kisan Amrik Singh nangal

kisan Amrik Singh nangal

Share

kisan Amrik singh nangal # ਜਥੇਬੰਦਕ ਸਕੱਤਰ ਮਾਝਾ ਜੋਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।

Photos from kisan Amrik Singh nangal 's post 15/08/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਜੋ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵਿੱਚ ਲਹਿੰਦਾ ਪੰਜਾਬ ਚ ਚੜਦਾ ਪੰਜਾਬ ਦੀ ਬਹੁਤ ਹੀ ਜਿਆਦਾ ਮਾੜੇ ਹਾਲਾਤਾਂ ਦੇ ਵਿੱਚ ਵੰਡ ਹੋਈ ਜਿਸ ਵਿੱਚ ਬਹੁਤ ਹੀ ਜਿਆਦਾ ਬੱਚੇ ਨਾਬਾਲਕ ਨੌਜਵਾਨ ਬਜ਼ੁਰਗਾਂ ਦੀ ਮੌਤ ਹੋਈ ਪੰਜਾਬ ਦੇ ਲੋਕਾਂ ਨੂੰ ਆਪਣੇ ਘਰੋਂ ਬੇਕਾਰ ਹੋਣਾ ਪਿਆ ਚਾਹੇ ਇੰਡੀਆ ਇਸ ਨੂੰ ਆਜ਼ਾਦੀ ਕਹਿੰਦਾ ਹੈ ਪਰ ਸਾਡੇ ਵਾਸਤੇ ਹਮੇਸ਼ਾ ਇਹ ਰੋਸ ਦਾ ਦਿਨ ਰਵੇਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੀ ਸਮੁੱਚੀ ਜਥੇਬੰਦੀ ਵੱਲੋਂ ਇਸ 15 ਅਗਸਤ ਦੀ ਅਖੌਤੀ ਆਜ਼ਾਦੀ ਨੂੰ ਨਕਾਰਿਆ ਗਿਆ ਅਤੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਰੋਸ ਪ੍ਰਦਰਸ਼ਨ ਜਲੰਧਰ ਦੇ ਵਿੱਚ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਕਵਰਪਾਲ ਸਿੰਘ ਦਲ ਖਾਲਸਾ ਸਰਦਾਰ ਅਮਰੀਕ ਸਿੰਘ ਨੰਗਲ ਜਥੇਬੰਧਕ ਸਕੱਤਰ ਮਾਝਾ ਜੋਨ ਕੁਲਵੰਤ ਸਿੰਘ ਮਜੈਲ ਮੰਜਿਆਂਵਾਲੀ ਜਿਲਾ ਪ੍ਰਧਾਨ ਪਠਾਨਕੋਟ ਮੀਤ ਪ੍ਰਧਾਨ ਗੁਰਦਾਸਪੁਰ ਆਦਿ ਹਾਜ਼ਰ ਸਨ

Photos from kisan Amrik Singh nangal 's post 09/08/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 9 ਅਗਸਤ 2025 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਵਿੱਚ ਪਹੁੰਚਣ ਵਾਸਤੇ ਭਾਈ ਅਮਰੀਕ ਸਿੰਘ ਨੰਗਲ ਜਥੇ ਬੰਧਕ ਸਕੱਤਰ ਮਾਝਾ ਜੋਨ ,ਭਾਈ ਕੁਲਵੰਤ ਸਿੰਘ ਮਝੈਲ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਜ਼ਿਲ੍ਾ ਪ੍ਰਧਾਨ ਪਠਾਨਕੋਟ ਜੀ ਦੀ ਗਵਾਹੀ ਵਿੱਚ ਦੋ ਬੱਸਾਂ ਰਵਾਨਾ ਹੋਈਆਂ ਜਿਸ ਵਿੱਚ ਬੀਬੀ ਮਨਦੀਪ ਕੌਰ ਜਿਲਾ ਪ੍ਰਧਾਨ ਅੰਮ੍ਰਿਤਸਰ,ਦਿਹਾਤੀ, ਬੀਬੀ ਜਸਵਿੰਦਰ ਕੌਰ ਪ੍ਰਧਾਨ ਗੁਰੂ ਕਾ ਬਾਗ,ਗੁਰਦੀਪ ਕੌਰ ਚੁਗਾਵਾਂ ਦੇ ਪ੍ਰਧਾਨ ਇਸਤਰੀ ਵਿੰਗ, ਅਮਰਜੀਤ ਕੌਰ, ਸਿਮਰਜੀਤ ਸਿੰਘ, ਭਾਈ ਹਰਵੰਤ ਸਿੰਘ ਨੰਗਲ, ਅਵਤਾਰ ਸਿੰਘ ਅਜਨਾਲਾ ,ਮਲਕੀਤ ਸਿੰਘ ਉਰਧਨ, ਹਰਜੀਤ ਸਿੰਘ ਫਤਿਹਗੜ ਚੂੜੀਆਂ, ਪਰਮਜੀਤ ਸਿੰਘ ਘਣੀਆਂ, ਗੁਰਮੀਤ ਸਿੰਘ, ਗੁਰਪਾਲ ਸਿੰਘ ਸ਼ੀਸ਼ੇਵਾਲ, ਨਿਰਮਲ ਸਿੰਘ ,ਸੁਖਬੀਰ ਸਿੰਘ ਉਰਧਨ ,ਹਰਮਨ ਸਿੰਘ ,ਕਸ਼ਮੀਰ ਸਿੰਘ ,ਮਨਪ੍ਰੀਤ ਸਿੰਘ, ਅਮਰਜੀਤ ਸਿੰਘ ਮੰਜਿਆਂਵਾਲੀ, ਗੁਰਵਿੰਦਰ ਸਿੰਘ ਮੰਜਾਵਾਲੀ,ਨਿਰਮਲ ਸਿੰਘ ਮੁਰੀਦਕੇ, ਜਸਵੀਰ ਸਿੰਘ ਮੰਜਿਆਂਵਾਲੀ, ਗੁਰਵਿੰਦਰ ਸਿੰਘ, ਵਿਰਸਾ ਸਿੰਘ ਨੰਗਲ ਆਦਿ ਹਾਜ਼ਰ ਸਨ

07/08/2025

ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਛੋ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਅਤੇ ਸਾਚਾ ਗੁਰੂ ਲਾਧੋ ਰੇ ਉਨਾਂ ਦੇ ਮਹਾਨ ਜੋੜ ਮੇਲਾ ਜੋ ਨੌ ਅਗਸਤ ਨੂੰ ਰੱਖੜ ਪੰਨਿਆ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੀ ਕਹਗਾਮੀ ਕਾਨਫਰੰਸ ਕਰ ਰਿਹਾ ਹੈ ਸਮੂਹ ਸੰਗਤਾਂ ਨੂੰ ਪੁਰਜੋਰ ਪਹੁੰਚਣ ਦੀ ਅਪੀਲ ਹੈ ਦਾਸ ਅਮਰੀਕ ਸਿੰਘ ਨੰਗਲ ਜਥੇ ਬੰਦ ਸਕੱਤਰ ਮਾਜਾ ਜੋਨ

Photos from kisan Amrik Singh nangal 's post 07/08/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 ਅਗਸਤ 2025 ਨੂੰ ਜੋ ਅਮਨ ਅਰੋੜਾ ਪ੍ਰਦੇਸ਼ ਪ੍ਰਧਾਨ ਆਮ ਆਦਮੀ ਪਾਰਟੀ ਉਸਨੂੰ ਸਵਾਲ ਜਵਾਬ ਪੁੱਛਣ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਜੋ ਅੱਜ ਧਰਨਾ ਕੱਥੂ ਨੰਗਲ ਪੈਲਸ ਦੇ ਸਾਹਮਣੇ ਲਾਇਆ ਸੀ। ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਾਹਿਬਾਨ ਉਚੇਚੇ ਤੌਰ ਤੇ ਪਹੁੰਚੇ ਅਤੇ ਕਿਸਾਨ ਭਰਾਵਾਂ ਦਾ ਸਾਥ ਦਿੱਤਾ ਜਿਸ ਵਿੱਚ ਭਾਈ ਅਮਰੀਕ ਸਿੰਘ ਨੰਗਲ ਜੱਥੇਬੰਦਕ ਸਕੱਤਰ ਮਾਝਾ ਜੋਨ, ਭਾਈ ਕੁਲਵੰਤ ਸਿੰਘ ਮਝੈਲ, ਜਿਲਾ ਪਠਾਣਕੋਟ, ਕੁਲਵੰਤ ਸਿੰਘ ਮਜੀਠਾ ਹਲਕਾ ਪ੍ਰਧਾਨ ਮਜੀਠਾ ਭਾਈ ਜਸਕਰਨ ਸਿੰਘ ਨੰਗਲ ਆਦਿ ਆਗੂ ਸਾਹਿਬਾਨ ਹਾਜ਼ਰ ਸਨ

Photos from kisan Amrik Singh nangal 's post 03/07/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਅਜ਼ੀਜ਼ ਬਾਬਾ ਅਜੀਤ ਸਿੰਘ ਜੀ ਨੰਗਲ ਜੋ ਪਿਛਲੇ ਦਿਨੀ ਅਕਾਲ ਚਲਾਨਾ ਕਰ ਗਏ ਸੀ ਅੱਜ ਮਿਤੀ 3 ਜੁਲਾਈ 2025 ਨੂੰ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਅਮਰੀਕ ਸਿੰਘ ਜੀ ਨੰਗਲ ਜਥੇਬੰਧਕ ਸਕੱਤਰ ਮਾਝਾ ਜੋਨ ਜੀ ਵੱਲੋਂ ਹਾਜ਼ਰੀ ਭਰੀ ਅਤੇ ਬਾਬਾ ਅਜੀਤ ਸਿੰਘ ਵੱਲੋਂ ਜੋ ਪਿਛਲੇ ਨਿਰੰਤਰ 15 ਸਾਲ ਤੋਂ ਪਾਰਟੀ ਵਿੱਚ ਸੇਵਾ ਕਰਦੇ ਹੋਏ ਜੋ ਉਹਨਾਂ ਨੇ ਸੰਘਰਸ਼ ਕੀਤਾ ਉਸ ਨੂੰ ਸਨਮੁਖ ਰੱਖਦਿਆਂ ਪਰਿਵਾਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਭਾਈ ਨੰਗਲ ਨੇ ਬੋਲਦਿਆਂ ਕਿਹਾ ਕਿ ਸਰਦਾਰ ਇਮਾਨ ਸਿੰਘ ਮਾਨ ਜੀ ਨੂੰ ਅਚਨਚੇਤ ਕੋਈ ਜਰੂਰੀ ਕੰਮ ਪੈ ਗਿਆ ਸੀ ਬਾਅਦ ਵਿੱਚ ਘਰ ਆ ਕੇ ਹਾਜ਼ਰੀ ਭਰਨਗੇ ਇਸ ਮੌਕੇ ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਅੰਮ੍ਰਿਤਸਰ, ਬਾਬਾ ਬਲਵਿੰਦਰ ਸਿੰਘ ਨੰਗਲ ,ਅੰਮ੍ਰਿਤਪਾਲ ਸਿੰਘ ਨੰਗਲ ਗੁਰਵਿੰਦਰ ਸਿੰਘ ਵੰਜਾਵਾਲ, ਗੁਰਲਾਲ ਸਿੰਘ ਨੰਗਲ ,ਦਵਿੰਦਰ ਸਿੰਘ ਨੰਗਲ, ਫੌਜੀ ਆਦਿ ਹਾਜਰ ਸਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਗੱਤਕਾ ਦਿਵਸ ਅੰਮ੍ਰਿਤਸਰ ਵਿਖੇ ਮਨਾਇਆ ਗਿਆ 28/06/2025

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਗਤਕਾ ਦਿਵਸ ਮਨਾਇਆ ਗਿਆ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਗੱਤਕਾ ਦਿਵਸ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਗੱਤਕਾ ਦਿਵਸ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਅੱਜ ਕੌਮਾਂਤਰੀ ਗੱਤਕਾ ਦਿਵਸ ਦੇ 'ਅਤੇ ਸ.....

12/06/2025

(ਅੰਮ੍ਰਿਤਸਰ ਏਅਰਪੋਰਟ ਤੇ ਸਿੱਖ ਕੌਮ ਦੇ ਲਾਹੇ ਨਿਸ਼ਾਨ ਸਾਹਿਬ)

ਬੀਤੇ ਕੱਲ 11 ਜੂਨ 2025 ਨੂੰ ਜਦੋਂ ਅਸੀਂ ਅੰਮ੍ਰਿਤਸਰ ਏਅਰਪੋਰਟ ਤੇ ਆਪਣੇ ਦੋਸਤ ਨੂੰ ਜਹਾਂਜ ਤੇ ਬਾਣ ਵਾਸਤੇ ਗਏ ਤਾਂ ਉੱਥੇ ਬੀਐਸ ਤੇ ਆਫਿਸਰਾਂ ਨੇ ਸਿੱਖ ਕੌਮ ਦੇ ਲਾਏ ਹੋਏ ਗੱਡੀਆਂ ਅੱਗੇ ਨਿਸ਼ਾਨ ਸਾਹਿਬ ਲਵਾਏ ਦਾਸ ਜਸਕਰਨ ਸਿੰਘ ਨੰਗਲ ਨੰਗਲ ਮੀਤ ਪ੍ਰਧਾਨ ਜਿਲਾ ਅੰਮ੍ਰਿਤਸਰ

12/05/2025

, ਕੱਲ ਮਿਤੀ 11 ਮਈ 2025 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਮਜੀਠਾ ਪਿੰਡ ਕੋਟਲਾ ਗੁਜਰਾਂ ਵਿਖੇ ਇੱਕ ਹੰਗਾਮੇ ਮੀਟਿੰਗ ਕੀਤੀ ਗਈ ਜਿਸ ਵਿੱਚ ਚੇਚੇ ਤੌਰ ਤੇ ਸਰਦਾਰ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਉਹਨਾਂ ਦੇ ਜਾਣ ਤੋਂ ਬਾਅਦ ਸਰਦਾਰ ਅਮਰੀਕ ਸਿੰਘ ਜੀ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ ਜੀ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

Photos from kisan Amrik Singh nangal 's post 02/05/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਿਤੀ ਇਕ ਮਈ 2025 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ 1 ਮਈ 1994 ਦੇ ਵਿੱਚ ਐਲਾਨਮਾ ਲੀਕਿਆ ਗਿਆ ਸੀ ਸਾਰੇ ਭੱਜ ਗਏ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੀ ਗੱਲ ਤੇ ਪੱਕੇ ਰਹੇ 31ਵੀਂ ਵਰੇਗੰਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਖਾਲਿਸਤਾਨ ਐਲਾਨਨਾਮੇ ਦੇ ਮਨਾਈ ਗਈ ਉਸ ਮੌਕੇ ਸ਼ਾਮ ਨੂੰ ਭਾਈ ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ ਜੀ ਨੇ ਗੁਰਦੁਆਰਾ ਗੁਰਸਰਨ ਸਾਹਿਬ 36 ਖੂਹੀ ਵਿਖੇ ਦੀਪ ਮਾਲਾ ਕਰਕੇ ਖੁਸ਼ੀ ਮਨਾਈ

19/04/2025

17 ਅਪ੍ਰੈਲ 202 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਰਦਾਰ ਸਿਮਰਜੀਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਰਡਰ ਤੇ ਵਪਾਰ ਖੋਲਣ ਬਾਰੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ,; ਸ: ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਸ: ਉਪਕਾਰ ਸਿੰਘ ਸੰਧੂ ਜਰਨਲ ਸਕੱਤਰ, ਸ: ਹਰਪਾਲ ਸਿੰਘ ਬਲੇਰ ਜਨਰਲ ਸਕੱਤਰ, ਸ: ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ, ਸ:ਸ਼ਮਸ਼ੇਰ ਸਿੰਘ ਜਿਲਾ ਪ੍ਰਧਾਨ ਦਿਹਾਤੀ ਅੰਮ੍ਰਿਤਸਰ, ਸ:ਕੁਲਵੰਤ ਸਿੰਘ ਹਲਕਾ ਪ੍ਰਧਾਨ ਮਜੀਠਾ,ਸ: ਕੁਲਵੰਤ ਸਿੰਘ ਮਝੈਲ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਦਿਹਾਤੀ ਅੰਮ੍ਰਿਤਸਰ ,ਧੀਰ ਸਿੰਘ ਸਰਕਲ ਪ੍ਰਧਾਨ ਡੇਰਾ ਬਾਬਾ ਨਾਨਕ, ਸਰਮੇਲ ਸਿੰਘ ਮਾਦੀਪੁਰ, ਜੋਗਿੰਦਰ ਸਿੰਘ ਭਾਲੋਵਾਲੀ, ਗੁਰਦਿਆਲ ਸਿੰਘ ਵੀਰੋ, ਜਗਦੀਪ ਸਿੰਘ ਭੰਗਾਲੀ, ਜੋਬਨਜੀਤ ਸਿੰਘ ਕਿਉਂਕਿ

Photos from kisan Amrik Singh nangal 's post 19/04/2025

17 ਅਪ੍ਰੈਲ 202 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਰਦਾਰ ਸਿਮਰਜੀਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਰਡਰ ਤੇ ਵਪਾਰ ਖੋਲਣ ਬਾਰੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ,; ਸ: ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਸ: ਉਪਕਾਰ ਸਿੰਘ ਸੰਧੂ ਜਰਨਲ ਸਕੱਤਰ, ਸ: ਹਰਪਾਲ ਸਿੰਘ ਬਲੇਰ ਜਨਰਲ ਸਕੱਤਰ, ਸ: ਅਮਰੀਕ ਸਿੰਘ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ, ਸ:ਸ਼ਮਸ਼ੇਰ ਸਿੰਘ ਜਿਲਾ ਪ੍ਰਧਾਨ ਦਿਹਾਤੀ ਅੰਮ੍ਰਿਤਸਰ, ਸ:ਕੁਲਵੰਤ ਸਿੰਘ ਹਲਕਾ ਪ੍ਰਧਾਨ ਮਜੀਠਾ,ਸ: ਕੁਲਵੰਤ ਸਿੰਘ ਮਝੈਲ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਦਿਹਾਤੀ ਅੰਮ੍ਰਿਤਸਰ ,ਧੀਰ ਸਿੰਘ ਸਰਕਲ ਪ੍ਰਧਾਨ ਡੇਰਾ ਬਾਬਾ ਨਾਨਕ, ਸਰਮੇਲ ਸਿੰਘ ਮਾਦੀਪੁਰ, ਜੋਗਿੰਦਰ ਸਿੰਘ ਭਾਲੋਵਾਲੀ, ਗੁਰਦਿਆਲ ਸਿੰਘ ਵੀਰੋ, ਜਗਦੀਪ ਸਿੰਘ ਭੰਗਾਲੀ, ਜੋਬਨਜੀਤ ਸਿੰਘ ਕਿਉਂਕਿ

17/04/2025

17 ਅਪ੍ਰੈਲ 202 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਰਦਾਰ ਸਿਮਰਜੀਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਰਡਰ ਤੇ ਵਪਾਰ ਖੋਲਣ ਬਾਰੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸਰਦਾਰ ਉਪਕਾਰ ਸਿੰਘ ਸੰਧੂ ਜਰਨਲ ਸਕੱਤਰ ਸਰਦਾਰ ਹਰਪਾਲ ਸਿੰਘ ਬਲੇਰ ਜਨਰਲ ਸਕੱਤਰ ਸਰਦਾਰ ਅਮਰੀਕ ਸਿੰਘ ਨੰਗਲ ਜਿਥੇ ਸਕੱਤਰ ਮਾਜਾ ਜੋਣ ਸਰਦਾਰ ਕੁਲਵੰਤ ਸਿੰਘ ਹਲਕਾ ਪ੍ਰਧਾਨ ਮਜੀਠਾ ਸਰਦਾਰ ਕੁਲਵੰਤ ਸਿੰਘ ਮਝੈਲ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਜਸਕਰਨ ਸਿੰਘ ਨੰਗਲ ਮੀਤ ਪ੍ਰਧਾਨ ਦਿਹਾਤੀ ਅੰਮ੍ਰਿਤਸਰ ਧੀਰ ਸਿੰਘ ਸਰਕਲ ਪ੍ਰਧਾਨ ਡੇਰਾ ਬਾਬਾ ਨਾਨਕ ਸਰਮੇਲ ਸਿੰਘ ਮਾਦੀਪੁਰ ਜੋਗਿੰਦਰ ਸਿੰਘ ਭਾਲੋਵਾਲੀ ਗੁਰਦਿਆਲ ਸਿੰਘ ਵੀਰੋ ਜਗਦੀਪ ਸਿੰਘ ਭੰਗਾਲੀ

Want your business to be the top-listed Government Service in Ajnala?

Click here to claim your Sponsored Listing.

Location

Category

Address


Ajnala