Mohammad Aslam

Mohammad Aslam

Share

social worker

06/04/2026

ਆਮ ਬੰਦਾ ਜਦੋਂ ਪੜ੍ਹਦਾ ਤਾਂ ਰੌਸ਼ਨੀ ਕਾਗਜ਼ ਦੇ ਉੱਪਰ ਚਾਹੀਦੀ
ਪਰ “ਨਾਨ ਬਾਇਓਲੋਜਿਕਲ” ਨੂੰ ਪੜ੍ਹਨ ਲਈ ਰੌਸ਼ਨੀ ਕਾਗਜ਼ ਦੇ ਹੇਠਾਂ ਚਾਹੀਦੀ
ਉੱਪਰੋਂ ਹੱਥ ਵਿੱਚ ਪੈਨ ਫੜ ਕੇ ਗੰਭੀਰ ਚਿਹਰਾ ਵੀ ਬਣਾਉਂਣਾ

ਕਮਾਲ ਦੀ ਐਕਟਿੰਗ ਹੈ।
ਇੱਕ “ਦਾਦਾ ਸਾਹਿਬ ਫਾਲਕੇ ਅਵਾਰਡ” ਤਾਂ ਬਣਦਾ
😅😅😅😅

21/03/2026

ਈਦ ਮੁਬਾਰਕ

23/10/2025

🙏🙏🙏🙏

08/10/2025

ਤੂੰ ਮਰਿਆ ਨਹੀਂ ਤੇਰਾ ਕਤਲ ਹੋਇਆ..
ਤੇਰੇ ਇਸ “ਕਤਲ” ਚ ਅਸੀਂ ਸਾਰੇ ਵੀ ਬਰਾਬਰ ਦੇ ਦੋਸ਼ੀ ਹਾਂ, ਕਿਉਂਕਿ “ਸੜਕੀ ਅੱਤਵਾਦ” ਖਿਲ਼ਾਫ ਕਦੇ ਕਿਸੇ ਨੇ ਕੋਈ ਅਵਾਜ਼ ਚੁੱਕੀ ਹੀ ਨਹੀਂ , ਅਸੀਂ ਬੱਸ RIP ਲਿਖਣ ਜੋਗੇ ਹੀ ਹਾਂ
Copy pest

08/10/2025

ਨਹੀਂ ਰਿਹਾ ਵੀਰ,,,😭ਅਲਾਹ ਪਾਕ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਦੇਣ,,ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

30/09/2025
22/09/2025

एक मंझे हुए एक्टर से ऐसी उम्मीद न थी।

सब सही था,फोकस सही था, लाइटिंग सही थी, मेकअप ओके था, चेहरे पर गजब का कॉन्फिडेंस था, नज़रे कैमरा से 30° कोण बनाते हुए हल्का चिन-अप, एक हाथ जेब में , दूसरे से फाईल पकड़े आप सेंटर ऑफ द फ्रेम में थे....

पीछे दो पंटर लोग परफेक्ट V एंगल पर थे...

तीनों का दायां पैर आगे था, कदमताल करते हुए ये एक जहीन, पढ़े-लिखे, साउथ इंडियन हीरो की एंट्री का कहर सीन था, पता नहीं साहब कैसे फाइल में कागज डालना भूल गए।😅 इस छोटी सी गलती ने फिल्म डुबो दी...( copied from thread)

#हाय री अनपढ़ता 😭😭😭(बिंदिया)

14/09/2025

ਕੋਈ ਫਿਲਮ ਪਾਕਿਸਤਾਨ ਦੇ ਐਕਟਰ ਨਾਲ ਬਣੀ ਇੰਡੀਆ ਚ ਰਲੀਜ਼ ਨਹੀਂ ਹੋ ਸਕਦੀ ਤਾਂ ਕ੍ਰਿਕੇਟ ਪਾਕਿਸਤਾਨ ਨਾਲ ਖੇਡਣੀ ਤੇ ਕੋਈ ਪਾਬੰਦੀ ਕਿਉ ਨਹੀਂ । ਇੱਕ ਦੇਸ਼ ਦੋਹਰੇ ਮਾਪਦੰਡ ਕਿਉ

11/09/2025

ਮੈਂ ਪਹਿਲਾਂ ਇਸ ਬੰਦੇ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਪਰ ਜੋ ਸੇਵਾ ਇਹਨੇ ਹੜ੍ਹਾ ਵਾਲੇ ਇਲਾਕਿਆ ਚ ਕੀਤੀ ਉਹ ਸਰ੍ਹਾਣਾ ਜੋਗ ਆ

07/09/2025

ਦਿਓ ਜੀ ਆਪਣੇ ਵਿਚਾਰ

Photos from Mohammad Aslam's post 01/09/2025

🙏"ਜਸਬੀਰ ਜੱਸੀ" ਬਾਈ ਕਹਿੰਦਾ ਮੈਂ "ਸਲਮਾਨ ਖਾਨ" ਨੂੰ ਵੀ "ਫੋਨ" ਕਰਕੇ "ਤਰਲੇ" ਕੱਢੇ ਐ ਕਿ ਬਾਈ ਸਾਨੂੰ "Boat" ਲੈ ਕੇ ਦੇ ਦਿਓ। "ਜੱਸੀ" ਕਹਿੰਦਾ ਅਜੇ ਕੋਈ "ਵਾਪਸ" "ਫੋਨ" ਤਾਂ "ਨਹੀਂ" ਆਇਆ ਪਰ ਮੈਨੂੰ ਉਮੀਦ ਹੈ ਕਿ ਉਹ "ਬੰਦਾ" ਆਪਣੀ "ਮਦਦ" ਜਰੂਰ ਕਰੂਗਾ ਤੇ ਦੂਸਰੇ ਪਾਸੇ "ਕਪਿਲ ਸ਼ਰਮਾ" ਮੈਨੂੰ ਬਾਰ-ਬਾਰ "ਫੋਨ" ਕਰ ਰਿਹਾ ਕਿ "ਭਾਜੀ ਕਿਸੇ "ਚੀਜ਼" ਦੀ ਲੋੜ ਹੋਈ" ਤਾਂ ਮੈਨੂੰ "ਜਰੂਰ" ਦੱਸਿਓ। ਪਰ "ਵਿਰਾਟ ਕੋਹਲੀ", "ਮਹਿੰਦਰ ਸਿੰਘ ਧੋਨੀ" ਜਾਂ ਹੋਰ "ਬਾਲੀਵੁੱਡ" ਵਾਲਿਆਂ ਨੇ ਕਿਸੇ ਨੇ "ਢੂਈ" ਨਹੀਂ ਮਾਰੀ ਨਾ ਹੀ ਕੋਈ "ਪੋਸਟ" ਪਾਈ ਅਸਲ ਚ ਇਹ ਲੋਕ "ਪੰਜਾਬ" ਨਾਲ "ਵਿਤਕਰਾ" ਕਰਦੇ ਐ। ਤੇ ਸਾਡੇ ਪੰਜਾਬੀ ਭਾਵੇਂ "ਕੇਰਲਾ" ਚ "ਹੜ" ਆਇਆ ਹੋਵੇ ਉਥੇ ਵੀ "ਮਦਦ" ਕਰਨ ਜਾਂਦੇ ਐ

Want your business to be the top-listed Government Service in Ludhiana?

Click here to claim your Sponsored Listing.

Location

Telephone

Address


Ludhiana