Camp Office Ajnala Aam Aadmi Party

Camp Office Ajnala Aam Aadmi Party

Share

S. Kuldeep Singh Dhaliwal Cabinet Minister Punjab Government

27/05/2025
ਪੰਜਾਬ ਵਿੱਚ ਪਹਿਲੀ ਵਾਰ ਸਿੱਖਿਆ ਕ੍ਰਾਂਤੀ ਆਈ ਹੈ ਜਿੱਥੇ ਮੰਤਰੀ ਵਿਦੇਸ਼ ਦੌਰਿਆਂ 'ਤੇ ਨਹੀਂ ਜਾਂਦੇ ਪਰ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਖਲਾਈ ਲਈ ਵਿਦੇਸ਼ ਜਾਂਦੇ ਹਨ।
ਪਰਵਾਸੀ ਭਾਰਤੀ ਮੰਤਰੀ ਹੋਣ ਦੇ ਬਾਵਜੂਦ ਮੈਂ ਇੱਕ ਵਾਰ ਵੀ ਵਿਦੇਸ਼ ਦੌਰੇ 'ਤੇ ਨਹੀਂ ਗਿਆ  ਤਾਂਕਿ ਲੱਖਾਂ ਸਰਕਾਰੀ ਰੁਪਏ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਸਿਖਲਾਈ ਲਈ ਵਰਤੇ ਜਾ ਸਕਣ।

पंजाब में पहली बार शिक्षा क्रांति हो रही है जब मंत्री विदेशी दौरे पर नहीं जाते बल्कि सरकारी स्कूल के टीचर ट्रेनिंग के लिए विदेश जाते हैं।
मैं NRI मंत्री होने के बावजूद एक बार  भी विदेश यात्रा पर नहीं गया जैसे कि लाखों सरकारी रुपए स्कूल टीचर्स और बच्चों की ट्रेनिंग के लिए इस्तेमाल हो सकें। #punjab Manish Sisodia Bhagwant Mann 07/04/2025

ਪੰਜਾਬ ਵਿੱਚ ਪਹਿਲੀ ਵਾਰ ਸਿੱਖਿਆ ਕ੍ਰਾਂਤੀ ਆਈ ਹੈ ਜਿੱਥੇ ਮੰਤਰੀ ਵਿਦੇਸ਼ ਦੌਰਿਆਂ 'ਤੇ ਨਹੀਂ ਜਾਂਦੇ ਪਰ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਖਲਾਈ ਲਈ ਵਿਦੇਸ਼ ਜਾਂਦੇ ਹਨ। ਪਰਵਾਸੀ ਭਾਰਤੀ ਮੰਤਰੀ ਹੋਣ ਦੇ ਬਾਵਜੂਦ ਮੈਂ ਇੱਕ ਵਾਰ ਵੀ ਵਿਦੇਸ਼ ਦੌਰੇ 'ਤੇ ਨਹੀਂ ਗਿਆ ਤਾਂਕਿ ਲੱਖਾਂ ਸਰਕਾਰੀ ਰੁਪਏ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੀ ਸਿਖਲਾਈ ਲਈ ਵਰਤੇ ਜਾ ਸਕਣ। पंजाब में पहली बार शिक्षा क्रांति हो रही है जब मंत्री विदेशी दौरे पर नहीं जाते बल्कि सरकारी स्कूल के टीचर ट्रेनिंग के लिए विदेश जाते हैं। मैं NRI मंत्री होने के बावजूद एक बार भी विदेश यात्रा पर नहीं गया जैसे कि लाखों सरकारी रुपए स्कूल टीचर्स और बच्चों की ट्रेनिंग के लिए इस्तेमाल हो सकें। #punjab Manish Sisodia Bhagwant Mann

Photos from Kuldeep Singh Dhaliwal's post 07/04/2025
20/10/2024
19/07/2024
23/05/2024

25 ਮਈ ਨੂੰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਡ ਸ਼ੋ ਕਰਨ ਆ ਰਹੇ ਨੇ, ਤੁਹਾਡਾ ਸਭ ਦਾ ਸਵਾਗਤ ਹੈ।

25 मई को हरमन प्यारे मुख्यमंत्री पंजाब सरदार भगवंत सिंह मान जी अमृतसर में विशाल रोड शो करने आ रहे हैं, आप सबका स्वागत है Bhagwant Mann Aam Aadmi Party - Punjab

Want your business to be the top-listed Government Service in Ajnala?

Click here to claim your Sponsored Listing.

Location

Category

Address


Ajnala Chamiyari Road Adjacent Cooperative Bank
Ajnala
143101