Kaumi Insaaf Morcha

Kaumi Insaaf Morcha

Share

Contact information, map and directions, contact form, opening hours, services, ratings, photos, videos and announcements from Kaumi Insaaf Morcha, Chandigarh, Chandigarh.

22/07/2024

ਅੱਜ 22-07-2024 ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ੩੧ ਮੈਂਬਰੀ ਜੱਥਾ ਮੁੱਖਮੰਤਰੀ ਪੰਜਾਬ ਦੀ ਕੋਠੀ ਵੱਲ ਰਵਾਨਾ ਹੋਇਆ ।

Photos from Kaumi Insaaf Morcha's post 19/07/2024

ਅੱਜ ਮਿਤੀ 18/7/2024 ਨੂੰ ਕੌਮੀਂ ਇਨਸਾਫ਼ ਮੋਰਚੇ ਵੱਲੋਂ ਵਿਸੇ਼ਸ਼ ਮੀਟਿੰਗ ਬੁਲਾਈ ਗਈ ਕਿਓਕਿਂ ਸਰਕਾਰ ਮੋਰਚੇ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਦੇ ਸੰਬੰਧ ਵਿੱਚ ਮੋਰਚੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਜੀ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਆਓਣ ਵਾਲੀ 15 ਅਗਸਤ ਨੂੰ ਚੰਡੀਗੜ੍ਹ ਸੈਕਟਰ 17 ਸਾਹਮਣੇ ਨੀਲਮ ਸਿਨੇਮਾ ਗਰਾਊਂਡ "ਚ ਸਵੇਰੇ 11 ਵਜੇ ਵੱਡ੍ਹਾ ਇਕੱਠ ਕੀਤਾ ਜਾਵੇਗਾ ਸੈਕਟਰ 17 ਤੋਂ ਲੈਕੇ ਚੰਡੀਗੜ੍ਹ ਗਵਰਨਰ ਹਾਊਸ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਸਮੂਹ ਸੰਗਤਾਂ ਪੰਥਕ ਅਤੇ ਕਿਸਾਨ ਜਥੇਬੰਦੀਆ ਨੂੰ 15 ਅਗਸਤ ਦਿਨ ਵੀਰਵਾਰ ਨੂੰ ਚੰਡੀਗੜ੍ਹ 17 ਸੈਕਟਰ ਸਾਹਮਣੇ ਨੀਲਮ ਸਿਨੇਮਾ ਗਰਾਊਂਡ ਵਿੱਚ ਪਹੁੰਚ ਲਈ ਅਪੀਲ ਕਰਦੇ ਹਾਂ ।। ਇਸ ਮੌਕੇ ਬਾਪੂ ਗੁਰਚਰਨ ਸਿੰਘ ਪਾਲ ਸਿੰਘ ਫਰਾਂਸ ਬਲਜੀਤ ਸਿੰਘ ਭਾਊ ਗੁਰਦੀਪ ਸਿੰਘ ਬਠਿੰਡਾ ਜਸਕਰਨ ਸਿੰਘ ਕਾਹਨਸਿੰਘ ਵਾਲਾ ਗੁਰਜੰਟ ਸਿੰਘ ਪਟਿਆਲਾ ਬਲਵਿੰਦਰ ਸਿੰਘ ਮਨਮੋਹਣ ਸਿੰਘ ਰਾਜਪੁਰਾ ਚਰਨਜੀਤ ਸਿੰਘ ਚੰਨੀ ਮਹਿੰਦਰਪਾਲ ਸਿੰਘ ਲਾਲਾ ਕਾਲਾ ਝਾੜ ਸਾਹਿਬ ਅਮਰੀਕ ਸਿੰਘ ਘੜੂੰਆ ਰਛਪਾਲ ਸਿੰਘ ਚੰਡੀਗੜ੍ਹ ਗੁਰਨਾਮ ਸਿੰਘ ਸਿੱਧੂ ਚੰਡੀਗੜ੍ਹ ਪਵਨਦੀਪ ਸਿੰਘ ਬੱਲੋ ਮਾਜਰਾ ਇੰਦਰਵੀਰ ਸਿੰਘ ਪਟਿਆਲਾ ਆਦਿ ਹਾਜਿਰ ਸਨ ।।

09/05/2024

ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਵਲੋਂ ਸਤਲੁਜ ਟੀ ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੋਰਚੇ ਦੀ ਹੋ ਰਹੀ ਜਿਤ ਦੇ ਅਹਿਮ ਖੁਲਾਸੇ।।।

Want your business to be the top-listed Government Service in Chandigarh?

Click here to claim your Sponsored Listing.

Location

Culinary Team

Attire

Telephone

Website

Address

Chandigarh
Chandigarh
160030