ਮਨਜੀਤ ਸਿੰੰਘ ਚਕਰ Manjit singh chakar
ਵਰਤਣ ਵਾਲੇ ਲੱਖ ਬੁਰਾ ਕਹਿਣ �ਪਰਖਣ ਵਾਲੇ ਅੱਜ ਵੀ� ਸਲਾਮਾਂ ਕਰਦੇ ਨੇ ��
11/17/2025
ਆਉਣ ਵਾਲਾ ਸਮਾਂ ਖੁਸੀਆ ਖੇੜਿਆ ਵਾਲਾ ਬਖਸਓ ਜੀ
ਸਭਨਾਂ ਕਾ ਮਾਂ ਪਿਓ ਆਪ ਹੈ
ਆਪੇ ਸਾਰ ਕਰੇ. .......
ਸੁਫ਼ਨੇ ਵਿਚ ਤੁਸੀਂ ਮਿਲੇ ਅਸਾਂ ਨੂੰ ਅਸਾਂ ਧਾ ਗਲਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨੀ ਆਏ ਸਾਡੀ ਕੰਮਬਦੀ ਰਹੀ ਕਲਾਈ
ਭਾਈ ਵੀਰ ਸਿੰਘ
ਜਿੰਦਗੀ ਉਨ ਦੇ ਗੋਲੇ ਵਰਗੀ ਹੈ
ਤੁਸੀਂ
ਕੁਝ ਵੀ ਬਣਾ ਸਕਦੇ ਹੋ
ਦਲਿੱਦਰ ਦਾ ਕੰਬਲ ਲਾਹ ਕੇ ਸੁੱਟਦੋ
ਕਮਝਾਬੀ ਤੁਹਾਡੇ ਕਦਮਾਂ ਚ ਹੋਵੇਗੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
! ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ
ਮਾਂ
Click here to claim your Sponsored Listing.
Location
Category
Telephone
Website
Address
Vancouver
Surrey, BC
