੰਟਿਆਂ ਵਿੱਚ ਰੂਪਨਗਰ ਐਸ ਏ ਐਸ ਨਗਰ ਚੰਡੀਗੜ੍ਹ ਪੰਚਕੁਲਾ ...
07/10/2026

ਇਹ ਨਾਓਕਾਸਟ ਹੈ।
07 ਅਕਤੂਬਰ 2026 ਹੈ ਦੁਪਿਹਰ ਬਾਅਦ ਦੇ 2:10
ਹੋਏ ਹਨ! ਅੱਗਲੇ ਕੁੱਝ ਘੰਟਿਆਂ ਵਿੱਚ ਰੂਪਨਗਰ ਐਸ ਏ
ਐਸ ਨਗਰ ਚੰਡੀਗੜ੍ਹ ਪੰਚਕੁਲਾ ਅੰਬਾਲਾ ਦੇ ਕੁਝ
ਸਥਾਨਾਂ ਤੇ ਤੇਜ਼ ਹਵਾ ਨਾਲ ਮੀਹ ਕਿਤੇ ਕਿਤੇ ਗੜਿਆਂ ਦੀ
ਸ਼ੰਕਾ ਲਈ ਆਰੇਜ ਅਲਰਟ ਜਾਰੀ ਹੋਇਆ ਹੈ।
ਦੁੱਖ ਦੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਹਰਦੋਈ
ਸੀਤਾਪੁਰ ਬਹਿਰਾਏਚ ਸ਼ਰਵਸਤੀ ਬਲਰਾਮਪੁਰ ਇੱਥੇ
ਗੜੇ ਤੇਜ਼ ਹਨੇਰ ਅਤੇ ਮੀਹ ਲਈ ਲਾਲ ਅਲਰਟ ਹੋਇਆ
ਹੈ। ਤੁਸੀ ਮੌਸਮ ਦੀ ਜਾਣਕਾਰੀ ਕਿਸਾਨ ਸਾਥੀਆਂ ਨਾਲ ਸ਼ੇਅਰ ਕਰਨ ਲਈ ਵੀਡਿਓ ਫੋਟੋ 8360423959 ਤੇ ਭੇਜ ਸਕਦੇ ਹੋ

07/10/2026

ਮੀਹ ਗੜੇ , ਦਸੂਹਾ ਹੁਸ਼ਿਆਰਪੁਰ , 07.10.2026, ਸਵੇਰੇ

Address

V. Po/Markhai
Zira
142047

Alerts

Be the first to know and let us send you an email when Mera Punjab Mera Kisan posts news and promotions. Your email address will not be used for any other purpose, and you can unsubscribe at any time.

Shortcuts

Share