Youth Akali Dal - Punar Surjit

Directions

Youth Akali Dal - Punar Surjit Official Page - Youth Akali Dal
Shiromani Akali Dal (Punar Surjit)

ਆਨੰਦਪੁਰ ਸਾਹਿਬ ਵਿੱਚ ਹੋਇਆ ਕਾਰਾ ਦੋ ਦਸੰਬਰ ਦੀ ਕਾਰਵਾਈ ਵਿਚ ਸ਼ਾਮਲ ਸਿੰਘ ਸਹਿਬਾਨ ਨੂੰ ਬਦਨਾਮ ਕਰਨ ਦੀ ਵਿਆਪਕ ਸਾਜਿਸ਼ ਸੀ   -ਸ. ਤਲਵੰਡੀ।
07/10/2026

ਬਹਿਰੀਨ ਵਾਲੀ ਬੀਬੀ ਰਾਹੀਂ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਦੇ ਪਿੱਛੇ ਕੌਣ? ਫੋਰੇਂਸਿਕ ਜਾਂਚ ਰਾਹੀਂ ਮਾਸਟਰਮਾਈਂਡ ਬੇਨਕਾਬ ਕੀਤੇ ਜਾਣ: ਸ. ਗੁਰਜੀਤ ਸਿੰਘ ਤਲਵੰਡੀ

ਚੰਡੀਗੜ੍ਹ-: 6 ਅਕਤੂਬਰ () ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਇਕ ਵਫਦ ਨੇ ਅੱਜ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ਼੍ਰੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ। ਇਸ ਵਫਦ ਨੇ ਐਫ.ਆਈ.ਆਰ. ਨੰਬਰ 0149 ਮਿਤੀ 21.08.2026, ਜੋ ਕਿ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਵਿੱਚ ਦਰਜ ਹੈ, ਦੀ ਜਾਂਚ ਦਾ ਘੇਰਾ ਤੁਰੰਤ ਵਧਾਉਣ ਦੀ ਮੰਗ ਕੀਤੀ। ਵਫਦ ਦੇ ਆਗੂ ਸ ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿਉਂਕਿ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮਿਆ ਤੋਂ ਬਾਅਦ ਸਿੰਘ ਸਾਹਿਬਾਨ ਦੀ ਸਾਖ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕਥਿਤ ਵਿਆਪਕ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ। ਅਤੇ ਇਹਨਾਂ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਵਾਲੀ ਸੰਸਥਾ ਐਸ ਜੀ ਪੀ ਸੀ ਵੱਲ ਇਸ ਸਾਜਿਸ਼ ਦੀ ਉਂਗਲ ਉਠ ਰਹੀ ਹੈ। ਇਸ ਲਈ ਇਸ ਦੀ ਜਾਂਚ ਦਾ ਦਾਇਰਾ ਵੀ ਏਨਾ ਹੀ ਵਿਆਪਕ ਹੋਣਾ ਚਾਹੀਦਾ ਹੈ ਕਿ ਸਾਰੀਆਂ ਪਰਤਾਂ ਤੋਂ ਪਰਦਾ ਚੁੱਕਿਆ ਜਾ ਸਕੇ। ਸ ਤਲਵੰਡੀ ਨੇ ਕਿਹਾ ਕਿ ਨਵੇਂ ਵੀਡੀਓ ਸਬੂਤਾਂ ਵਿੱਚ ਪੀੜਤਾ ਨੇ ਖੁਲਾਸਾ ਕੀਤਾ ਹੈ ਕਿ ਉਸਨੂੰ "ਇੱਕ ਮਿਸ਼ਨ ਤਹਿਤ ਭਾਰਤ ਲਿਆਂਦਾ ਗਿਆ ਸੀ ਅਤੇ ਉਦੇਸ਼ ਪੂਰਾ ਕਰਨ ਲਈ ਪੈਸੇ ਦਾ ਵਾਅਦਾ ਕੀਤਾ ਗਿਆ ਸੀ"। ਇਹ ਇਲਜ਼ਾਮ ਸਾਜ਼ਿਸ਼ਕਾਰਾਂ ਦੀ ਭੂਮਿਕਾ ਨੂੰ ਬੇਨਕਾਬ ਕਰਦੇ ਹਨ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕਰਦੇ ਹਨ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ:
- ਸਾਰੇ ਇਲੈਕਟ੍ਰਾਨਿਕ ਅਤੇ ਦਸਤਾਵੇਜ਼ੀ ਸਬੂਤਾਂ (ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ, ਡਿਜੀਟਲ ਸੰਚਾਰ, ਵਿਜ਼ਟਰ ਰਜਿਸਟਰ ਆਦਿ) ਨੂੰ ਤੁਰੰਤ ਜ਼ਬਤ ਕਰਕੇ ਫੋਰੈਂਸਿਕ ਜਾਂਚ ਦਾ ਹਿੱਸਾ ਬਣਾਇਆ ਜਾਵੇ।
- ਘਟਨਾਵਾਂ ਦੇ ਪੂਰੇ ਕਾਲਕ੍ਰਮ ਦਾ ਪੁਨਰ ਨਿਰਮਾਣ ਕਰਕੇ ਮੁੱਖ ਸਾਜ਼ਿਸ਼ਕਾਰਾਂ, ਮਾਸਟਰਮਾਈਂਡਾਂ, ਵਿੱਤਦਾਤਾਵਾਂ ਅਤੇ ਲਾਭਪਾਤਰੀਆਂ ਦੀ ਪਛਾਣ ਕੀਤੀ ਜਾਵੇ।
- ਸੋਸ਼ਲ ਮੀਡੀਆ 'ਤੇ ਚਲਾਈ ਗਈ ਕਥਿਤ ਤਾਲਮੇਲ ਮੁਹਿੰਮ, ਜਿਸ ਵਿੱਚ ਬਦਨਾਮੀ ਅਤੇ ਧਮਕੀ ਭਰੀ ਸਮੱਗਰੀ ਸ਼ਾਮਲ ਸੀ, ਦੀ ਵੀ ਸੁਤੰਤਰ ਜਾਂਚ ਕੀਤੀ ਜਾਵੇ।
- ਜਾਂਚ ਵਿੱਚ ਆਈ.ਟੀ. ਐਕਟ 79A, BNSS 176(3), BNS 299, BNS 298, BNS 61(2), BNS 61(1) ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਜਾਵੇ।
ਸ ਤਲਵੰਡੀ ਨੇ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖਤ ਤੋਂ ਆਦੇਸ਼ ਜਾਰੀ ਕਰਨ ਵਾਲੀ ਸਿੱਖ ਧਾਰਮਿਕ ਲੀਡਰਸ਼ਿਪ ਦੀ ਸਾਖ ਨਾਲ ਜੁੜਿਆ ਹੋਇਆ ਹੈ ਅਤੇ ਇਸਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਉਚ ਪੱਧਰ ਦੀ ਨਿਗਰਾਨੀ ਹੇਠ ਵਿਆਪਕ ਜਾਂਚ ਦੀ ਮੰਗ ਕਰਦੇ ਹਾਂ। ਅੱਜ ਦੇ ਇਸ ਵਫ਼ਦ ਵਿੱਚ ਸ. ਗੁਰਜੀਤ ਸਿੰਘ ਤਲਵੰਡੀ (ਯੂਥ ਪ੍ਰਧਾਨ) ਤੋਂ ਇਲਾਵਾ ਐਡਵੋਕੇਟ ਬਲਬੀਰ ਸਿੰਘ ਸੇਵਕ, ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ, ਸ ਅਮਰਿੰਦਰ ਸਿੰਘ ਬੰਨੀ ਬਰਾੜ ਅਤੇ ਸ ਜਗਜੀਤ ਸਿੰਘ ਸ਼ਾਮਲ ਸਨ।

Forensic Investigation into Anandpur Sahib Incident; “Mastermind” Behind Conspiracy to Tarnish the Reputation of Singh Sahibaan Must Be Exposed: S. Gurjit Singh Talwandi

Chandigarh, October 6: A delegation of the Shiromani Akali Dal Punarsurjit today met Punjab Director General of Police, Shri Gaurav Yadav, at the Punjab Police Headquarters in Chandigarh. The delegation demanded that the scope of investigation into FIR No. 0149 dated 21.08.2026, registered at Police Station Sri Anandpur Sahib, be immediately expanded.

Leading the delegation, S. Gurjit Singh Talwandi said that the matter is linked to an alleged broader conspiracy to target the reputation of Singh Sahibaan and defame them following the Hukamnama issued by Sri Akal Takht Sahib on December 2, 2024. He said that, in view of the seriousness of the facts and allegations emerging in the matter, the investigation must also be comprehensive enough to uncover all aspects and layers of the alleged conspiracy.

S. Talwandi said that in recently surfaced video evidence, the alleged victim has claimed that she was “brought to India as part of a mission and was promised money to accomplish the objective.” He said these claims should be subjected to an impartial and scientific investigation to establish who was behind the entire matter and what role, if any, was played by the various individuals involved.

The delegation demanded that:

* All electronic and documentary evidence—including CCTV footage, call detail records, digital communications, visitor registers and other relevant material—be immediately secured and subjected to forensic examination.
* The complete chronology of events be reconstructed and the roles of persons allegedly involved in the conspiracy, including those who may have provided financial support and other potential beneficiaries, be investigated.
* The alleged coordinated social-media campaign, including allegations of defamatory and threatening content, be subjected to an independent and technical investigation.
* The applicable legal provisions be reviewed during the investigation and, wherever supported by the facts and law, the relevant provisions of Section 79A of the IT Act, Section 176(3) of the BNSS, Sections 299 and 298 of the BNS, and relevant provisions of Section 61 of the BNS be considered.

S. Talwandi said that the matter is directly connected with the reputation of the Sikh religious leadership issuing orders from Sri Akal Takht Sahib. In view of the seriousness of the matter, he demanded a comprehensive and impartial investigation based on forensic evidence under high-level supervision.

The delegation included S. Gurjit Singh Talwandi (Youth President), Advocate Balbir Singh Sewak, Media In-charge S. Tajinder Singh Pannu, S. Amarinder Singh Banni Brar and S. Jagjit Singh.

Note: The headline uses the phrase “the mastermind must be exposed,” while the body frames it as a demand for investigation and determination of responsibility. This keeps the press release forceful while maintaining a legally cautious formulation.

06/10/2026

👉🏻ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਕੋਈ ਪਲੇਟਫਾਰਮ ਨਹੀਂ 02 ਦਸੰਬਰ ‘24 ਦੇ ਹੁਕਮਨਾਮਾ ਸਾਹਿਬ ਦੀ ਛਤਰੀ ਹੇਠ ਹੀ ਹੋ ਸਕਦੀ ਹੈ ਪੰਥਿਕ ਏਕਤਾ।
👉🏻ਕੋਈ ਇਕ ਕਦਮ ਚੱਲੇਗਾ ਤਾਂ ਅਸੀਂ ਸੌ ਕਦਮ ਚੱਲਣ ਨੂੰ ਤਿਆਰ!!!

“ਵਾਰਿਸ ਪੰਜਾਬ ਦੀ ਤਾਲਮੇਲ ਕਮੇਟੀ ਬਣਨ ਤੇ ਸਵਾਗਤ”।

ਗੁਰਜੀਤ ਸਿੰਘ ਤਲਵੰਡੀ
(ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ)

#2027

ਬਹਿਰੀਨ ਵਾਲੀ ਬੀਬੀ ਰਾਹੀਂ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਦੇ ਪਿੱਛੇ ਕੌਣ? ਫੋਰੇਂਸਿਕ ਜਾਂਚ ਰਾਹੀਂ ਮਾਸਟਰਮਾਈਂਡ ਬੇਨਕਾਬ ਕੀਤੇ ਜਾਣ: ਸ. ਗੁਰਜ...

05/10/2026

🔥 National Secretary ਸ਼੍ਰੀ ਤਰੁਣ ਚੁੱਘ ਜੀ | ਪਰਗਟ ਸਿੰਘ ਜੀ | ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਜੀ ਅਤੇ ਗੁਰਜੀਤ ਸਿੰਘ ਤਲਵੰਡੀ ਸ਼ਿਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਪੰਜਾਬ ਦੇ ਭਵਿੱਖ ਪ੍ਰਤੀ ਵਿਚਾਰ ਚਰਚਾ।
🔥 ਜਦੋਂ ਪੰਜਾਬ ਦੇ ਭਵਿੱਖ ਦੀ ਗੱਲ ਹੋਵੇ, ਤਾਂ ਸਵਾਲ ਸਿਰਫ਼ ਸਿਆਸਤ ਦਾ ਨਹੀਂ ਸਵਾਲ ਪੰਜਾਬ ਦੀ ਅਗਲੀ ਪੀੜ੍ਹੀ ਦਾ ਹੁੰਦਾ ਹੈ। ਪੰਜਾਬ ਦਾ ਭਵਿੱਖ ਪੰਜਾਬ ਦੀ ਨੌਜਵਾਨੀ ਤਹਿ ਕਰੇਗੀ:-

ਇਹ ਵਿਸ਼ੇਸ਼ ਪ੍ਰੋਗਰਾਮ ਪੰਜ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਸਾਬਕਾ IAS ਅਤੇ IPS ਅਧਿਕਾਰੀ, ਸਾਬਕਾ ਜੱਜ ਸਾਹਿਬਾਨ, ਮੀਡੀਆ ਪੈਨਲਿਸਟ ਅਤੇ ਪੰਜਾਬ ਦੇ ਬੁੱਧੀਜੀਵੀ ਹਾਜ਼ਰ ਸਨ।

ਸਿਆਸੀ ਵਿਚਾਰ ਵੱਖ ਹੋ ਸਕਦੇ ਹਨ, ਪਰ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਹੋਣੇ ਚਾਹੀਦੇ ਹਨ।

04/10/2026

ਵਿਰਸਾ ਵਲਟੋਹਾ ਵੱਲੋਂ ਕੀਤੀ ਪ੍ਰੈਸ ਕਨਫੈਂਸ ਵਿਚ ਬੋਲੇ ਝੂਟ ਦਾ ਪਰਦਾਫਾਸ਼। “ਪ੍ਰੈੱਸ ਸਾਮਣੇ ਟਾਲ ਮਟੋਲ ਅਤੇ ਕੂੜ ਪ੍ਰਚਾਰ ਦਾ ਜਵਾਬ”। ਸੱਚ ਦੀ ਤਾਕਤ ਅੱਗੇ ਸੱਭ ਹਾਰ ਜਾਏਗਾ। Zee Punjab Haryana Himachal ਨਾਲ ਵਿਸ਼ੇਸ਼ ਗੱਲਬਾਤ।

03/10/2026

ਯੂਥ ਪ੍ਰਧਾਨ ਸ.ਗੁਰਜੀਤ ਸਿੰਘ ਤਲਵੰਡੀ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਕੱਢੇ ਗਏ ਮਾਰਚ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਰੰਬਤਾ ਵੇਲੇ ਪ੍ਰੈਸ ਨਾਲ ਵਿਸ਼ੇਸ਼ ਗੱਲ ਬਾਤ।

ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਜਾ ਰਹੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਯੂਥ ਪ੍...
02/10/2026

ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਜਾ ਰਹੇ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ, ਚਰਨਜੀਤ ਸਿੰਘ ਮਾਵੀ, ਐਡਵੋਕੇਟ ਰਵਿੰਦਰ ਸਿੰਘ ਸਾਹਪੁਰ ਅਕਾਸਦੀਪ ਸਿੰਘ ਨੋਰੰਗਬਾਦ,ਸਰਦਾਰ ਜਗਬਿੰਦਰ ਸਿੰਘ ਜੱਗੀ, ਸੁਖਬਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਮੋਹਾਲੀ,ਅਮਨਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਆਗੂਆਂ ਨੇ ਸ਼ਿਰਕਤ ਕੀਤੀ

Address

Amritsar

Website

Alerts

Be the first to know and let us send you an email when Youth Akali Dal - Punar Surjit posts news and promotions. Your email address will not be used for any other purpose, and you can unsubscribe at any time.

Shortcuts

Share