Aam Aadmi Party - Shutrana

Aam Aadmi Party - Shutrana

Share

ਹਲਕੇ ਸ਼ੁਤਰਾਨੇ ਦੀ ਆਮ ਆਦਮੀ ਪਾਰਟੀ ਦੀ ਏਕਟੀਵੀਟੀ

11/01/2024
08/26/2022
Photos from Harchand Singh Barsat's post 08/14/2022
Photos from Aam Aadmi Party - Shutrana's post 06/18/2022

ਅੱਜ ਮਿਤੀ 16-06-2022 ਦਿਨ ਵੀਰਵਾਰ ਨੂੰ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਉਮੀਦਵਾਰ *ਗੁਰਮੇਲ ਸਿੰਘ ਘਰਾਚੋਂ ਜੀ* ਦੀ ਜਿੱਤ ਲਈ ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿਖੇ ਪਟਿਆਲਾ ਦਿਹਾਤੀ ਦੇ MLA *ਡਾ ਬਲਬੀਰ ਸਿੰਘ ਜੀ* door to door ਕਰਦੇ ਹੋਏ ਅਤੇ ਉਨ੍ਹਾਂ ਦਾ ਸਾਥ ਦਿੰਦੇ ਹੋਏ MLA ਮਲੇਰਕੋਟਲਾ *ਜਮੀਲ ਉਰ ਰਹਿਮਾਨ ਜੀ* ਦੀ ਬੇਗਮ ਅਤੇ ਸਮੁੱਚੀ ਮਲੇਰਕੋਟਲਾ ਤੇ ਪਟਿਆਲਾ ਦਿਹਾਤੀ ਦੀ ਲੀਡਰਸ਼ਿਪ ਅਤੇ ਵਲੰਟੀਅਰ ਸਾਹਿਬਾਨ.

Photos from Bhagwant Mann's post 04/02/2022
03/18/2022

ਪੰਜਾਬ ਦਾ ਨਵਾਂ ਮੰਤਰੀ ਮੰਡਲ ਕੱਲ੍ਹ ਸਹੁੰ ਚੁੱਕੇਗਾ। ਪੰਜਾਬ ਦੀ AAP ਸਰਕਾਰ ਵਿੱਚ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।

ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ, ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ।

Want your business to be the top-listed Government Service in Chicago?

Click here to claim your Sponsored Listing.

Location

Category

Telephone

Website

Address

Chicago, IL