BJYM SBS NAGAR

BJYM SBS NAGAR

Share

Contact information, map and directions, contact form, opening hours, services, ratings, photos, videos and announcements from BJYM SBS NAGAR, Political organisation, SBS NAGAR, .

Bharatiya Janata Party Punjab 23/12/2022

Bharatiya Janata Party Punjab ਦਾ ਕੁਟੁੰਬ ਐੱਪ ਆ ਗਿਆ ਹੈ |

ਸਾਰੇ ਮੈਂਬਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਹੁਣੇ ਸ਼ਾਮਿਲ ਹੋਵੋ ਅਤੇ ਆਪਣਾ ਮੈਂਬਰ ਆਈਡੀ ਕਾਰਡ ਪ੍ਰਾਪਤ ਕਰੋ - Powered by Kutumb App

Bharatiya Janata Party Punjab Bharatiya Janata Party Punjab

18/10/2022

ਬਦਲਾਅ ਦੀ ਗੱਲ ਕਰਨ ਵਾਲੇ ਕੁਰਸੀ ਮਿਲਦੇ ਹੀ ਬਦਲ ਗਏ। ਮੈਨੂੰ ਲੱਗਦਾ ਕਿ ਜੇ ਝੂਠ ਦਾ ਕੋਈ ਚਿਹਰਾ ਹੋਵੇ ਤਾਂ ਉਹ 'AAP' ਵਾਲਿਆਂ ਵਰਗਾ ਹੀ ਹੋਵੇਗਾ।

03/10/2022

ਆਪਣੇ ਪ੍ਰਚਾਰ ਲਈ ਕਰੋੜਾਂ ਰੁਪਏ ਖਰਚਣ ਵਾਲੀ ਪਾਰਟੀ ਦੇ ਪ੍ਰਧਾਨ ਅਤੇ ਇੱਕ ਲੱਖ ਸੱਤਰ ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਬੰਦੇ ਕੋਲ ਫ਼ੋਨ ਰੀਚਾਰਜ ਕਰਵਾਉਣ ਲਈ ਪੈਸੇ ਨਹੀਂ ਹਨ। ਝੂਠ ਦੀ ਹੱਦ ਐ।

15/09/2022

ਪ੍ਰਾਈਵੇਟ 'ਆਟੋ' ਰਾਹੀਂ ਗੁਜਰਾਤ ਤੋਂ ਦਿੱਲੀ ਵਾਪਿਸ ਆਉਂਦੇ ਹੋਏ ਕੇਜਰੀਵਾਲ 'ਜੀ'।

04/07/2022

ਦਿੱਲੀ ਮਾਡਲ

04/07/2022

Bhagwant Mann ਜੀ Arvind Kejriwal ਜੀ ਨੂੰ ਸ਼ਾਇਦ ਯਾਦ ਨਹੀਂ ਰਿਹਾ, ਉਹਨਾਂ ਨੂੰ ਦੱਸੋ ਕਿ ਤੁਹਾਡੀ ਸਰਕਾਰ ਬਣੀ ਨੂੰ 24 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ।

28/06/2022

24 ਘੰਟੇ 'ਚੋਂ 30 ਘੰਟੇ ਝੂਠ ਬੋਲਣ ਵਾਲਾ ਮੁੱਖ ਮੰਤਰੀ

03/06/2022

ਭਗਵੰਤ ਮਾਨ ਨੂੰ ਵੀ ਹੁਣ ਮੁਰਗੀਖਾਨਾ ਖੋਲ ਹੀ ਲੈਣਾ ਚਾਹੀਦਾ।

30/05/2022

Aam Aadmi Party ਵੱਲੋਂ ਸਸਤੀ ਸ਼ੌਹਰਤ ਹਾਸਿਲ ਕਰਨ ਲਈ, ਬਿਨਾਂ ਖ਼ਤਰੇ ਦੀ ਜਾਂਚ ਕੀਤਿਆਂ, ਵੱਖ ਵੱਖ ਮਸ਼ਹੂਰ ਹਸਤੀਆਂ ਤੋਂ ਸੁਰੱਖਿਆ ਵਾਪਿਸ ਲੈ ਲਈ ਗਈ ਤੇ ਨਾਲ ਹੀ ਟਵੀਟ ਕਰਕੇ ਦੱਸਿਆ ਵੀ ਗਿਆ ਕਿ ਕਿਹਨਾਂ ਦੀ ਸੁਰੱਖਿਆ ਵਾਪਿਸ ਲਈ ਗਈ ਹੈ, ਜਿਸਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। 'ਆਪ' ਦੀ ਘਟੀਆ ਰਾਜਨੀਤੀ ਕਰਕੇ ਇੱਕ ਮਾਂ ਦਾ ਪੁੱਤ ਬੇਵਕਤੀ ਇਸ ਜਹਾਨ ਤੋਂ ਚਲਾ ਗਿਆ।

28/04/2022

2 ਅਤੇ 4 ਦੇ ਵਿਚਾਲੇ (-) ਹਾਈਫਨ ਪਾਉਣਾ ਭੁੱਲ ਗਏ।
Bhagwant Mann

Want your business to be the top-listed Government Service?

Culinary Team

Attire

Telephone