Simrandeep Singh Ludhiana

Simrandeep Singh Ludhiana

Partager

ਨਿਰਸਵਾਰਥ ਸੇਵਾ
ਮੈਂਬਰ ਪਾਰਲੀਮੈਂਟ ਉਮੀਦਵਾਰ ਲੋਕ ਸਭਾ ਹਲਕਾ ਲੁਧਿਆਣਾ 2024

ਨਾ ਵਿਕੇ ਹਾਂ, ਨਾ ਵਿਕਾਂਗੇ
ਨਾ ਝੁਕੇ ਹਾਂ, ਨਾ ਝੁਕਾਂਗੇ
ਲੋਕਾਂ ਦੇ ਹੱਕਾਂ ਲਈ ਲੜੇ ਹਾਂ ਅਤੇ ਆਖਰੀ ਸਾਹ ਤੱਕ ਲੜਦੇ ਰਹਾਂਗੇ

Photos from Simrandeep Singh Ludhiana's post 21/04/2026
Photos from Simrandeep Singh Ludhiana's post 20/04/2026

ਬੇਹੱਦ ਅਫਸੋਸ ਸਵਰਗਵਾਸੀ ਸ.ਪਰਮਜੀਤ ਸਿੰਘ ਜੀ ਅਰਸ਼ਦੀਪ ਸਿੰਘ ਸਮਰ ਜੀ The Summer News ਵਾਲਿਆਂ ਦੇ ਸਤਿਕਾਰਯੋਗ ਪਿਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ.ਸਿਮਰਨਦੀਪ ਸਿੰਘ ਲੁਧਿਆਣਾ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਮਾਤਮਾ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ ਜੀ

Photos from Simrandeep Singh Ludhiana's post 20/04/2026

🙏💐💐🙏

18/04/2026
11/04/2026

ਬੇਹੱਦ ਅਫਸੋਸ
ਮਥੁਰਾ ਵ੍ਰਿੰਦਾਵਨ ਵਿਖੇ ਜਗਰਾਉਂ ਤੋਂ
ਗਏ ਸ਼ਰਧਾਲੂਆਂ ਦੀ ਕਿਸ਼ਤੀ ਵਿੱਚ ਡੁੱਬਣ ਕਾਰਨ ਹੋਈਆਂ ਮੌਤਾਂ ਬਾਰੇ ਜਾਣ ਕੇ ਗਹਿਰਾ ਦੁੱਖ ਲੱਗਾ। ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਅਸਹਿ ਤੇ ਅਕਹਿ ਦੁਖ ਝੱਲਣ ਦੀ ਤਾਕਤ ਬਖਸ਼ੇ
ਵਾਹਿਗੁਰੂ ਜੀ
ਸਿਮਰਨਦੀਪ ਸਿੰਘ ਲੁਧਿਆਣਾ

25/11/2025

ਧੰਨ ਧੰਨ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ
ਸਿਮਰਨਦੀਪ ਸਿੰਘ ਲੁਧਿਆਣਾ

05/11/2025

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
ਸਿਮਰਨਦੀਪ ਸਿੰਘ ਲੁਧਿਆਣਾ

11/10/2025

Rip

Photos from Simrandeep Singh Ludhiana's post 10/10/2025

Congratulations
Nk Premachandran MP Member Parliament Kollam, Kerala
Regards :Simrandeep Singh ludhiana, punjab
National Committee Member RYF,RSP

Vous voulez que votre entreprise soit Service Du Gouvernement la plus cotée à Democratic Republic of the ?

Cliquez ici pour réclamer votre Listage Commercial.

Téléphone

Site Web

Adresse


Democratic Republic Of The