Gurinder bajwa

Call Directions Contact the organization

Gurinder bajwa ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਹੱਕ ਲੈਣੇ ਲੋਕਾਂ ਦੀ ਆਵਾਜ਼ ਬਣਕੇ।
ਗੁਰਿੰਦਰ ਬਾਜਵਾ ਮਝੈਲ

ਤੇਰਾ ਇਨਸਾਫ਼ ਪੰਜਾਬ ਲਾਓਗਾ ਪਰਮਿੰਦਰ ਵਾਧਾ ਰਿਹਾ ਯਾਰਾ ।
15/10/2026

ਤੇਰਾ ਇਨਸਾਫ਼ ਪੰਜਾਬ ਲਾਓਗਾ ਪਰਮਿੰਦਰ ਵਾਧਾ ਰਿਹਾ ਯਾਰਾ ।

24/06/2026

Sweet putt

Super modifications…
24/06/2026

Super modifications…

08/06/2026
08/06/2026

ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਸ. ਦਿਲਬਾਗ ਸਿੰਘ ਵੱਲੋਂ ਪੰਜਾਬ ਚ ਕਿਸਾਨਾਂ ਨੂੰ ਖਾਦ ਨਾ ਮਿਲਣ ਕਰਕੇ, ਦਿਨੋ ਦਿਨ ਵੱਧ ਰਹੇ ਡੀਜ਼ਲ ਦੇ ਰੇਟਾ ਕਰਕੇ ਅਤੇ ਸਭ ਤੋਹ ਵੱਧ ਜਿਹੜੇ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਨੂੰ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਅੰਨ੍ਹੇ ਵਾਹ ਕੁੱਟਿਆ ਗਿਆ ਹੈਂ ਜਿਸ ਓਹਨਾ ਦੇ ਗੰਭੀਰ ਸੱਤਾ ਮਾਰਿਆ ਅਤੇ ਲੋਕ ਤੰਤਰ ਦਾ ਸ਼ਰੇਆਮ ਕਾਣ ਕੀਤਾ ਗਿਆ, ਉਸ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਾਨ ਅਤੇ ਯੂਨੀਅਨ ਦੀ ਸਾਰੇ ਸਾਥਿਆ ਵੱਲੋਂ ਪੁਤਲਾ ਫੂਕਿਆ ਗਿਆ। ਅਸੀ ਸਾਰੇ ਮੁਲਾਜ਼ਮਾਂ ਨਾਲ ਹੋਏ ਧੱਕੇ ਦੀ ਨਿੰਦਾ ਕਰਦੇ ਹਾ।

ਅੱਜ ਕਰਨਵੀਰ ਸਿੰਘ ਸੰਧੂ ਇੰਸਪੈਕਟਰ SHO ਧੂਰੀ ਨੇ ਆਪਣੀ ਨੌਕਰੀ ਦੇ ਨਾਲ ਨਾਲ ਆਪਣੀ ਅਣਖ ਤੇ ਜ਼ਮੀਰ ਨੂੰ ਜਿੰਦਾ ਰੱਖਿਆ।  ਰਵਨੀਤ ਬਿੱਟੂ ਨੇ ਆਪਣੀ ...
27/05/2026

ਅੱਜ ਕਰਨਵੀਰ ਸਿੰਘ ਸੰਧੂ ਇੰਸਪੈਕਟਰ SHO ਧੂਰੀ ਨੇ ਆਪਣੀ ਨੌਕਰੀ ਦੇ ਨਾਲ ਨਾਲ ਆਪਣੀ ਅਣਖ ਤੇ ਜ਼ਮੀਰ ਨੂੰ ਜਿੰਦਾ ਰੱਖਿਆ।
ਰਵਨੀਤ ਬਿੱਟੂ ਨੇ ਆਪਣੀ ਚੌਧਰ ਤੇ ਹਕੂਮਤ ਦੇ ਨਸ਼ੇ ਚ ਚੂਰ ਹੋ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਜਨਤਾ ਦੇ ਸਾਹਮਣੇ SHO ਧੂਰੀ ਨੂੰ ਦੱਲਾ ਤੇ ਗੁੰਡਾ ਕਿਹਾ। ਤੇ ਪੁਲੀਸ ਸੀਨੀਅਰ ਅਫ਼ਸਰਾਂ ਨੂੰ ਵੀ ਮਾੜਾ ਬੋਲਿਆ।
ਬੇਸੱਕ ਮੈਂ ਕਦੇ ਕਰਨਵੀਰ ਸਿੰਘ ਸੰਧੂ ਨੂੰ ਮਿਲਿਆ ਵੀ ਨਹੀ ਪਰ ਅੱਜ ਸ਼ਾਬਾਸ਼ੀ ਦੇਣ ਨੂੰ ਦਿਲ ਕੀਤਾ। ਕਿ ਯਾਰ ਅਜਿਹੀ ਅਫ਼ਸਰੀ ਵੀ ਕੀਤੀ ਜਾ ਸਕਦੀ ਹੈ।
ਬਾਈ ਸਲੂਟ ਹੈ ਤੁਹਾਡੀ ਜਿੰਦਾਦਿਲੀ ਨੂੰ ਬਾਬਾ ਚੜਦੀ ਕਲਾ ਚ ਰੱਖੇ।

Address

Ranjit Vihar
Amritsar
143008

Telephone

+919876220004

Website

Alerts

Be the first to know and let us send you an email when Gurinder bajwa posts news and promotions. Your email address will not be used for any other purpose, and you can unsubscribe at any time.

Contact The Organization

Send a message to Gurinder bajwa:

Shortcuts

Share