Govt. ITI Adampur Jalandhar Punjab

Govt. ITI Adampur Jalandhar Punjab

Share

Govt. Industrial Training Institute

05/02/2026

As per the instructions of the department, on-job training was provided to the second year students of Machinist Trade of Government ITI Adampur in the industry. Which was reviewed by the class in-charge and the students were also motivated. The students were completing their training on various machines in the company in a very good manner. Therefore, the company offered to give stipends to the trainees.

18/12/2025

Motivational Speech for students

25/09/2025

ਸਰਕਾਰੀ ਆਈ ਟੀ ਆਈ ਆਦਮਪੁਰ ਵਿਖੇ ਦਾਖਲਾ ਲੈਣ ਦਾ ਸੁਨਹਿਰੀ ਮੌਕਾ। ਦਾਖਲਾ ਪਹਿਲਾਂ ਆੳ ਪਹਿਲਾਂ ਪਾੳ ਦੇ ਅਧਾਰ ਤੇ ਕੀਤਾ ਜਾਵੇਗਾ
ਖਾਲੀ ਸੀਟਾਂ ਦਾ ਵੇਰਵਾ
Machinist=8
Rac =1
Fitter=5
Mechanic Ddisel=11
Mechanic Electric vehicles=6
Plumber=24
Swing Technology=25
Turner=20
ਸਹੂਲਤਾਂ
1 SC ਕੈਟੀਗਰੀ ਜਿਨ੍ਹਾਂ ਦੇ ਮਾਪਿਆਂ ਦੀ ਇਨਕਮ 2.5 ਲੱਖ ਤੋਂ ਘੱਟ ਹੈ 150 ਰੁ ਸਲਾਨਾ ਲੱਗੇ ਗਾ
2. ਜਨਰਲ ਅਤੇ ਬਾਕੀਆਂ ਦੀ ਕੂੱਲ ਫ਼ੀਸ 3400ਰ. ਸਲਾਨਾ ਉਹ ਵੀ 4 ਕਿਸ਼ਤਾਂ ਵਿੱਚ।
3.ਬੱਸ ਪਾਸ ਦੀ ਸਹੂਲਤ
4.ਕੋਰਸ ਕਰਨ ਤੋਂ ਬਾਅਦ ਕੈਂਪਸ ਪਲੇਸਮੈਟ ਕਰਵਾਈ ਜਾਵੇਗੀ।
5. ਨਾਮੀ ਮਲਟੀ ਨੈਸ਼ਨਲ ਕੰਪਨੀਆਂ ਨਾਲ MOU.
6.ਤਜਾਰਬੇਕਾਰ ਸਟਾਫ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

9915380153,8968600694,9815300390,9876273704

15/08/2025

ਸਰਕਾਰੀ ਆਈ ਟੀ ਆਈ ਆਦਮਪੁਰ ਵਿਖੇ ਅੱਜ ਅਜਾਦੀ ਦਿਵਸ ਮਨਾਇਆ ਗਿਆ।

08/08/2025

ਸਰਕਾਰੀ ਆਈ ਟੀ ਆਈ ਆਦਮਪੁਰ ਵਿਖੇ ਚੱਲ ਰਹੇ ਸਵਿੰਗ ਟੈਕਨਾਲੋਜੀ ਕੋਰਸ ਸਬੰਧੀ ਜਾਣਕਾਰੀ।

07/08/2025

ਸਰਕਾਰੀ ਆਈ ਟੀ ਆਈ ਆਦਮਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ।

31/07/2025
01/07/2025

Practical Training of Electrician Trade Student

Photos from Govt. ITI Adampur Jalandhar Punjab 's post 28/06/2025

ਦਾਖਲਾ ਸ਼ੁਰੂ ਹੈ 🎉👍 Admission open

Want your business to be the top-listed Government Service in Adampur?

Click here to claim your Sponsored Listing.

Location

Website

Address


Near DUSHARA Ground Adampur Jalandhar
Adampur
144102