Hazrat Seikh Abdul Qadir Gilani

Hazrat Seikh Abdul Qadir Gilani

Share

Contact information, map and directions, contact form, opening hours, services, ratings, photos, videos and announcements from Hazrat Seikh Abdul Qadir Gilani, sailwala patran punjab 147105, Montreal, QC.

10/28/2025
10/25/2025

❤️🩵❤️ Labbaik Yaa Hussain 🩵❤️🩵

05/10/2025

ੴ ਹਜ਼ਰਤ ਪੀਰ ਮੀਆਂ ਗੋਂਸਪਾਕ ਸੱਚੀ ਸਰਕਾਰ
ਸਾਧ ਸੰਗਤ ਜੀ ਆਪ ਸਬ ਜੀਆ ਨੂੰ ਜੈ ਪੀਰਾ ਦੀ

ਜਿਵੇ ਕੇ ਆਪਾਂ ਸਭ ਜਾਣਦੇ ਹਾਂ ਕਿ ਦੋਨੋ ਦੇਸ਼ਾ ਵਿਚਕਾਰ ਤਨਾਵ ਦਾ ਮਾਹੌਲ ਹੈ ਤੇ ਇਹ ਸਿਰਫ ਬੁਜ਼ਦਿਲ ਸਰਕਾਰਾਂ ਦੀ ਮਾੜੀ ਰਾਜਨੀਤਿਕ ਸੋਚ ਅਤੇ ਗਤੀਵੀਦੀਆ ਤੇ ਕੁਰਸੀ ਦੀ ਭੁੱਖ ਕਰਕੇ ਹੋ ਰਿਹਾ ਹੈ

ਸਰਕਾਰ ਦਾ ਕੰਮ ਅੱਜ ਦੇ ਸਮੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੀ ਵਰਤੋ ਕਰਕੇ ਹੀ ਚੱਲ ਰਿਹਾ ਹੈ ( ਅੱਜ ਦਾ ਦਿਨ ਬਿਹਾਰ ਚ ਚੁਣਾਵ ਹੋਣ ਕਰਕੇ ਦੇਖਣਾ ਪੈ ਰਿਹਾ ਹੈ ) ਪੁਲਵਾਮਾ ਹਮਲਾ ਵੀ ਜਿਸਦਾ ਕੋਈ ਨਤੀਜਾ ਨਹੀ ਨਿਕਲਿਆ ਤੇ ਹੁਣ ਪਹਿਲਗਾਮ ਦਾ ਹਮਲਾ, ਗੱਲ ਕੋਈ ਵੀ ਹੋਵੇ ਨੁਕਸਾਨ ਗਰੀਬ ਤੇ ਆਮ ਜਨਤਾ ਦਾ ਹੋ ਰਿਹਾ ਹੈ,

ਆਪਣਾ ਫਰਜ਼ ਹੈ ਭਲਾਈ ਇਸ ਵਿੱਚ ਹੀ ਹੈ ਕਿ ਆਪਣੀ ਮੁਢਲੀ ਸਹਾਇਤਾ ਖ਼ੁਦ ਕੀਤੀ ਜਾਵੇ ਅਤੇ ਨਾਲ ਰਹਿੰਦੇ ਵਿਅਕਤੀਆਂ ਦੀ ਮਦਦ ਕੀਤੀ ਜਾਵੇ, ਬਚਾਵ ਦੇ ਅਨੋਖੇ ਤਰੀਕੇ ਅਪਣਾਏ ਜਾਣ, ਰਾਤ ਦੇ ਸਮੇ ਦੀਵਾ ਬੱਤੀ ਲਾਈਟ ਰੌਸ਼ਨੀ ਜਾ ਮੋਬਾਈਲ ਫੋਨ ਦੀ ਬੱਤੀ ਬੰਦ ਕਰਕੇ ਰੱਖੋ ਜੀ ਕਿਓਕੇ ਡਰੋਨ ਆਮ ਤੌਰ ਤੇ ਰੌਸ਼ਨੀ ਤੋਂ ਹੀ ਭ੍ਰਵਾਵਿਤ ਹੁੰਦਾ ਹੈ ਤੇ ਉਸ ਖਾਸ ਜਗ੍ਹਾ ਨੂੰ ਹੀ ਆਪਣਾ ਨਿਸ਼ਾਨਾ ਸਮਝ ਲੈਂਦਾ ਹੈ ਅਤੇ ਮਾਰ ਮੁਕਾਉਂਦਾ ਹੈ,
ਆਪਣੇ ਘਰ ਵਿੱਚ ਖਾਣ ਪੀਣ ਦਾ ਸਮਾਨ ਵੀ ਲੈ ਕੇ ਰੱਖੋ ਜੋ ਜਿਆਦਾ ਸਮਾ ਖਰਾਬ ਨਾ ਹੋਵੇ, ਅਚਾਰ ਤੇ ਆਟਾ ਪੀਸਣ ਵਾਲੀ ਚੱਕੀ ਛੋਟੀ ਹੱਥ ਵਾਲੀ, ਦਵਾਈਆਂ ਤੇ ਦੇਸੀ ਦਵਾਈਆਂ ਪਾਣੀ ਵਾਲੇ ਨਲਕੇ ਹੱਥ ਨਾਲ ਗੇੜਨ ਵਾਲੇ ਵੀ ਜਰੂਰ ਲੱਗੇ ਹੋਣ ਚਾਹੀਦੇ ਨੇ, ਰੱਬ ਮਿਹਰ ਕਰੇ ਇਹ ਜੰਗ ਜਲਦੀ ਹੀ ਰੁਕ ਜਾਵੇ ਪਰ ਫਿਰ ਵੀ ਜੇ ਇਹ ਬਹੁਤ ਮਾੜਾ ਦਿਨ ਲੈਕੇ ਆਉਂਦੀ ਹੈ ਤਾਂ ਇਸਦੇ ਅੰਤ ਤੋਂ ਬਾਅਦ ਸਿਵਲ ਜੰਗ ਜਰੂਰ ਜਾਰੀ ਰਹੇਗੀ ਜੋ ਵਿਸ਼ਾਲ ਰੂਪ ਧਾਰਨ ਕਰੇਗੀ ਅਤੇ ਸਮੇ ਦੀ ਸਰਕਾਰ ਦਾ ਤਖ਼ਤਾ ਪਲਟ ਕਰੇਗੀ,

As we all know that there is an atmosphere of tension between the two countries and this is only happening due to the bad political thinking and activities of the cowardly governments and the hunger for power.

The government's work is being done today by using the policy of divide and rule (today it has to be seen because of elections in Bihar). The Pulwama attack also did not yield any results and now the Pahalgam attack, whatever the matter is, the loss is being done to the poor and the common people,

It is our duty to do our own first aid and help the people living with us, adopt unique methods of protection, keep the lamp, light or mobile phone light off at night because drones are usually attracted by light and consider that particular place as their target and kill. He concludes,
Keep food and drink items in your house that do not spoil over time, a small-handled grinder for grinding flour also keep pickles , a hand-operated water tap should be installed to your house. Keep medicines and indigenous medicines, may God have mercy on this war, may it end soon, but even if it brings a very bad day, then after its end, the civil war will definitely continue, which will take on a large scale and will overthrow the government of the time,

اے حضرت پیر میاں گونسپک سچی سرکار
تمام سادھ سنگت جی کو سلام۔

جیسا کہ ہم سب جانتے ہیں کہ دونوں ممالک کے درمیان تناؤ کا ماحول ہے اور یہ صرف بزدل حکومتوں کی ناقص سیاسی سوچ، سرگرمیوں اور طاقت کی بھوکی فطرت کی وجہ سے ہو رہا ہے۔

حکومت کا کام ان دنوں تقسیم کرو اور حکومت کرو کی پالیسی کا استعمال کر رہا ہے (یہ دن دیکھنا ضروری ہے کیونکہ بہار میں انتخابات ہو رہے ہیں)۔ پلوامہ حملہ بھی کوئی نتیجہ برآمد کرنے میں ناکام رہا اور اب پہلگام حملہ خواہ کچھ بھی ہو، نقصان غریبوں اور عام لوگوں کا ہو رہا ہے۔

یہ آپ کا فرض ہے کہ آپ اپنے آپ کو ابتدائی طبی امداد فراہم کریں اور اپنے اردگرد موجود افراد کی مدد کریں، تحفظ کے منفرد طریقے اپنائیں، رات کے وقت لیمپ، لائٹ یا موبائل فون کی لائٹ بند رکھیں کیونکہ ڈرون عموماً روشنی کی طرف متوجہ ہوتے ہیں اور اسی مخصوص جگہ کو اپنا ہدف سمجھتے ہیں اور انہیں مار دیتے ہیں۔
اپنے گھر میں کھانے پینے کی ایسی چیزیں رکھیں جو وقت کے ساتھ خراب نہ ہوں، اچار اور آٹا پیسنے کے لیے ایک چھوٹی سی چکی، دوائیوں اور دیسی ادویات کے لیے ہاتھ سے چلنے والا پانی کا نل، خدا اس جنگ پر رحم کرے، یہ جلد ختم ہو، لیکن اگر یہ بہت برا دن بھی لے آئے، تو اس کے خاتمے کے بعد خانہ جنگی ضرور جاری رہے گی، جس میں حکومت وقت کو بڑے پیمانے پر نقصان پہنچے گا۔

10/18/2024

ਹਜ਼ਰਤ ਸ਼ਅੀਯਦ ਪੀਰ ਬਾਬਾ ਸੁੱਧਾ ਸਾਬ ਜੀ ਕਾਦਰੀ ਸੰਡੋਰਾ ਸ਼ਰੀਫ
ਹਜ਼ਰਤ ਸ਼ਅੀਯਦ ਪੀਰ ਸ਼ਾਹ ਕਾ਼ਦਰ ਕੁਮੈਸੁਲ ਆਜ਼ਮ ਸੰਡੋਰਾ ਸ਼ਰੀਫ

10/02/2024

ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚੋ ਜੀ ਤੇ ਪੀਰ ਸਾਹਿਬ ਏ ਬੁਲੰਦ ਕਾਮਲ ਮੁਰਸ਼ਦ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ॥ ਜੈ ਪੀਰਾ ਫਕੀਰਾਂ ਦੀ ॥

07/16/2023

🙌🏻 Qissa Baba Bulle Shah ji 🙌🏻

02/11/2023

🌹♥️🌹 ਮੀਰਾਂ ਗੌਂਸ ਪਾਕ ਸੱਚੀ ਸਰਕਾਰ 🌹♥️🌹

04/29/2022

🙏🏻 ਰੁਤਬਾ ਹੈ ਬੇਸ਼ੱਕ ਲਾਸਾਨੀ ਤੁਮ ਹੋ ਮਹਿਬੂਬ ਏ ਸੁਬ੍ਹਾਨੀ 🌙 ਰੱਬ ਕੇ ਜਾਨੀਬ ਸੀ ਹਾਸਿਲ ਹੈ ਸਾਰੇ ਵਲੀਉ ਕੀ ਸੁਲਤਾਨੀ 🤲🏻ਯਾ ਗੋਸੇਆਜਮ ਜਿਲਾਨੀ 🙏🏻ਕਰਮ ਕਰ ਦੋ ਯਾ ਖੁਦਾਰਾ ਗੋਸੇਆਜਮ ਸ਼ਾਹੇ ਜਿਲਾਨੀ,,ਬਨੇ ਬਿਗੜਾ ਮੁਕੱਦਰ ਦੂਰ ਹੋ ਜਾਏ ਪ੍ਰੇਸ਼ਾਨੀ 🤲🏻ਸਦਾ ਕਰਤੇ ਹੋ ਬਿਗੜੇ ਹਾਲ ਵਾਲੋ ਪਰ ਮਿਹਰਬਾਨੀ 📿ਸੁਨਾ ਹੈ ਮੁਸ਼ਕਿਲੋ ਮੇ ਜਬ ਕੋਈ ਫ਼ਰਿਆਦ ਕਰਤਾ ਹੈ🤲🏻 ਮੁਸ਼ਕਿਲ ਦੂਰ ਹੋ ਜਾਤੀ ਹੈ ਜਿਸ ਦਮ ਯਾਦ ਕਰਤਾ ਹੈ,,ਗਮੋਆਲਾਮ ਸੇ ਆਜ਼ਾਦ ਕਰਤੇ ਹੋ ਬਾ ਆਸਾਨੀ,,ਯਾ ਗੋਸੇਆਜਮ ਜਿਲਾਨੀ 🤲🏻 ਕਰਾਮਾਤ ਕੇ ਧਨੀ ਹੋ ਹਰ ਜ਼ੁਬਾਨ ਪਰ ਯੇ ਕਸੀਦਾ ਹੈ,,,ਕਰਮ ਕਰਤੇ ਹੋ ਤੁਮ ਹਰ ਕਿਸੀ ਕਾ ਯੇ ਅਕੀਦਾ ਹੈ 🙏🏻 ਮਸੀਹਾ ਬੇਬਸੋ ਕੇ ਆਪ ਹੋ ਯਾ ਗੋਸੇਸਮਦਾਨੀ🌙 ਗੁਲਾਮੀ ਕਾ ਸ਼ਰਫ਼ ਮਿਲ ਗਿਆ ਸਿਸਕੋ ਵੋ ਹੋ ਗਿਆ ਕਾਮੀਲ,,,ਭਟਕ ਸਕਤਾ ਨਹੀਂ ਜੋ ਸਿਲਸਿਲੇ ਮੇ ਹੋ ਗਿਆ ਦਾਖਿਲ❤️🙏🏻 ਰੁਤਬਾ ਹੈ ਬੇਸ਼ੱਕ ਲਾਸਾਨੀ ਤੁਮ ਹੋ ਮਹਿਬੂਬ ਏ ਸੁਬ੍ਹਾਨੀ 🌙 ਰੱਬ ਕੇ ਜਾਨੀਬ ਸੀ ਹਾਸਿਲ ਹੈ ਸਾਰੇ ਵਲੀਉ ਕੀ ਸੁਲਤਾਨੀ 🤲🏻ਯਾ ਗੋਸੇਆਜਮ ਜਿਲਾਨੀ 🙏🏻ਕਰਮ ਕਰ ਦੋ ਯਾ ਖੁਦਾਰਾ ਗੋਸੇਆਜਮ ਸ਼ਾਹੇ ਜਿਲਾਨੀ,,ਬਨੇ ਬਿਗੜਾ ਮੁਕੱਦਰ ਦੂਰ ਹੋ ਜਾਏ ਪ੍ਰੇਸ਼ਾਨੀ 🤲🏻ਸਦਾ ਕਰਤੇ ਹੋ ਬਿਗੜੇ ਹਾਲ ਵਾਲੋ ਪਰ ਮਿਹਰਬਾਨੀ 📿ਸੁਨਾ ਹੈ ਮੁਸ਼ਕਿਲੋ ਮੇ ਜਬ ਕੋਈ ਫ਼ਰਿਆਦ ਕਰਤਾ ਹੈ🤲🏻 ਮੁਸ਼ਕਿਲ ਦੂਰ ਹੋ ਜਾਤੀ ਹੈ ਜਿਸ ਦਮ ਯਾਦ ਕਰਤਾ ਹੈ,,ਗਮੋਆਲਾਮ ਸੇ ਆਜ਼ਾਦ ਕਰਤੇ ਹੋ ਬਾ ਆਸਾਨੀ,,ਯਾ ਗੋਸੇਆਜਮ ਜਿਲਾਨੀ 🤲🏻 ਕਰਾਮਾਤ ਕੇ ਧਨੀ ਹੋ ਹਰ ਜ਼ੁਬਾਨ ਪਰ ਯੇ ਕਸੀਦਾ ਹੈ,,,ਕਰਮ ਕਰਤੇ ਹੋ ਤੁਮ ਹਰ ਕਿਸੀ ਕਾ ਯੇ ਅਕੀਦਾ ਹੈ 🙏🏻 ਮਸੀਹਾ ਬੇਬਸੋ ਕੇ ਆਪ ਹੋ ਯਾ ਗੋਸੇਸਮਦਾਨੀ🌙 ਗੁਲਾਮੀ ਕਾ ਸ਼ਰਫ਼ ਮਿਲ ਗਿਆ ਸਿਸਕੋ ਵੋ ਹੋ ਗਿਆ ਕਾਮੀਲ,,,ਭਟਕ ਸਕਤਾ ਨਹੀਂ ਜੋ ਸਿਲਸਿਲੇ ਮੇ ਹੋ ਗਿਆ ਦਾਖ਼ਿਲ,,, ਹਮੇਸ਼ਾ ਆਪ ਕਰਤੇ ਹੋ ਮੁਰੀਦੋਂ ਕੀ ਨਿਗੇਬਾਨੀ🙏🏻ਯਾ ਗੋਸੇਆਜਮ ਜਿਲਾਨੀ 🤲🏻 ਭੰਵਰ ਮੇ ਫਸ ਨਹੀਂ ਸਕਤੀ ਅਕੀਦਤ ਮੰਦ ਕੀ ਕਸ਼ਤੀ,,,ਤਲਾਤੁਮ ਖੇਜ ਮੋਜੋ ਸੇ ਗੁਜਰਤੀ ਹੈ ਅਬ ਮਸਤੀ 🙏🏻 ਹਿਫਾਜ਼ਤ ਕਰਤੀ ਰਹਿਤੀ ਹੈ ਸਦਾ ਮੋਜੋ ਕੀ ਤੁਬੇਆਨੀ,,ਯਕੀਨਨ ਰੋਜੇ ਅਕਦਸ ਪੇ ਜੋ ਬਿਮਾਰ ਜਾਤਾ ਹੈ,,,ਸਿਫਾਇਆ ਵੀ ਹੂਆ ਕਰਤੀ ਹੈ ਵੋ ਸ਼ਰਸ਼ਾਰ ਆਤਾ ਹੈ 🤲🏻ਵੋ ਆਲੀਜ ਹੈ ਯਕੀਨਨ ਆਪ ਜਿਸਮਾਨੀ ਔਰ ਰੂਹਾਨੀ ❤️ਯਾ ਗੋਸੇਆਜਮ ਜਿਲਾਨੀ🌙ਲਗਾਉ ਅਲਮਦਦ ਯਾ ਗੌਂਸ ਕਾ ਨਾਰਾ ਅਕੀਦਤ ਸੇ,,,ਪੁਕਾਰੋ ਮੁਸ਼ਕਿਲੋ ਮੇ ਗੋਸੇਆਜਮ ਕੋ ਮੁਹਬੱਤ ਸੇ💐 ਬਚਾਤੇ ਹੈ ਮੁਸ਼ਕਿਲੋ ਸੇ ਸਦਾ ਯੇ ਪੀਰ ਏ ਲਾਸਾਨੀ,,, ਬਨਾਇਆ ਚੋਰ ਕੋ ਅਬਦਾਲ ਪਿਆਰੇ ਗੋਸੇਆਜਮ ਨੇ ,,,ਜਹਾਨ ਮੇ ਕਰ ਦੀਆ ਖੁਸ਼ਹਾਲ ਪਿਆਰੇ ਗੋਸੇਆਜਮ ਨੇ,,, ਨਿਰਾਲੀ ਸ਼ਾਨ ਵਾਲ਼ੇ ਹੈ ਅਤਾ ਕਰਤੇ ਹੈਂ ਸੁਲਤਾਨੀ,,,ਯਾ ਗੋਸੇਆਜਮ ਜਿਲਾਨੀ 💐 ਜ਼ੁਬਾਨ ਸੇ ਉਮਬਾ ਇਜਨੀ ਕਹਿਕੇ ਮੁਰਦੋ ਕੋ ਜਗਾਇਆ ਹੈ,,,ਬਾ ਫ਼ਜ਼ਲ ਏ ਰੱਬ ਸੇ ਨਾ ਮੁਮਕਿਨ ਥਾ ਵੋ ਕਰ ਕੇ ਦਿਖਾਇਆ ਹੈ 🤲🏻ਮਿਲੀ ਹੈ ਦਸਤਰਤ ਯੇ ਆਪ ਕੋ ਮੇਹਬੂਬ ਏ ਸੁਬ੍ਹਾਨੀ,,,ਸਮਝ ਸੇ ਬਾਹਰ ਹੈ ਗੋਸੇਆਜਮ ਆਪ ਕੀ ਹਸਤੀ,,,ਨਿਕਾਲੀ ਬਾਰਾ ਸਾਲ ਕੇ ਬਾਅਦ ਬੀ ਡੂਬੀ ਹੂਈ ਕਸ਼ਤੀ,,,ਸਦਾਏ ਦੇ ਰਹੀ ਹੈ ਆਜ ਬੀ ਦਰਿਆ ਕੀ ਤੁਕੇਆਨੀ,,,ਯਾ ਗੋਸੇਆਜਮ ਜਿਲਾਨੀ 🌙ਸਲਾਸਲ ਹੈ ਸਬੀ ਸਿਲਸਿਲੇ ਅਸਰ ਸਬ ਫੈਜ ਪਾਤੇ ਹੈ,,,ਅਦਬ ਸੇ ਔਲੀਆ ਅੱਲਾ ਕੇ ਸਬ ਸਰ ਝੁਕਾਤੇ ਹੈ 🤲🏻ਕਦਮ ਹੈ ਸਬ ਕੀ ਗਰਦਨ ਪਰ ਸਬੀ ਹੈ ਜੇਰੇ ਸੁਲਤਾਨੀ,,,ਅਤਾ ਹੋ ਸਬਕੋ ਯਾ ਸਅਈਦੀ ਹਸਨੇਨ ਕਾ ਸਦਕਾ,,,ਯਹੀ ਫ਼ਰਿਆਦ ਹੈ ਸਰ ਪਰ ਰਹੇ ਬਸ ਆਪਕਾ ਸਾਇਆ,,, ਮੁਰਾਦੇ ਦਿਲ ਕੀ ਵਰ ਹੋ ਕਰਮ ਹੋ ਕੁਤਬੇਰਬਾਨੀ🙏🏻ਯਾ ਗੋਸੇਆਜਮ ਜਿਲਾਨੀ 🤲🏻🙏🏻
🤲🏻🙏🏻🌙💐ਜੇ ਗੋਸਪਾਕ ਗਿਆਰਵੀਂ ਵਾਲੇ ਪੀਰ ਦੀ ਜੀ ❤️📿📿🌼🌺🌹

Want your business to be the top-listed Government Service in Montreal?

Click here to claim your Sponsored Listing.

Location

Culinary Team

Attire

Telephone

Website

Address

Sailwala Patran Punjab 147105
Montreal, QC