06/21/2026
Today is National Indigenous Peoples Day!
The OBCCTC honours the richness and diversity of First Nations, Inuit and Métis peoples across Canada.
As June is National Indigenous History Month, we encourage you to attend local gatherings and learn more about the diverse cultures and stories that shape this land.
-
ਅੱਜ ਨੈਸ਼ਨਲ ਇੰਡੀਜਿਨਸ ਪੀਪਲਜ਼ ਡੇਅ ਹੈ!
ਓ ਬੀ ਸੀ ਸੀ ਟੀ ਸੀ ਕੈਨੇਡਾ ਭਰ ਵਿੱਚ ਫ਼ਰਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਲੋਕਾਂ ਦੀ ਅਮੀਰ ਵਿਰਾਸਤ ਅਤੇ ਵਿਭਿੰਨਤਾ ਦਾ ਸਨਮਾਨ ਕਰਦਾ ਹੈ।
ਜਿਵੇਂ ਕਿ ਜੂਨ ਨੈਸ਼ਨਲ ਇੰਡੀਜਿਨਸ ਇਤਿਹਾਸ ਮਹੀਨਾ ਹੈ, ਅਸੀਂ ਤੁਹਾਨੂੰ ਸਥਾਨਕ ਸਮਾਗਮਾਂ ਵਿੱਚ ਹਿੱਸਾ ਲੈਣ ਅਤੇ ਇਸ ਧਰਤੀ ਨੂੰ ਆਕਾਰ ਦੇਣ ਵਾਲੇ ਵਿਭਿੰਨ ਸਭਿਆਚਾਰਾਂ ਅਤੇ ਕਹਾਣੀਆਂ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਦੇ ਹਾਂ।
06/15/2026
Commissioner Glen MacInnes at the Apna Truck Show this past weekend!🚚
It was a great opportunity to connect with industry stakeholders and chat with members of the trucking community.
-
ਕਮਿਸ਼ਨਰ ਗਲੈੱਨ ਮੈਕਇੰਨਸ ਇਸ ਪਿਛਲੇ ਵੀਕੈਂਡ 'ਤੇ ਆਪਣਾ ਟਰੱਕ ਸ਼ੋਅ ਵਿਖੇ!🚚
ਇਹ ਇੰਡਸਟਰੀ ਸਟੇਕਹੋਲਡਰਸ ਨਾਲ ਜੁੜਨ ਅਤੇ ਟਰੱਕਿੰਗ ਖੇਤਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਇੱਕ ਵਧੀਆ ਮੌਕਾ ਸੀ।
06/11/2026
We were back on the ground again outside an intermodal rail yard in Surrey today!
Catch a glimpse of the OBCCTC team conducting a joint enforcement initiative with CVSE.
-
ਅਸੀਂ ਅੱਜ ਫ਼ੇਰ ਸਰੀ ਵਿੱਚ ਇੱਕ ਇੰਟਰਮੋਡਲ ਰੇਲ ਯਾਰਡ ਦੇ ਬਾਹਰ ਵਾਪਸ ਪਰਤ ਆਏ!
ਸੀ ਵੀ ਐੱਸ ਈ ਦੇ ਨਾਲ ਇੱਕ ਸੰਯੁਕਤ ਆਫ਼ ਡੌਕ ਇੰਫ਼ੋਰਸਮੈਂਟ ਪਹਿਲਕਦਮੀ ਦੌਰਾਨ ਓ ਬੀ ਸੀ ਸੀ ਟੀ ਸੀ ਟੀਮ ਦੀ ਇੱਕ ਝਲਕ ਵੇਖੋ।
06/08/2026
Check out OBCCTC's statistics for May 2026 on our website: https://obcctc.ca/industry-communications/monthly-updates/
-
ਓ ਬੀ ਸੀ ਸੀ ਟੀ ਸੀ ਦੇ ਮਈ 2026 ਦੇ ਆਂਕੜੇ ਸਾਡੀ ਵੈੱਬਸਾਈਟ 'ਤੇ ਵੇਖੋ: https://obcctc.ca/industry-communications/monthly-updates/
06/04/2026
?
The OBCCTC received a record-setting number of applications from new applicants in the 2026 CTS licence application intake.
-
ਕੀ ਤੁਸੀ ਜਾਣਦੇ ਹੋ?
ਓ ਬੀ ਸੀ ਸੀ ਟੀ ਸੀ ਨੂੰ 2026 ਸੀ ਟੀ ਐੱਸ ਲਾਈਸੈਂਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਨਵੇਂ ਬਿਨੈਕਾਰਾਂ ਵੱਲੋਂ ਰਿਕਾਰਡ-ਨਿਰਮਾਣ ਅਰਜ਼ੀਆਂ ਪ੍ਰਾਪਤ ਹੋਈਆਂ।
06/01/2026
June's Fuel Surcharge
Learn more on our website: https://obcctc.ca/rates/fuel-surcharge/
-
ਜੂਨ ਦਾ ਫ਼ਿਊਲ ਸਰਚਾਰਜ
ਹੋਰ ਜਾਣਕਾਰੀ ਲਈ ਸਾਡੀ ਵੈੱਬਸਾਈਟ ਵੇਖੋ: https://obcctc.ca/rates/fuel-surcharge/
05/29/2026
The application intake for the 2026 CTS Licence is now closed and the OBCCTC is no longer accepting submissions.
We appreciate the interest shown by all applicants.
-
2026 ਸੀ ਟੀ ਐੱਸ ਲਾਈਸੈਂਸ ਲਈ ਅਰਜ਼ੀਆਂ ਦੀ ਪ੍ਰਕਿਰਿਆ ਹੁਣ ਬੰਦ ਹੋ ਚੁੱਕੀ ਹੈ ਅਤੇ ਓ ਬੀ ਸੀ ਸੀ ਟੀ ਸੀ ਹੁਣ ਹੋਰ ਅਰਜ਼ੀਆਂ ਸਵੀਕਾਰ ਨਹੀਂ ਕਰ ਰਿਹਾ।
ਅਸੀਂ ਸਾਰੇ ਬਿਨੈਕਾਰਾਂ ਦਾ ਧੰਨਵਾਦ ਕਰਦੇ ਹਾਂ।
05/22/2026
Commissioner Glen MacInnes and Deputy Commissioner Karm Jauhal met with United Truckers Association and some Independent Operators to hear about their experiences and perspectives in the drayage sector.
-
ਕਮਿਸ਼ਨਰ ਗਲੈੱਨ ਮੈਕਇੰਨਸ ਅਤੇ ਡਿਪਟੀ ਕਮਿਸ਼ਨਰ ਕਰਮ ਜੌਹਲ ਨੇ ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਅਤੇ ਕੁਝ ਇੰਡੀਪੈਂਡੈਂਟ ਓਪਰੇਟਰਾਂ ਨਾਲ ਮੁਲਾਕਾਤ ਕੀਤੀ ਤਾਂ ਜੋ ਉਹਨਾਂ ਦੇ ਤਾਜੁਰਬਿਆਂ ਅਤੇ ਵਿਚਾਰਾਂ ਨੂੰ ਸੁਣਿਆ ਜਾ ਸਕੇ।