Khushal Siag

Directions

Khushal Siag Social Activist

01/08/2026

Not just a game, it’s my peace time # #. Not just a game, it’s my peace time

28/07/2026

ਪਿੰਡ ਰਾਜਾਂਵਾਲੀ ਦੇ ਵਿਕਾਸ ਵੱਲ ਇੱਕ ਹੋਰ ਵੱਡਾ ਕਦਮ! 🚜🛣️

ਪਿੰਡ ਦੀ ਫਿਰਨੀ ਦੀ ਮੁੱਖ ਸੜਕ, ਜੋ ਪਿਛਲੇ 25 ਸਾਲਾਂ ਤੋਂ ਖ਼ਰਾਬ ਹਾਲਤ ਵਿੱਚ ਸੀ, ਉਸ ਦਾ ਕੰਮ ਖੁਸ਼ਹਾਲ ਸਿਆਲ ਵੱਲੋਂ ਸ਼ੁਰੂ ਕਰਵਾ ਕੇ ਨਵਾਂ ਨਿਰਮਾਣ ਕਰਵਾਇਆ ਗਿਆ ਹੈ।

ਪਿਛਲੇ 25 ਸਾਲਾਂ ਤੋਂ ਟੁੱਟੀ-ਫੁੱਟੀ ਸੜਕ ਕਾਰਨ ਪਿੰਡ ਵਾਸੀਆਂ ਨੂੰ ਚਿੱਕੜ, ਧੂੜ ਅਤੇ ਆਵਾਜਾਈ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਸੜਕ ਨੂੰ ਇੰਟਰਲੌਕ ਟਾਈਲਾਂ ਨਾਲ ਮਜ਼ਬੂਤ ਅਤੇ ਸੁੰਦਰ ਢੰਗ ਨਾਲ ਬਣਾਇਆ ਜਾ ਰਿਹਾ ਹੈ, ਜਲਦ ਹੀ ਇਸ ਦਾ ਕੰਮ ਪੂਰਾ ਹੋਵੇਗਾ.

Address

VPO Rajanwali
Abohar
152116

Website

Alerts

Be the first to know and let us send you an email when Khushal Siag posts news and promotions. Your email address will not be used for any other purpose, and you can unsubscribe at any time.

Shortcuts

Share