ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ, ਪਿੰਡ ਕੌਂਤਰਪੁਰ ਦੀਆਂ ਸੜਕਾਂ 'ਤੇ ਭਾਜਪਾ ਦੀ ਵਿਸ਼ਾਲ 'ਬਾਈਕ ਰੈਲੀ' ਨੇ ਦਸਤਕ ਦਿੱਤੀ।
ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਰੈਲੀ ਦਾ ਉਤਸ਼ਾਹ ਦੇਖਣ ਵਾਲਾ ਸੀ।
ਇਸ ਰੈਲੀ ਦੌਰਾਨ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ ।
ਕੌਂਤਰਪੁਰ ਦੇ ਹਰ ਕੋਨੇ ਤੋਂ ਮਿਲਿਆ ਇਹ ਹੁੰਗਾਰਾ ਸਾਬਤ ਕਰਦਾ ਹੈ ਕਿ ਪਿੰਡ ਹੁਣ ਭਾਜਪਾ ਦੀ ਅਗਵਾਈ ਹੇਠ ਤਬਦੀਲੀ ਲਈ ਤਿਆਰ ਹੈ।
ਭਾਜਪਾ ਗੱਲ ਕਰਦੀ ਹੈ ਗਤੀ ਨਾਲ ਕੰਮ ਕਰਨ ਦੀ, ਤਾਂ ਜੋ ਕੌਂਤਰਪੁਰ ਦੇ ਸਾਰੇ ਪ੍ਰਾਜੈਕਟ ਤੇਜ਼ੀ ਨਾਲ ਪੂਰੇ ਹੋ ਸਕਣ।
Nawa Punjab Bhajpa De Naal
Nawa Punjab Bhajpa De Naal
ਤੁਹਾਡੇ ਵੱਲੋਂ ਮਿਲਿਆ ਅਥਾਹ ਪਿਆਰ ਅਤੇ ਵਿਸ਼ਵਾਸ, ਸਾਡੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ।
29/11/2025
👉 6,000 ਕਰੋੜ ਮਨਰੇਗਾ ਦਾ ਹਿਸਾਬ ਦਿਓ — ਪੈਸਾ ਗਿਆ ਕਿੱਥੇ?
👉 ਪੰਜਾਬ ਪੁੱਛ ਰਿਹਾ ਹੈ: ਮਨਰੇਗਾ ਦਾ ਪੈਸਾ ਕਿੱਥੇ ਗਿਆ, ਮੁੱਖ ਮੰਤਰੀ ਜੀ?
👉 ਗੈਰਕਾਨੂੰਨੀ ਖਣਨ ‘ਤੇ ਚੁੱਪੀ ਕਿਉਂ? ਪੰਜਾਬ ਜਵਾਬ ਮੰਗ ਰਿਹਾ ਹੈ!
👉 ਪੰਜਾਬ ਵਿੱਚ ਰੇਤ ਮਾਫੀਆ ਬੇਕਾਬੂ—ਕੌਣ ਬਚਾ ਰਿਹਾ ਹੈ?
👉 ਅਵੇਧ ਖਣਨ + 6000 ਕਰੋੜ ਦਾ ਮਨਰੇਗਾ—ਪੰਜਾਬ ਸੱਚ ਜਾਣਨਾ ਚਾਹੁੰਦਾ ਹੈ!
14/10/2025
भारत सरकार के माननीय कृषि मंत्री श्री Shivraj Singh Chouhan जी का आज शाहिद भगत सिंह एयरपोर्ट मोहाली आगमन पर जोरदार स्वागत किया गया।
ਪ੍ਰਧਾਨ ਮੰਤਰੀ Narendra Modi ਜੀ ਵੱਲੋਂ ਪੰਜਾਬ ਨੂੰ 1600 ਕਰੋੜ ਰੁ. ਦੀ ਦਿੱਤੀ ਗਈ ਫੌਰੀ ਰਾਹਤ ਲਈ ਧੰਨਵਾਦ, ਪੰਜਾਬ ਸਰਕਾਰ ਪਹਿਲਾਂ ਤੋਂ ਪਏ ਹੋਏ 12 ਹਜ਼ਾਰ ਕਰੋੜ ਰੁ. ਦਾ ਦੇਵੇ ਹਿਸਾਬ
ਕਿਸਾਨਾਂ ਦੀ ਜਿੱਤ, ਪੰਜਾਬ ਦੀ ਜਿੱਤ,
ਪੰਜਾਬੀਅਤ ਦੀ ਜਿੱਤ, ਜੈ ਪੰਜਾਬ-ਜੈ ਕਿਸਾਨ
ਆਮ ਆਦਮੀ ਪਾਰਟੀ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਕੇ ਆਪਣੀ ਵੱਡੀ ਨਾਕਾਮੀ ਸਵੀਕਾਰ ਕਰ ਲਈ ਹੈ, ਕੇਜਰੀਵਾਲ ਨੂੰ ਹੁਣ ਚਾਨਣ ਹੋ ਗਿਆ
ਕੀ ਪੰਜਾਬੀ ਕਦੇ ਵੀ ਧੱਕਾ ਨਹੀਂ ਝੱਲਦੇ
ਕਿਸਾਨਾਂ ਦੀ ਜ਼ਮੀਨ ਅਤੇ ਹੱਕਾਂ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ! ਭਾਜਪਾ ਪੰਜਾਬ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ— ਅਸ਼ਵਨੀ ਸ਼ਰਮਾ, ਕਾਰਜਕਾਰੀ ਪ੍ਰਧਾਨ ਭਾਜਪਾ ਪੰਜਾਬ
07/07/2025
श्री अश्वनी कुमार शर्मा को भारतीय जनता पार्टी पंजाब प्रदेश का कार्यकारी अध्यक्ष नियुक्त किए जाने पर हार्दिक बधाई एवं शुभकामनाएं।
18/06/2025
राधा स्वामी जी 🙏
ਲੁਧਿਆਣਾ ਦੇ ਵਿਕਾਸ ਲਈ ਉਦਯੋਗਪਤੀਆਂ ਦੀ ਹਰ ਮੁਸ਼ਕਿਲ ਦੂਰ ਕਰਨਾ ਚਾਹੁੰਦਾ ਹਾਂ।
05/06/2025
ਇਮਾਨਦਾਰੀ ਪਏਗੀ ਤਾਨਾਸ਼ਾਹੀ ’ਤੇ ਭਾਰੀ।
Bharatiya Janata Party (BJP) Narendra Modi BJP Punjab J.P.Nadda Amit Shah PMO India Tarun Chugh
