Punjab Satth tv

Call Directions

Punjab Satth  tv Whatsapp 9041037798
(288)

02/11/2026

ਚਿੱ/ਟਾ ਪੀਂਦਿਆਂ ਫੜੇ ਪੁਲਿਸ ਮੁਲਾਜ਼ਮ
ਬਾਰੇ ਕੀ ਬੋਲੇ SP ਨਰਿੰਦਰ

02/11/2026

ASI ਕੋਲ ਚਿੱਟਾ ਫੜਿਆ ਲੋਕਾਂ ਨੇ

02/11/2026

ਕੱਲ੍ਹ ਇੱਕ ਗਿਆਨ ਦੇ ਰਹੇ ਸੀ ਟੀਵੀ ਤੇ ਕਿ ਝੋਟੇ ਦਾ
ਕੰਮ ਥੋੜ੍ਹੀ ਆ ਨਸ਼ਾ ਫੜਨਾ। ਇਹ ਤਾਂ ਪੁਲਿਸ ਦਾ ਕੰਮ
ਆ ਦੇਖੋ ਬੁਢਲਾਡੇ ਥਾਣੇਦਾਰ ਪੀਦਾਂ ਫੜ੍ਹ ਲਿਆ ਲੋਕਾਂ ਨੇ

02/11/2026

ਦੇਖੋ ਜ਼ਮੀਨ ਹੇਠਾਂ ਦੱਬੇ 3 ਡਰੰਮਾਂ ਵਿੱਚੋਂ
ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ

31/10/2026

ਲੁਧਿਆਣਾ ਚ ਅੱਗ ਦਾ ਭਿਆਨਕ ਮੰਜਰ ਗੋਦਾਮ ਚ ਪਟਾਕੇ ਰੱਖਣ ਦੇ ਲੱਗੇ ਦੋਸ਼ ਇੱਕ ਦੀ ਹੋਈ ਮੌਤ

31/10/2026

ਜਲੰਧਰ 'ਚ ਲੁਟੇਰੇ ਦਾ ਵੇਖੋ ਹਾਲ।
ਘਰ ਦੇ ਬਾਹਰ ਬੈਠੀ ਮਹਿਲਾਂ ਨੂੰ ਬਣਾਇਆ ਨਿਸ਼ਾਨਾਂ !

31/10/2026

ਰਣਜੀਤ ਕੌਰ ਭਾਬੀ ਦਾ ਹੁਣ
ਆਪਣੇ ਦਿਉਰ ਨਾਲ ਪਿਆ ਪੰਗਾ

30/10/2026

ਅੱਠ ਮਹੀਨੇ ਦੇ ਬੱਚੇ ਦੇ ਗਲ 'ਚੋਂ
ਸੋਨੇ ਦੀ ਚੇਨ ਚੋਰੀ !

30/10/2026

ਪਰਵਿੰਦਰ ਸਿੰਘ ਝੋਟੇ ਦੀ ਸ਼ਹੀਦੀ ਤੋ ਬਾਅਦ MLA ਵੀ ਫੜਣ ਲੱਗੇ ਨਸ਼ੀਲੀਆ ਗੋਲੀਆ ਵੇਚਣ ਵਾਲੇ ਨੂੰ ਨਾਈ ਦੀ ਦੁਕਾਨ ਵਿੱਚੋ ਫੜਿਆ

30/10/2026

ਆਹ ਕੀ ਚੱਲ ਰਿਹਾ PU ਦੀ ਧਰਤੀ ਤੇ ਪੁਲਿਸ ਵਾਲੀ ਨੇ ਕਿਨੇ ਗੰਦੇ ਤਰੀਕੇ ਨਾਲ ਫੜਿਆ

Address

8 ROsemont Avenue
London
N12OBX

Telephone

+447908732035

Website

Alerts

Be the first to know and let us send you an email when Punjab Satth tv posts news and promotions. Your email address will not be used for any other purpose, and you can unsubscribe at any time.

Shortcuts

Share

Category

Nearby government services