09/12/2024
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਦੇ ਵਿਚ ਪੈਰ ਧਰਿਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
Contact information, map and directions, contact form, opening hours, services, ratings, photos, videos and announcements from Deep kamboj malukpura fan group, Social service, Abohar.
09/12/2024
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਦੇ ਵਿਚ ਪੈਰ ਧਰਿਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
08/12/2024
ਅੱਜ ਫਿਰੋਜਪੁਰ ਵਿੱਖੇ "ਸ਼ਹੀਦ ਊਧਮ ਸਿੰਘ ਜੀ ਦੇ ਆਦਮ ਕਦ ਬੁੱਤ ਦੇ ਸਥਾਪਨਾ ਸਮਾਰੋਹ ਦੌਰਾਨ ਆਪਣਿਆਂ ਨਾਲ .....
ਸਮੁੱਚੀ ਕੰਬੋਜ ਭਾਈਚਾਰਾ EMPLOYE ਟੀਮ ਅਤੇ ਸਾਡੇ ਸਾਰੇ ਹੀ ਕੰਬੋਜ ਭਾਈਚਾਰੀ ਦੇ ਸਾਥੀ ਜਿਹਨਾਂ ਨੇ ਇਹ ਸ਼ਾਨਦਾਰ ਅਤੇ ਇਤਿਹਾਸਿਕ ਚੋਂਕ ਦੇ ਨਿਰਮਾਣ ਕਰਜ਼ਾ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮੁਕਬਲ ਕਰਵਾਇਆ ਸੱਭ ਨੂੰ ਬਹੁਤ - ਬਹੁਤ ਮੁਬਾਰਕਾਂ .... ਵੀਰ ਹਰਜਿੰਦਰ ਹਾਂਡਾ ਜੀ , ਪਾਲਾ ਬੱਟੀ ਜੀ , ਹਰਭਗਵਾਨ ਕੰਬੋਜ ਜੀ , ਗੁਰਭੇਜ ਟਿੱਬੀ , ਵਕੀਲ ਬਲਜੀਤ ਜੀ , ਜਸਪਾਲ ਹਾਂਡਾ ਜੀ .... ਸੱਭ ਨੂੰ ਬਹੁਤ ਬਹੁਤ ਮੁਬਾਰਕਾਂ ....
ਸ਼ਹੀਦ ਊਧਮ ਸਿੰਘ ਜੀ ਅਮਰ ਰਹੇ ....
07/12/2024
ਬਾਈ ਬਲਵਿੰਦਰ ਸਿੰਘ ਖਾਲਸਾ ਜੀ ਦੇ ਪਿਤਾ ਸ: ਕੁਲਦੀਪ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੇ ਗ੍ਰਹਿ ਵਿੱਖੇ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ.....
07/12/2024
ਵੱਡੇ ਵੀਰ ਸੁਖਰਾਜ ਸਿੰਘ ਔਲਖ (ਬਾਬਾ ਦੀਪ ਸਿੰਘ ਨਗਰ ਅਬੋਹਰ ) ਵੱਲੋਂ ਬਾਬਾ ਦੀਪ ਸਿੰਘ ਨਗਰ ਵਿੱਖੇ "ਸਿਟੀ ਪਲੇ ਵੈ ਕਾਨਵੈਂਟ ਸਕੂਲ " ਦੇ ਉਦਘਾਟਨ ਦੌਰਾਨ "ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ... ਇਸ ਦੌਰਾਨ ਗੁਰੂ ਚਰਨਾਂ ਚ ਨਤਮਸਤਕ ਹੋਏ .....