11/05/2025
🌼 Happy Gurpurab of Guru Nanak Dev Ji! 🌼
ਸਤਿਗੁਰੁ ਨਾਨਕੁ ਪਰਗਟਿਆ ਮਿਟੀ ਧੁੰਧੁ ਜਗ ਚਾਨਣੁ ਹੋਆ ॥
Satgur Nanak Pargatea, Mitee Dhund Jag Chanan Hoa.
May the light of Guru Nanak Dev Ji continue to guide us towards truth, peace, and compassion.
———
🌸 ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧੁ ਜਗ ਚਾਨਣੁ ਹੋਆ ॥ 🌸
ਜਦੋਂ ਸਤਿਗੁਰ ਨਾਨਕ ਦੇਵ ਜੀ ਪ੍ਰਗਟ ਹੋਏ, ਤਦੋਂ ਅਗਿਆਨਤਾ ਦੀ ਧੁੰਦ ਮਿਟ ਗਈ ਤੇ ਸਾਰਾ ਜਗਤ ਚਾਨਣ ਨਾਲ ਭਰ ਗਿਆ। ✨
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਾਨੂੰ ਸਦਾ ਸੱਚ, ਨਾਮ ਅਤੇ ਸੇਵਾ ਦੇ ਰਾਹ ’ਤੇ ਤੁਰਨ ਦੀ ਪ੍ਰੇਰਨਾ ਦੇਂਦੇ ਹਨ। 💫
🙏 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ! 🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! 🌼