Amandeep Kaur Dhaliwal

Call Directions Contact the organization

Amandeep Kaur Dhaliwal Aam Aadmi Party

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼, ਅਜਨਾਲਾ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਇਸ ਮੌਕ...
02/11/2026

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼, ਅਜਨਾਲਾ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਇਸ ਮੌਕੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਇਨਾਮ ਵੰਡ ਕੇ ਦਿਲ ਨੂੰ ਬੇਹੱਦ ਖੁਸ਼ੀ ਹੋਈ ਅਤੇ ਬੱਚਿਆਂ ਦੀ ਮਿਹਨਤ, ਲਗਨ ਅਤੇ ਕਾਮਯਾਬੀ ਦੇਖ ਕੇ ਮਾਣ ਵੀ ਮਹਿਸੂਸ ਹੋਇਆ।

ਮੈਂ ਸਾਰੇ ਹੋਣਹਾਰ ਬੱਚਿਆਂ ਨੂੰ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੀ ਹਾਂ। ਪ੍ਰਮਾਤਮਾ ਇਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਦਾ ਬਲ ਬਖ਼ਸ਼ੇ।

ਸਕੂਲ ਪ੍ਰਿੰਸੀਪਲ ਅਤੇ ਪੂਰੇ ਸਟਾਫ ਵੱਲੋਂ ਸਾਰੀ ਟੀਮ ਨੂੰ ਦਿੱਤੇ ਮਾਣ ਸਤਿਕਾਰ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ।🙏

ਅੱਜ ਪਿੰਡ ਘੁੱਕੇਵਾਲੀ ਵਿਖੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਵਾਲੀਵਾਲ ਟੂਰਨਾਮੈਂਟ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।
02/11/2026

ਅੱਜ ਪਿੰਡ ਘੁੱਕੇਵਾਲੀ ਵਿਖੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਵਾਲੀਵਾਲ ਟੂਰਨਾਮੈਂਟ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ।

ਸਖੀਆਂ ਨਾਲ ਮੁਲਾਕਾਤ' ਮੁਹਿੰਮ ਤਹਿਤ ਅੱਜ ਪਿੰਡ ਤੇੜਾ ਕਲਾਂ ਅਤੇ ਘੁੱਕੇਵਾਲੀ ਵਿਖੇ ਸਖੀਆਂ ਨਾਲ ਮੁਲਾਕਾਤ ਕੀਤੀ ਅਤੇ ਬੂਥ ਦੀ ਮਜ਼ਬੂਤੀ ਅਤੇ ਚੋਣ ਰ...
02/11/2026

ਸਖੀਆਂ ਨਾਲ ਮੁਲਾਕਾਤ' ਮੁਹਿੰਮ ਤਹਿਤ ਅੱਜ ਪਿੰਡ ਤੇੜਾ ਕਲਾਂ ਅਤੇ ਘੁੱਕੇਵਾਲੀ ਵਿਖੇ ਸਖੀਆਂ ਨਾਲ ਮੁਲਾਕਾਤ ਕੀਤੀ ਅਤੇ ਬੂਥ ਦੀ ਮਜ਼ਬੂਤੀ ਅਤੇ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।

ਸਾਡੀ ਵੋਟ ਸਾਡੀ ਤਾਕਤ ਹੈ ਅਤੇ ਸਾਡੀ ਆਵਾਜ਼ ਸਾਡਾ ਹੱਕ। ਆਓ, ਇਕਜੁੱਟ ਹੋ ਕੇ ਆਪਣੀ ਹਿੱਸੇਦਾਰੀ ਯਕੀਨੀ ਬਣਾਈਏ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੀਏ!!!

02/11/2026

ਅਜਨਾਲਾ ਵਾਸੀਓ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਸਾਨੂੰ ਦੁਬਾਰਾ ਟਿਕਟ ਮਿਲੀ ਹੈ।

अजनाला वासियों आपका बहुत बहुत धन्यवाद आपके प्यार और सहयोग से हमें दुबारा टिकट मिला

02/11/2026

ਮੈਨੂੰ ਮੁੜ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਲਈ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਪਹੁੰਚਿਆ ਹਾਂ, ਤਾਂ ਜੋ ਗੁਰੂ ਸਾਹਿਬ ਮੈਨੂੰ ਸਹੀ ਰਾਹ ਦਿਖਾਉਣ ਅਤੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਆਪਣਾ ਮਿਹਰ ਭਰਿਆ ਹੱਥ ਰੱਖਣ।

मुझे फिर से अजनाला विधानसभा क्षेत्र से टिकट देने के लिए मैं अपने आम आदमी पार्टी के राष्ट्रीय संयोजक श्री अरविंद केजरीवाल जी और मुख्यमंत्री स. भगवंत सिंह मान जी का तहे दिल से बहुत-बहुत धन्यवाद करता हूँ।
आज सचखंड श्री हरिमंदिर साहिब (श्री अमृतसर साहिब) में धन-धन श्री गुरु रामदास जी के चरणों में शुकराना करने और आशीर्वाद लेने पहुँचा हूँ, ताकि गुरु साहिब मुझे सही राह दिखाएँ और रंगले पंजाब के सपने को पूरा करने में अपना मेहर भरा हाथ रखें।

01/11/2026
01/11/2026

ਅੱਜ 'ਪੰਜਾਬੀ ਸੂਬਾ ਦਿਵਸ' ਦੇ ਮੌਕੇ 'ਤੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ....ਸਾਡਾ ਪੰਜਾਬ ਸਿਰਫ਼ ਇੱਕ ਸੂਬਾ ਨਹੀਂ, ਸਗੋਂ ਸਾਡੀ ਵਿਰਾਸਤ, ਸਾਡੀ ਪਹਿਚਾਣ ਅਤੇ ਸਾਡੇ ਮਾਣ ਦਾ ਪ੍ਰਤੀਕ ਹੈ। ਇਸ ਧਰਤੀ ਨੇ ਹਮੇਸ਼ਾ ਹਿੰਮਤ, ਸਬਰ, ਕੁਰਬਾਨੀ ਅਤੇ ਮਿਹਨਤ ਦੀਆਂ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਹਨ। ਆਓ, ਇਸ ਦਿਹਾੜੇ 'ਤੇ ਆਪਣੇ ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਈਏ...

ਇਨਕਲਾਬ ਜ਼ਿੰਦਾਬਾਦ!
ਜੈ ਜਵਾਨ, ਜੈ ਕਿਸਾਨ!

29/10/2026

ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਰਸਤਾ ਕਦੇ ਬੰਦ ਨਹੀਂ ਹੁੰਦਾ ਜੇ ਉੱਥੇ ਅੰਬਾਨੀ ਅਡਾਨੀ ਦੇ ਵਪਾਰ ਹੁੰਦੇ, ਭਾਜਪਾ ਸਰਕਾਰ 'ਤੇ ਆਪਣੇ ਵਪਾਰੀ ਮਿੱਤਰਾਂ ਦਾ ਪ੍ਰਭਾਵ ਤਾਂ ਹੈ ਪਰ ਸਿੱਖਾਂ ਨਾਲ ਨਫ਼ਰਤ ਹੈ।

श्री करतारपुर साहिब जाने का रास्ता कभी बंद नहीं होता अगर वहां पर अंबानी अडानी के व्यापार होते भाजपा सरकार को अपने व्यापारी मित्रों का ख्याल तो है मगर सिखों से नफरत है

29/10/2026

ਲੱਗਭਗ 16 ਕਰੋੜ ਰੁਪਏ ਦੀ ਲਾਗਤ ਨਾਲ 15 ਕਿਲੋਮੀਟਰ ਲੰਬੀ ਸੜਕ ਅਜਨਾਲਾ ਦੇ ਥੋਬਾ ਤੋਂ ਕਮਾਲਪੁਰ ਰਮਦਾਸ ਰੋਡ ਜੋ ਮਲਕਪੁਰ, ਦਰਿਆ ਮੂਸਾ, ਧੰਗਾਈ , ਸਿੰਗੋਕੇ, ਨਿਸੋਕੇ ਅਤੇ ਪੱਛਿਆ ਨੂੰ ਆਪਸ ਵਿੱਚ ਜੋੜੇਗੀ। ਕਈ ਥਾਵਾਂ 'ਤੇ ਸੜਕ ਦੀ ਚੌੜਾਈ ਘੱਟ ਸੀ, ਜਿਸ 'ਤੇ ਠੇਕੇਦਾਰ ਨੂੰ ਚੇਤਾਵਨੀ ਦਿੱਤੀ। ਜਨਤਾ ਦਾ ਪੈਸਾ ਬਰਬਾਦ ਨਹੀਂ ਹੋਣ ਦਿਆਂਗਾ।

16 करोड़ की लागत से 15 किलोमीटर लंबी सड़क अजनाला के थोबा से रमदास कमालपुरा रोड जो मलकपुर, दरिया मूसा, धनगाई, सिंगोके, निशोके और पछिया को आपस में जोड़ेगी। कई जगह सड़क की चौड़ाई कम थी तो ठेकेदार को चेतावनी दी। जनता का पैसा बर्बाद नहीं होने दूंगा।

Address

Jagdev Kalan
Amritsar
143102

Telephone

+917009621490

Website

Alerts

Be the first to know and let us send you an email when Amandeep Kaur Dhaliwal posts news and promotions. Your email address will not be used for any other purpose, and you can unsubscribe at any time.

Contact The Organization

Send a message to Amandeep Kaur Dhaliwal:

Shortcuts

Share

Category