Youth Akali Dal Abohar

Directions Website

Youth Akali Dal Abohar Welcome to The Official Page Of Youth Akali Dal Abohar.
(4)

The Youth Akali Dal (YAD) is the official youth wing of the Shiromani Akali Dal (SAD), one of India's oldest regional political parties based in Punjab.

06/10/2026
06/10/2026
28/09/2026

ਮਾਵਾਂ-ਧੀਆਂ ਇਨਸਾਫ਼ ਯਾਤਰਾ ਦਾ ਸੱਤਵਾਂ ਦਿਨ ਸੰਗਰੂਰ ਵਿਖੇ...live

26/09/2026

'ਛਪਾਰ ਮੇਲਾ ਸਲਾਨਾ ਕਾਨਫ਼ਰੰਸ' ਮੌਕੇ ਹਲਕਾ ਦਾਖਾ ਤੋਂ...Live

ਨਿਮਾਣਿਆ ਦੇ ਮਾਣ, ਨਿਤਾਣਿਆ ਦੇ ਤਾਣ, ਕੌਮ ਦੇ ਉਸੱਰੀਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਕੋਟਿ ਕੋਟਿ ਪ੍ਰ...
14/09/2026

ਨਿਮਾਣਿਆ ਦੇ ਮਾਣ, ਨਿਤਾਣਿਆ ਦੇ ਤਾਣ, ਕੌਮ ਦੇ ਉਸੱਰੀਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਕੋਟਿ ਕੋਟਿ ਪ੍ਰਣਾਮ। ਨਿਮਰਤਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਮਿਹਰ ਸਦਾ ਆਪ ਸਭਨਾਂ ਉੱਤੇ ਬਣੀ ਰਹੇ।

ਸਾਰਾਗੜ੍ਹੀ ਦਿਵਸ ਮੌਕੇ, 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸੂਰਮਿਆਂ ਨੂੰ ਸਨਿਮਰ ਸਤਿਕਾਰ ਭੇਟ ਕਰਦੇ ਹਾਂ, ਜਿੰਨ੍ਹਾਂ ਨੇ ਰਣ ਖੇਤਰ ਵਿੱਚ 10 ...
12/09/2026

ਸਾਰਾਗੜ੍ਹੀ ਦਿਵਸ ਮੌਕੇ, 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸੂਰਮਿਆਂ ਨੂੰ ਸਨਿਮਰ ਸਤਿਕਾਰ ਭੇਟ ਕਰਦੇ ਹਾਂ, ਜਿੰਨ੍ਹਾਂ ਨੇ ਰਣ ਖੇਤਰ ਵਿੱਚ 10 ਹਜ਼ਾਰ ਅਫ਼ਗਾਨੀਆਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਸੂਰਬੀਰਤਾ ਦੀ ਅਦੁੱਤੀ ਮਿਸਾਲ ਪੇਸ਼ ਕਰਨ ਵਾਲੇ ਸੂਰਬੀਰ ਸਿੱਖ ਜਵਾਨਾਂ ਦੀ ਲਾਸਾਨੀ ਸ਼ਹਾਦਤ ਸੰਸਾਰ ਦੇ ਇਤਿਹਾਸ ਵਿੱਚ ਸਦਾ ਲਈ ਦਰਜ ਰਹੇਗੀ।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ਚਵਰ ਤਖ਼ਤ ਦੇ ਮਾਲਕ, ਜਾਗਤ ਜੋਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼...
12/09/2026

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥

ਚਵਰ ਤਖ਼ਤ ਦੇ ਮਾਲਕ, ਜਾਗਤ ਜੋਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

09/09/2026

ਮਜੀਠੇ ਦਾ ਆਪ ਇੰਚਾਰਜ ਸ਼ਰਾਬੀ ਤਲਬੀਰ ਗਿੱਲ IPS ਸਿਰੀ ਵਿਨੇਲਾ ਨੂੰ ਕਹਿੰਦਾ - "ਤੇਰੇ ਵਰਗੇ 50 IPS ਤੁਰੇ ਫਿਰਦੇ ਨੇ"i

ਇਸਤੋਂ ਖੜ੍ਹੇ-ਖੜ੍ਹੇ ਆਪਣਾ ਸਰੀਰ ਸਾਂਭਿਆ ਨਹੀਂ ਜਾ ਰਿਹਾ, ਵੀਡੀਓ 'ਚ ਆਪ ਹੀ ਧੜੰਮ ਕਰਕੇ ਧਰਤੀ 'ਤੇ ਡਿੱਗ ਪਿਆ ਤੇ ਸਾਥੀਆਂ ਨੇ ਚੁੱਕ ਕੇ ਕੁਰਸੀ 'ਤੇ ਬਿਠਾਇਆ!

Address

Abohar
152116

Alerts

Be the first to know and let us send you an email when Youth Akali Dal Abohar posts news and promotions. Your email address will not be used for any other purpose, and you can unsubscribe at any time.

Shortcuts

Share