अपील 🙏🙏
इस ग्रुप के सभी माननीय सदस्यों से निवेदन है कि जालन्धर में 10 मई 2023 को लोकसभा उपचुनाव होने जा रहा है जिसके भारतीय जनता पार्टी के प्रत्याशी स: इन्द्र इकबाल सिंह जी अटवाल हैं। उनकी लोकसभा चुनाव क्षेत्र में जालन्धर,नकोदर,शाहकोट,फिल्लोर, करतारपुर, आदमपुर आते हैं। सभी से प्रार्थना है कि जिनके भी इष्ट मित्र, भाई बहन,सगे संबंधी, जालन्धर,फिलौर , नकोदर, शाहकोट , करतारपुर, आदमपुर में रहते हैं कृपया उनसे कमल का बटन दबाकर भाजपा को वोट करने के लिए कहे। मोदी जी हमारे देश की आन,बान और शान हैं। हमें मोदी जी के हाथ और मजबूत करने हैं और जालन्धर ओर पंजाब का चौतरफा विकास कराना है। कृपया इस मैसेज को
सभी ग्रुपों में भेज कर अपना बहुमूल्य योगदान दें।
ਮੇਰਾ ਵਾਰਡ ਮੇਰਾ ਪਰਿਵਾਰ
Contact information, map and directions, contact form, opening hours, services, ratings, photos, videos and announcements from ਮੇਰਾ ਵਾਰਡ ਮੇਰਾ ਪਰਿਵਾਰ, Ludhiana.
🌹🌹🌹🌹🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ 🌹🌹🌹🌹🌹
ਆਜ਼ਾਦੀ ਦੇ 75 ਵੀਂ ਵਰ੍ਹੇਗੰਢ ਮੌਕੇ ਇੱਕ ਮੁਹਿੰਮ ਆਪਣੇ ਲਈ ਆਪਣੇ ਬੱਚਿਆਂ ਲਈ,ਆਪਣੇ ਦੇਸ਼ ਲਈ .....Teem Mera Ward Mera Pariwar*
*ਵਾਰਡ ਨੰਬਰ 51 ਵਿੱਚ ਆਪਣੇ ਸਮੁੱਚੇ ਪਰਿਵਾਰ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਵਾਰਡ ਨੂੰ ਹਰਾ ਭਰਾ ਬਣਾਉਣ ਲਈ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਇੱਕ ਹੋਰ ਛੋਟਾ ਜਿਹਾ ਉਪਰਾਲਾ।*
*ਰੁੱਖ ਜੀਵਨ ਦਾਤਾ ਹੈ। ਇਸ ਨੂੰ ਫਰਜ ਸਮਝ ਕੇ ਲਗਾਉ ਅਤੇ ਇਸ ਦੀ ਸੰਭਾਲ ਕਰੋ ਜੀ।🙏*
27/02/2022
ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਪਵਨ ਨਈਅਰ ਜੀ ਅਤੇ ਸਤੀਸ਼ ਕੁਮਾਰ ਜੀ ਦੇ ਨਾਲ ਸੰਤ ਪੂਰਾ ਅਤੇ ਕਬੀਰ ਬਸਤੀ ਵਿੱਚ ਵੰਡਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।
ਤੁਹਾਡੀ ਵੋਟ ਬਹੁਤ ਕੀਮਤੀ ਹੈ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੁਝ ਸਵਾਲਾਂ ਦੇ ਜਵਾਬ ਆਪਣੇ ਅਤੇ ਆਪਣੇ ਬੱਚੇਆਂ ਲਈ ਜਰੂਰ ਮੰਗੋ।
ਇਸ ਵਾਰ ਵੋਟ ਕੰਮ ਨੂੰ ਅਤੇ ਕੰਮ ਕਰਨ ਵਾਲੇ ਨੂੰ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਹਿੱਤ ਵਿੱਚ ਕਰੋ ਜੀ।।
*ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਲੇ ਕੌਂਸਲਰ ਅਤੇ mla ਨੂੰ ਪੁੱਛੋ ਇਹ ਸਵਾਲ ਤੇ ਵਿਖਾਓ ਆਈਨਾ, ਮੰਗੋ ਆਪਣੇ ਹੱਕ ......!*
*ਪਿਆਰੇ ਦੋਸਤੋਂ,*
*ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਮਾਣਯੋਗ ਸ਼੍ਰੀ ਵਾਸੁ ਦੇਵ ਕਸ਼ਯਪ ਜੀ (ਚੇਅਰਮੈਨ ਸ਼ਿਵ ਸ਼ਕਤੀ ਮੰਦਿਰ ਮਿੱਲਰ ਗੰਜ) ਵੱਲੋਂ ਰਿਲੀਜ਼ ਕਰਵਾਂਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।*
*ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ !*
31/12/2021
*ਪਿਆਰੇ ਦੋਸਤੋਂ,*
*ਅੱਜ ਮੇਰਾ ਵਾਰਡ ਮੇਰਾ ਪਰਿਵਾਰ (ਰਜਿ) ਵੱਲੋਂ ਨਵੇਂ ਸਾਲ 2022 ਦਾ ਕਲੈਂਡਰ ਮਾਣਯੋਗ ਸ਼੍ਰੀ ਵਾਸੁ ਦੇਵ ਕਸ਼ਯਪ ਜੀ (ਚੇਅਰਮੈਨ ਸ਼ਿਵ ਸ਼ਕਤੀ ਮੰਦਿਰ ਮਿੱਲਰ ਗੰਜ) ਵੱਲੋਂ ਰਿਲੀਜ਼ ਕਰਵਾਂਦੇ ਹੋਏ ਮੇਰਾ ਵਾਰਡ ਮੇਰਾ ਪਰਿਵਾਰ ਦੇ ਮੈਮਬਰਗਣ।*
*ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ !*
ਮੇਰਾ ਵਾਰਡ ਮੇਰਾ ਪਰਿਵਾਰ ਦੀ ਸ਼ਿਕਾਇਤ ਤੇ 72 ਘੰਟਿਆਂ ਵਿੱਚ ਕਾਰਵਾਹੀ ਸ਼ੁਰੂ ਹੋ ਗਈ ਹੈ ਜੀ
Click here to claim your Sponsored Listing.
