Khalistan Freedom Fightersuk

Khalistan Freedom Fightersuk

Share

Contact information, map and directions, contact form, opening hours, services, ratings, photos, videos and announcements from Khalistan Freedom Fightersuk, Political organisation, Birmingham.

02/11/2024

Live Tonight on PBC 8 PM Sky 768

01/11/2024

ਇੱਕ ਯਾਦਗਾਰੀ ਤਸਵੀਰ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵੁਲ਼ਵਰਹੈਪਟਨ ਦੇ ਮੁੱਖ ਸੇਵਾਦਾਰ ਸ ਜਸਪਾਲ ਸਿੰਘ ਨਿੱਝਰ ਦੇ ਬੇਟੇ ਦੇ ਵਿਆਹ ਸਮਾਗਮ ਮੌਕੇ

01/11/2024

ਸਤਿਗੁਰ ਸੱਚੇ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੇ ਸਮੂੰਹ ਬੰਦੀ ਸਿੰਘਾਂ ਦੀਆਂ ਰਿਹਾਈਆਂ ਬਖਸ਼ੋ ਜੀ ਅਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਹੈ

31/10/2024

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

ਅੱਜ ੩੧ ਅਕਤੂਬਰ ਵਾਲੇ ਦਿਨ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵਲੋਂ ਇੰਦਰਾ ਪਾਪਣ ਨੂੰ ਗੱਡੀ ਚਾੜ੍ਹਿਆ ਗਿਆ।

30/10/2024

ਸਾਕਾ ਪੰਜਾ ਸਾਹਿਬ ਜੀ ਦੇ ਸਮੂੰਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ

27/10/2024
26/10/2024

ਭਾਈ ਗੁਰਪ੍ਰੀਤ ਸਿੰਘ ਹਰੀ ਨੌ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ।
ਕੱਲ ਮਿਤੀ 27/10/2024 ਪਿੰਡ ਹਰੀ ਨੌ ਨੇੜੇ ਕੋਟਕਪੂਰਾ (ਫਰੀਦਕੋਟ)
ਬੇਨਤੀ ਕਰਤਾ
ਵਿਦੇਸ਼ਾਂ ਦੀਆਂ ਸਮੂੰਹ ਖਾੜਕੂ ਜਥੇਬੰਦੀਆਂ

25/10/2024

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆ

22/10/2024

ਸਾਡੀ ਲੜਾਈ ਦਿੱਲੀ ਦਰਬਾਰ ਨਾਲ ਹੈ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ਮੰਜਿਲ ਨੇੜੇ ਹੈ ਭਰਾ ਮਾਰੂ ਜੰਗ ਤੋਂ ਬਚੋ

15/10/2024

ਕਨੇਡਾ ਵਾਲਿਆਂ ਨੇ ਭਾਰਤ ਦੀ ਚੰਗੀ ਤਰਾਂ ਠੋਕੀ ਮੰਜੀ , ਕਿੱਦਾਂ ਬਈ ਭਾਰਤ ਵਾਲਿਓ ਹੁਣ ਕਹੋ ਘੂਸ ਕੇ ਮਾਰੇਂਗੇ ???

11/10/2024

ਜਦੋਂ ਘੂਕ ਹਨੇਰਿਆਂ 'ਚ ਚਾਨਣ ਕਰਨਾ ਹੋਵੇ ਤਾਂ ਮਸ਼ਾਲਾਂ ਆਪਣੇ ਸੀਨੇ ਤੇ ਬਾਲਣੀਆਂ ਪੈਦੀਆਂ ਨੇ। ਸੰਘਰਸ਼ਾਂ ਦੇ ਰਾਹ ਸੌਖੇ ਨਹੀਂ ਹੁੰਦੇ……!!

Want your business to be the top-listed Government Service in Birmingham?

Click here to claim your Sponsored Listing.

Location

Website

Address


Birmingham