25/05/2026
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਦੇ ਅਬੋਹਰ ਨਗਰ ਨਿਗਮ ਚੋਣਾਂ ਦੌਰੇ ਦੌਰਾਨ ਮੁਲਾਕਾਤ ਕੀਤੀ, ਇਸ ਮੌਕੇ ਸ਼੍ਰੀ ਵਿਸ਼ਨੂੰ ਭਗਵਾਨ ਡੇਲੂ ਜੀ, ਵਿਸ਼ਾਲ ਬਿਸ਼ਨੋਈ ਜੀ, ਸੁਰਿੰਦਰ ਬੈਨੀਵਾਲ ਜੀ, ਜਸਪ੍ਰੀਤ ਗੋਬਿੰਦਗੜ੍ਹ, ਰੁਪਿੰਦਰ ਗੋਬਿੰਦਗੜ੍ਹ ਅਤੇ ਹੋਰ ਹਲਕਾ ਸੀਨਿਅਰ ਲੀਡਰਸ਼ਿਪ ਮੌਜੂਦ ਸਨ
#ਤੁਹਾਡਾ_ਵੀਰ_ਤੁਹਾਡੇ_ਵਿੱਚ #ਕੰਮ_ਕੀਤਾ_ਹੈ_ਕੰਮ_ਕਰਾਂਗੇ #𝐀𝐁𝐎𝐇𝐀𝐑 BJP Punjab Sunil Jakhar Sandeep Jakhar Bharatiya Janata Party (BJP) Narendra Modi Nitin Nabin Amit Shah Tarun Chugh Ashwani Sharma
25/05/2026
ਅਬੋਹਰ ਤੋ ਵਾਰਡ ਨੰਬਰ 9 ਵਿਚ ਭਾਰਤੀ ਜਨਤਾ ਪਾਰਟੀ ਤੋਂ ਲੜ ਰਹੇ ਨਗਰ ਨਿਗਮ ਦੀਆਂ ਚੋਣਾਂ ਦੇ ਉਮੀਦਵਾਰ ਦੀਪਕ ਕੁਮਾਰ ਛਾਪੋਲਾ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ MLA ਚੌਧਰੀ ਸੰਦੀਪ ਜਾਖੜ ਜੀ , ਅਬੋਹਰ ਨਗਰ ਨਿਗਮ ਅਬਜਰਬਰ ਮਨਜੀਤ ਰਾਏ,ਧਨਪਤ ਸਿਆਗ ਜੀ , ਮਾਸਟਰ ਬਿਹਾਰੀ ਜੀ ,ਡਾਕਟਰ ਬਿਹਾਰੀ ਜੀ, ਇਂਦਰਾਜ ਮਲੈਠੀਆ ਜੀ ,ਰੋਹਿਤ ਰਿੱਕੀ ਜੀ , ਮੋਹਿਤ ਡੇਲੂ ਜੀ , ਮੰਡਲ ਪ੍ਰਧਾਨ ਸੀਤੋ ਗੁੰਨੋ ਸੁਰਿੰਦਰ ਬੈਨੀਵਾਲ ,ਜਸਪ੍ਰੀਤ ਗੋਬਿੰਦਗੜ੍ਹ, ਰੂਪਿੰਦਰ ਗੋਬਿੰਦਗੜ, ਜੱਸੀ ਮੇਘਵਾਲ ਬਲੂਆਣਾ ਮਜੂਦ ਸਨ ।
#ਤੁਹਾਡਾ_ਵੀਰ_ਤੁਹਾਡੇ_ਵਿੱਚ #𝐀??𝐎??𝐀𝐑 #ਕੰਮ_ਕੀਤਾ_ਹੈ_ਕੰਮ_ਕਰਾਂਗੇ #??𝐁𝐎𝐇𝐀?? #ਤੁਹਾਡਾ_ਵੀਰ_ਤੁਹਾਡੇ_ਵਿੱਚ
25/05/2026
#ਮੇਰਾ_ਹਲਕਾ_ਮੇਰਾ_ਪਰਿਵਾਰ
ਹਲਕਾ ਬੱਲੂਆਣਾ ਦੇ ਵੱਖ ਵੱਖ ਪਿੰਡਾਂ ਵਿੱਚ ਹੋਈਆ ਅਚਨਚੇਤ ਮੌਤਾਂ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
#ਤੁਹਾਡਾ_ਵੀਰ_ਤੁਹਾਡੇ_ਵਿੱਚ #ਬੱਲੂਆਣਾ #ਕੰਮ_ਕੀਤਾ_ਹੈ_ਕੰਮ_ਕਰਾਂਗੇ Sunil Jakhar Bharatiya Janata Party (BJP) BJP Punjab Narendra Modi Amit Shah Nitin Nabin Tarun Chugh Sandeep Jakhar Ashwani Sharma
25/05/2026
ਜਨਮ ਦਿਨ ਦੀਆਂ ਮੁਬਾਰਕਾਂ MLA Sandeep Jakhar ਜੀ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਬਣਾਈ ਰੱਖੇ ਤੁਹਾਨੂੰ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦਾ ਬਲ ਦੇਵੇ 🙏
#𝐀𝐁𝐎𝐇𝐀𝐑 #ਤੁਹਾਡਾ_ਵੀਰ_ਤੁਹਾਡੇ_ਵਿੱਚ #ਕੰਮ_ਕੀਤਾ_ਹੈ_ਕੰਮ_ਕਰਾਂਗੇ
25/05/2026
ਵਾਰਡ ਨੰਬਰ 9 ਵਿੱਚ ਭਾਜਪਾ ਉਮੀਦਵਾਰ ਸ੍ਰੀ ਦੀਪਕ ਛਪੋਲਾ ਜੀ ਦੇ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ , ਅਤੇ ਆਉਣ ਵਾਲੀ 26 ਤਰੀਕ ਨੂੰ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਭਾਜਪਾ ਨੂੰ ਮਜਬੂਤ ਕਰੀਏ
#ਤੁਹਾਡਾ_ਵੀਰ_ਤੁਹਾਡੇ_ਵਿੱਚ #𝐀𝐁𝐎𝐇𝐀𝐑 #ਕੰਮ_ਕੀਤਾ_ਹੈ_ਕੰਮ_ਕਰਾਂਗੇ #𝐀𝐁𝐎𝐇𝐀𝐑 #ਤੁਹਾਡਾ_ਵੀਰ_ਤੁਹਾਡੇ_ਵਿੱਚ BJP Punjab Sunil Jakhar Narendra Modi Bharatiya Janata Party (BJP) Tarun Chugh Sandeep Jakhar Nitin Nabin Ashwani Sharma Maninder Singh Brar