World Sikh Parliament

Directions

World Sikh Parliament The World Sikh Parliament is the governing body of the Sikhs. It is established to represent the interests of the Sikhs

23/10/2026
ਅਕਾਲ ਪੁਰਖ ਦੀ ਕਿਰਪਾ ਨਾਲ ਸੰਘਰਸ਼ਮਈ ਜੀਵਨ ਯਾਤਰਾ ਦਾ ਪਹਿਲਾਂ ਭਾਗ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਜਲਾਵਤਨੀ ਤੱਕ ਪੂਰਾ ਹੋ  ਗਿਆ ਹੈ ਸੰਘਰਸ਼ਮਈ...
23/10/2026

ਅਕਾਲ ਪੁਰਖ ਦੀ ਕਿਰਪਾ ਨਾਲ ਸੰਘਰਸ਼ਮਈ ਜੀਵਨ ਯਾਤਰਾ ਦਾ ਪਹਿਲਾਂ ਭਾਗ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਜਲਾਵਤਨੀ ਤੱਕ ਪੂਰਾ ਹੋ ਗਿਆ ਹੈ
ਸੰਘਰਸ਼ਮਈ ਜੀਵਨ ਯਾਤਰਾ
ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਜਲਾਵਤਨੀ ਤੱਕ
1984–1990
ਸੰਘਰਸ਼ ਦੀਆਂ ਯਾਦਾਂ, ਸਾਥੀਆਂ ਦੀਆਂ ਕੁਰਬਾਨੀਆਂ ਅਤੇ ਇਤਿਹਾਸ ਦੀ ਗਵਾਹੀ
ਦੂਜਾ ਭਾਗ ਅਰੰਭ ਹੋ ਗਿਆ ਜਿਸ ਵਿੱਚ ਜਰਮਨ ਵਿੱਚ ਵਿਚਰਦਿਆਂ ਅਗਸਤ 1990 ਤੋਂ 2026 ਤੱਕ ਦੇ ਕੀਤੇ ਕਾਰਜਾਂ ਨੂੰ ਕਲਮ ਬੰਦ ਕਰਨ ਦੀ ਕੋਸ਼ਿਸ਼ ਹੋਵੇਗੀ । ਅਕਾਲ ਪੁਰਖ ਇਹ ਵੀ ਪੂਰਾ ਕਰਵਾ ਲੈਣ ।

20/10/2026

Angus Scott’s Segment on Sikh Vote

Address

Princes St
Derby
DE238NT

Website

Alerts

Be the first to know and let us send you an email when World Sikh Parliament posts news and promotions. Your email address will not be used for any other purpose, and you can unsubscribe at any time.

Shortcuts

Share