DDS

DDS

Compartir

FOLLOW (ਧੂਤਿਆ ਦੀ ਸਰਵਿਸ)NEW PAGE

17/05/2024

ਦੇਖੋ ਇਹ ਸਿਰੇ ਦੇ ਕੰਜਰ ਲੋਕ ਸਿੱਖ ਪੰਥ ਦੇ ਮੋਢੀ ਬਣਦੇ,
ਵਾਰ ਵਾਰ ਇੱਕੋ ਸਵਾਲ ਪੈਦਾ ਹੁੰਦਾ ਕਿ
ਹੁਣ ਲੋਕਾ ਦੀਆਂ ਧੀਆਂ ਭੈਣਾ ਪ੍ਰਤੀ ਸ਼ਬਦਾਵਲੀ ਇਹ ਆ ਤੇ ਜਦੋਂ ਇਹਨਾ 84 ਦੇ ਦੌਰ ਵਿੱਚ ਇਹਨਾ ਹੱਥ ਹਥਿਆਰ ਸਨ ਉਦੋਂ ਲੋਕਾ ਧੀਆਂ ਧੀਆਂ ਭੈਣਾ ਨਾਲ ਕੀ ਕਰਦੇ ਹੋਣਗੇ !!

16/03/2024

💪🏽👍💪🏽🙏💪🏽💪🏽💪🏽

19/02/2024

🚩ਐਕਟਿੰਗ ਕਰਨ ਦਾ ਮਾਹਿਰ ਸੀ ,,,,
ਐਕਟਿੰਗ ਕਰਨ ਵਾਲੇ ਆਪੂ ਬਣੇ ਯੋਧਿਆ ਨੂੰ ਪਸੰਦ ਤਾਂ ਆਉਣਾ ਹੀ ਸੀ 😂

🚩🚩ਕੈਮਰੇ ਦੇ ਜੋਰ ਤੇ ਕੌਮ ਦਾ ਯੋਧਾ ਬਣਨ ਦਾ ਸਫ਼ਰ """"
ਲੈ ਵੀ ਦੇਖਲੋ ਜੇਹੜੇ ਕਹਿੰਦੇ ਨੇ ਕੇ ਦੀਪ ਸਿੱਧੂ ਸ਼ਹੀਦ
ਸਾਰੇ ਪੰਜਾਬ ਨੂੰ ਦਿੱਲੀ ਲੈਕੇ ਗਿਆ,,,,
ਯਾਰ ਸ਼ਰਮ ਆਓਦੀ ਆ ਕੇ ਜੇ ਦੀਪ ਸਿੱਧੂ ਅਰਗੇ ਐਕਟਰ
ਕੌਮ ਦੇ ਯੋਧੇ ਨੇ ਤਾਂ ਫੇਰ ਬਾਬਾ ਬੰਦਾ ਸਿੰਘ ਬਹਾਦਰ ਅਰਗੇ
ਕੌਣ ਸੀ ❓
ਆਹ ਔਕਾਤ ਸੀ ਓਏ ਥੋਡੇ ਦੀਪੇ ਦੀ,,,,
ਬੇਸ਼ਰਮਾਂ ਨੇ ਇਹਨੂੰ ਭਿੰਡਰਾਵਾਲੇ ਨਾਲ ਰਲਾ ਦਿੱਤਾ ਸੀ,,,,
ਆ ਥੂਥੂਥੂ ਬੇਸ਼ਰਮੋ ਬੈਗਰਤੋ 👇👇
ਵੈਲੇਨਟਾਇਨ ਡੇ ਵਾਲੇ ਦਿਨ ਇਹਦਾ ਸਹੀਦੀਜੋੜ ਮੇਲਾ ਵੀ ਬਣਾ ਲਿਆ ,,,,,,,

19/02/2024

ਹੁਣ ਮੋਰਚਾ ਜਿੱਤਿਆ ਲਓ
ਹੁਣ ਕੋਚ ਸਾਬ ਆਪ ਮੂਹਰੇ ਹੋਏ ਆ
😅😁😅

16/02/2024

ਇੱਕ ਚੰਗੇ ਲੀਡਰ ਦੀ ਨਿਸ਼ਾਨੀ ਹੁੰਦੀ ਹੈ ਜੋਂ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਫੈਸਲੇ ਬਾਰੇ ਸੋਚ ਵਿਚਾਰ ਕਰੇ.. ਅਤੇ ਫਿਰ ਉਹ ਫ਼ੈਸਲਾ ਲਾਗੂ ਕਰੇ.. ਬਾਪੂ ਜੋਗਿੰਦਰ ਸਿੰਘ ਉਗਰਾਹਾਂ ਵੀ ਇੱਕ ਐਸੇ ਸੁਲਝੇ ਹੋਏ ਕਿਸਾਨ ਲੀਡਰ ਨੇ ਜਿੰਨਾ ਕਦੀ ਵੀ ਜਲਦਬਾਜ਼ੀ ਚ ਕੋਈ ਫੈਸਲ਼ਾ ਨਹੀਂ ਲਿਆ.. ਅਤੇ ਜਦੋਂ ਵੀ ਕੋਈ ਫ਼ੈਸਲਾ ਲਿਆ ਤਾਂ ਉਸ ਨੂੰ ਸਿਰੇ ਚਾੜ੍ਹ ਕੇ ਵਾਪਿਸ ਪਰਤੇ ਹਨ... ਇੰਨਾ ਦੇ ਨਾਲ ਜੁੜੇ ਹੋਏ ਮਾਲਵੇ ਦੇ ਲੱਖਾਂ ਲੋਕ.. ਇੰਨਾ ਦੀ ਇੱਕ ਆਵਾਜ਼ ਦੇ ਇਕੱਠੇ ਹੋ ਜਾਂਦੇ ਹਨ ।। ਉਗਰਾਹਾਂ ਸਾਬ ਕਿਸੇ ਵੀ ਤਰਾਂ ਦੀ ਹੁੱਲੜਬਾਜ਼ੀ ਦਾ ਸਖ਼ਤ ਵਿਰੋਧ ਕਰਦੇ ਹਨ ਅਤੇ ਨਾ ਹੀ ਇੰਨਾ ਦੀ ਜੱਥੇਬੰਦੀ ਨੇ ਅੱਜ ਤੱਕ ਕਿਸੇ ਵੀ ਮੋਰਚੇ ਚ ਕੋਈ ਹੁੱਲੜਬਾਜ਼ੀ ਕੀਤੀ ਹੈ ।। ਹਮੇਸ਼ਾ ਆਪਣੇ ਸਾਥੀਆ ਨਾਲ ਸੋਚ ਵਿਚਾਰ ਕਰਕੇ ਸੁਲਝੇ ਹੋਏ ਢੰਗ ਨਾਲ ਆਪਣੀ ਸਿਆਣਪ ਦੇ ਦੰਮ ਤੇ ਮੋਰਚੇ ਨੂੰ ਉਲੀਕਦੇ ਹਨ ਅਤੇ ਫਤਹਿ ਕਰਦੇ ਹਨ ।।
ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲੈਣ ਵਾਲਾ ਕਿਸਾਨ ਲੀਡਰ❤️

15/02/2024

ਡੱਲੇਵਾਲ ਹੋਰਾਂ ਕਿਹਾ ਮੇਰੀਆਂ ਲੱਤਾਂ ਭਾਰ ਝੱਲਦੀਆਂ ਨੇ ਖੜਕਾਉਣ ਨੂੰ ਤਾਂ ਮੈਂ ਲਾਲ ਕਿਲੑੇ ਦੀ ਇੱਟ ਨਾਲ ਖੜਕਾ ਦਿਆਂ ਨੌਜਵਾਨੀ ਵੀ ਨਾਲ ਹੀ ਆ ਪਰ ਫਿਲਹਾਲ ਮੋਰਚਾ ਪੰਜਾਬ 'ਚ ਹੀ ਚੱਲੂ। ਐੱਮ ਐਸ ਪੀ ਦੀ ਲੜਾਈ ਦੀ ਖਾਧੀ ਕੜੀ ਬੱਸ ਮੋਦੀ ਦਾ ਚਿਹਰਾ ਪੂਰੀ ਦੁਨੀਆਂ 'ਚ ਨੰਗਾ ਕਰਤਾ ਓਹਨਾਂ ਮੁਤਾਬਿਕ ਪਿਛਲੀ ਵਾਰ ਥੋੜਾ ਜਿਹਾ ਕੱਚ ਰਹਿ ਗਿਆ ਸੀ ਤਾਂ ਕਰਕੇ ਹੁਣ ਲੋਕਾਂ ਦੇ ਡਾਂਗ ਫਿਰਵਾਉਣੀ ਪਈ।

09/01/2024

ਦਸ਼ਮੇਸ਼ ਕਲਚਰ ਗੁਰਦੁਆਰੇ ਕੈਲਗਰੀ ਵਿਖੇ ਸ਼ਰਾਬੀ ਕਮੇਟੀ ਦੇ ਮੈਂਬਰਾਂ ਨੂੰ ਕੱਢਣ ਲਈ ਸਿੰਘਾਂ ਵੱਲੋਂ ਲਗਾਏ ਗਏ ਮੋਰਚੇ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਤੇ ਹਮਲਾ ਕਰਨ ਵਾਲੇ ਸਾਬਕਾ ਪ੍ਰਧਾਨ ਅਮਰਪ੍ਰੀਤ ਸਿੰਘ ਗਿੱਲ ਉਸਦਾ ਵੱਡਾ ਭਰਾ ਚੀਕੂ ਗਿੱਲ ਤੇ ਨਵਜੀਤ ਸਿੰਘ ਬਾਟੂ ਆਦਿ ਕਮੇਟੀ ਮੈਂਬਰਾਂ ਵੱਲੋਂ ਕੀਤਾ ਗਿਆ ਜੋ ਕਿ ਅਤਿ ਨਿੰਦਣਯੋਗ ਹੈ ਅਤੇ ਅਮਨਪ੍ਰੀਤ ਗਿੱਲ ਨੂੰ ਅਲਬਰਟਾ ਦੀ ਯੂਪੀਸੀ ਸਰਕਾਰ ਦਾ ਵੀ ਸਮਰਥਨ ਪ੍ਰਾਪਤ ਹੈ। ਜੋ ਕਿ ਸਰਕਾਰਾਂ ਦਾ ਗੁਰੂ ਘਰ ਵਿੱਚ ਦਖਲਅੰਦਾਜੀ ਕਰਨਾ ਨਿੰਦਣ ਯੋਗ ਹੈ ਅਤੇ ਇਸ ਤਰ੍ਹਾਂ ਦੇ ਬੰਦਿਆਂ ਦੀ ਸਪੋਰਟ ਕਰਨਾ ਗਲਤ ਹੈ
At the Dashmesh Culture Gurdwara Calgary, the marches organized by the Singhs to evict the drunken committee members and the attack on the devotees chanting Satnam Waheguru, the former president Amarpreet Singh Gill, his elder brother Chiku Gill and Navjit Singh Batu , etc., were done by the committee members. It is highly condemnable and Amanpreet Gill also has the support of Alberta's UPC government. That the governments interfering in the Guru Ghar is condemnable and it is wrong to support such men.

08/01/2024

ਸਿੱਖੀ ਦਾ ਫਲਸਫ਼ਾ ਜਾਤ ਪਾਤ ਅਥਵਾ ਵਰਣ ਵੰਡ ਵਿਵਸਥਾ ਦੇ ਹਮੇਸ਼ਾ ਵਿਰੋਧ ਵਿੱਚ ਭੁਗਤਦਾ ਹੈ। ਪਰ ਇਹੋ ਜਿਹੀ ਵਰਣ ਵੰਡ ਦੀ ਬਿਪਰਵਾਦੀ ਮਾਨਸਿਕਤਾ ਦਾ ਸ਼ਿਕਾਰ ਇੱਕ ਕੈਨੇਡਾ ਤੋਂ ਸੁਖਵੰਤ ਬਰਾੜ ਨਾਮ ਦਾ ਬੰਦਾ ਸਮਾਜ ਵਿੱਚ ਸਾਡੀਆਂ ਧੀਆਂ ਭੈਣਾਂ ਖਿਲਾਫ਼ ਜ਼ਹਿਰ ਘੋਲ ਰਿਹਾ ਹੈ। ਬਾਬੇ ਨਾਨਕ ਨੇ ਤਾਂ ਕਿਹਾ ਸੀ :- ‌‌

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਉਪਰੋਂ ਉਪਰੋਂ ਕੌਮ ਦੇ ਰਖਵਾਲੇ ਅੰਦਰੋਂ ਜ਼ਹਿਰ ਦੇ ਭਰੇ ਹੋਏ ਗੰਦ ਨੇ ਇਹ ਲੋਕ। ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਪੂਰੀ ਵੀਡੀਓ ਸੁਣ ਕੇ ਤੁਸੀਂ ਸੁਭਾਵਿਕ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਰਤੀ ਪਰਿਵਾਰਾਂ ਬਾਰੇ ਇਹਨਾਂ ਦੀ ਸੋਚ ਕਿਹੋ ਜਿਹੀ ਹੈ? ਅਸਲ ਵਿੱਚ ਟੀਮ DDS ਦੀ ਦਿਲੋਂ ਤਮੰਨਾ ਹੈ ਕਿ ਇਹਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

07/01/2024

ਾੜਾ ਤੂੰ ਕਹਿਨਾ ਕੁਲਦੀਪ ਸੰਧੂ '।
ਗਰੇਵਾਲ ਦੇ ਘਰੇ ਗਿਆ ਬਿਲਕੁਲ ਗਿਆ ਸੀ , ਪਰ ਜਿੱਦਣ ਗਰੇਵਾਲ ਨੇ ਪਾਰਕ ਟਾਈਮ ਪਾਇਆ ਸੀ ਓਦਣ ਕੁਲਦੀਪ ਵੱਡਾ ਯੋਧਾ ਮਾਂ ਦੀ ਸੂਥਣ ਚ ਕਿਉਂ ਵੜ ਗਿਆ ਸੀ ? ਦੂਜਾ ਤੂੰ ਕਹਿਨਾ ਕੁਲਦੀਪ ਧੀਆਂ ਭੈਣਾਂ ਦਾ ਬੜਾ ਸਤਿਕਾਰ ਕਰਦਾ ਆਹ ਸੁਣ ਲੈ ਜਿੱਥੇ ਇਕ ਵਿਧਵਾ ਜਨਾਨੀ ਨੂੰ ਰੇਪ ਕਰਨ ਦੀਆਂ ਧਮਕੀਆਂ ਦਿੰਦਾ । ਬਰਾੜਾ end ਚ ਦੇਖ ਲਵੀਂ ਤੇਰੇ ਕੁਲਦੀਪ ਯੋਧੇ ਦਾ ਬਗਾਨੇ ਪੁੱਤ ਮੋਰ ਕਿਵੇ ਬਣਾਈ ਬੈਠੇ ਆ ।
(ਨੋਟ - ਬਰਾੜਾ ਜੇ ਤੂੰ ਆਪਣੇ ਸਕੇ ਪਿਓ ਦੀ ਔਲਾਦ ਹੈਗਾ ਵੇ ਤਾਂ ਕੁਲਦੀਪ ਦੇ ਮੁੰਡੇ ਦੇ ਕਤਲ਼ ਦਾ ਬਦਲਾ ਜ਼ਰੂਰ ਲਵੀਂ )

07/01/2024

ਪ੍ਰਧਾਨ ਸਾਬ ਫੰਨਕਾਰਾਂ ਨੂੰ ਵੀ ਆਪਣੇ ਵਾਂਗ ਵੇਹਲੇ ਹੀ ਸਮਝਦੇ ਆ

ਬਿਨਾ ਗੱਲੋਂ ਫੌਨ ਲਾ ਲਿਆ 😆

24/12/2023

ਸਾਲ਼ਾ ਆਪ ਹੀ ਮਨ ਗਿਆ ਕਿ ਮੇਰੀ ਮਾਸੀ ਦੀ ਕੂੜੀ ਸੀਮਾ ਹਰੀਨਾਊ ਵਾਲੀ charaterless ਕੂੜੀ ਹੈ।।
ਹਰਜੋਤ ਨਾਮ ਦੇ ਬੰਦੇ ਨਾਲ ਸੈਟ ਸੀ।।
ਹੁਣ ਜਦੋ ਮਾਸੀ ਦੇ ਪਰਿਵਾਰ ਨਾਲ ਝਗੜਾ ਹੋ ਗਿਆ।।
ਆਪਣੇ ਆਪ ਹੀ ਆਪਣੇ ਹੀ ਰਿਸ਼ਤੇ ਗੰਦੇ ਕਰਨ ਗਲ ਪਿਆ।।

23/12/2023

ਨਿੱਕੇਆ ਸੋਨੇ ਦਾ ਸੰਦ ਦੇਖਕੇ ਐਂਵੇ ਪਿਛਵਾੜਾ ਨਹੀਂ ਪੜਵਾ ਲਈਦਾ ਤੇ ਜਦੋਂ ਬੜੵਕ ਮਾਰੀਏ ਫਿਰ ਡਾਇਪਰ ਦਾ ਮੁੱਲ ਨਹੀਂ ਪੁੱਛੀਦਾ, ਸਿੱਧਾ ਹੋ ਕੇ ਟੱਕਰ ਜਿੱਥੇ ਟੱਕਰਨਾ ਬੁੱਲ੍ਹਾਂ ਤੇ ਆਈ ਸਿੱਕਰੀ ਵੈਸਲਿਨ ਨੇ ਨਹੀਂ ਚੱਕਣੀਂ ਦਲੇਰੀ ਨੇ ਚੱਕਣੀ। ਅਸੀਂ ਜੰਮੇ ਹੀ ਤੇਰੇ ਵਰਗੇ ਪੰਜ ਫੁਟੀਏ ਬਦਮਾਸ਼ਾਂ ਦੇ ਭਲੇਖੇ ਦੂਰ ਕਰਨ ਲਈ ਹਾਂ। ਇਹ ਪੋਸਟ ਤੇਰੇ ਵਰਗੇ ਗੀਦੀਆਂ ਦੀਆਂ ਅੱਖਾਂ ਦੇ ਨਾਲ ਹੋਰ ਕਾਫ਼ੀ ਕੁਝ ਖੋਲ੍ਹਣ ਲਈ ਆ।
ੂੰਬੜਦਾਰਾ 🍒ਜਿੰਨੇ ਮਰਜ਼ੀ ਵੱਡੇ ਹੋ ਜਾਣ ਰਹਿਦੇ 🍆ਦੇ ਥੱਲੇ ਹੀ ਨੇ

Facebook https://fb.watch/p6RhrDgVDJ/?mibextid=cr9u03

¿Quieres que tu empresa sea el Servicios Gubernamentales mas cotizado en Madrid?

Haga clic aquí para reclamar su Entrada Patrocinada.

Localización

Categoría

Página web

Dirección


San
Madrid