ADCP City 3, Amritsar

Directions Website Contact the organization

ADCP City 3, Amritsar Official account of Adcp City 3,Amritsar. . In case of any Emergency call 112.

13/10/2026

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ, ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ 5 ਮਾਡਿਊਲਾਂ ਦਾ ਪਰਦਾਫਾਸ਼ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 6 ਪਿਸਤੌਲ, 4.409 ਕਿਲੋ ਹੈਰੋਇਨ, 500 ਗ੍ਰਾਮ ਅਫ਼ੀਮ, 12.90 ਲੱਖ ਰੁਪਏ ਦੀ ਡਰੱਗ ਮਨੀ, 12 ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਹਨ।

ਇਸ ਸਬੰਧੀ ਪੰਜ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐛𝐮𝐬𝐭𝐬 𝐟𝐢𝐯𝐞 𝐝𝐫𝐮𝐠 𝐭𝐫𝐚𝐟𝐟𝐢𝐜𝐤𝐢𝐧𝐠 𝐚𝐧𝐝 𝐢𝐥𝐥𝐞𝐠𝐚𝐥 𝐚𝐫𝐦𝐬 𝐬𝐮𝐩𝐩𝐥𝐲 𝐦𝐨𝐝𝐮𝐥𝐞𝐬, 𝐚𝐫𝐫𝐞𝐬𝐭𝐬 𝟏𝟎 𝐚𝐜𝐜𝐮𝐬𝐞𝐝 𝐚𝐧𝐝 𝐫𝐞𝐜𝐨𝐯𝐞𝐫𝐬 𝟔 𝐩𝐢𝐬𝐭𝐨𝐥𝐬, 𝟒.𝟒𝟎𝟗 𝐊𝐠 𝐡𝐞𝐫𝐨𝐢𝐧, 𝟓𝟎𝟎 𝐠𝐦 𝐨𝐩𝐢𝐮𝐦, ₹𝟏𝟐.𝟗𝟎 𝐥𝐚𝐤𝐡 𝐝𝐫𝐮𝐠 𝐦𝐨𝐧𝐞𝐲, 𝟏𝟐 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬, 𝐚𝐧𝐝 𝐨𝐧𝐞 𝐝𝐫𝐨𝐧𝐞.

Preliminary investigation reveals that the arrested accused are involved in the supply of illegal weapons and narcotics.

Five separate FIRs have been registered. Further investigation is underway to trace backward and forward linkages and identify other persons involved in the networks.

Punjab Police remains committed to dismantling drug trafficking and illegal arms networks and ensuring a safe & drug-free Punjab.

13/10/2026

ਸਾਡੇ ਬਹਾਦਰ ਪੁਲਿਸ ਅਧਿਕਾਰੀ, ਏ.ਐਸ.ਆਈ. ਇਕਬਾਲ ਸਿੰਘ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।

ਪੰਜਾਬ ਪੁਲਿਸ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਮਾਨਯੋਗ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਪਰਿਵਾਰ ਲਈ ₹1 ਕਰੋੜ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ, ਜਦਕਿ HDFC ਬੈਂਕ ਵੱਲੋਂ ਪਰਿਵਾਰ ਨੂੰ ₹1 ਕਰੋੜ ਦੀ ਵਾਧੂ ਬੀਮਾ ਰਾਸ਼ੀ ਦੀ ਅਦਾਇਗੀ ਕੀਤੀ ਜਾਵੇਗੀ।

ਸ਼ਹੀਦ ਨੂੰ ਪੂਰੇ ਪੁਲਿਸ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।

ਪ੍ਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ। ਸਾਡੀ ਹਮਦਰਦੀ ਅਤੇ ਅਰਦਾਸਾਂ ਸ਼ਹੀਦ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹਨ।

𝐎𝐮𝐫 𝐛𝐫𝐚𝐯𝐞 𝐩𝐨𝐥𝐢𝐜𝐞 𝐨𝐟𝐟𝐢𝐜𝐞𝐫, 𝐀𝐒𝐈 𝐈𝐪𝐛𝐚𝐥 𝐒𝐢𝐧𝐠𝐡 𝐰𝐡𝐨 𝐡𝐚𝐬 𝐥𝐚𝐢𝐝 𝐝𝐨𝐰𝐧 𝐡𝐢𝐬 𝐥𝐢𝐟𝐞 𝐢𝐧 𝐭𝐡𝐞 𝐥𝐢𝐧𝐞 𝐨𝐟 𝐝𝐮𝐭𝐲.

Punjab Police stands firmly with the bereaved family in their hour of grief. Hon’ble Chief Minister has announced an ex-gratia amount of ₹1 crore for his family, while an additional ₹1 crore insurance payout will be provided by HDFC Bank to his family. The martyr will be accorded full police honours.

May his soul rest in peace.

Our prayers are with his family and relatives.

13/10/2026
11/10/2026

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ, ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕਾਂ ਦਾ ਪਰਦਾਫਾਸ਼ ਕਰਦੇ ਹੋਏ, 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ, 15 ਕਿਲੋਗ੍ਰਾਮ ਅਫੀਮ, 1 ਆਧੁਨਿਕ M16 ਰਾਈਫਲ, 9 ਗੈਰ-ਕਾਨੂੰਨੀ ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਕਥਿਤ ਸਬੰਧ ਹਨ ਅਤੇ ਉਹ ਨਾਜਾਇਜ਼ ਹਥਿਆਰਾਂ ਦੀ ਖ਼ਰੀਦ ਵਿੱਚ ਸ਼ਾਮਲ ਹਨ।

ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਤੇ ਥਾਣਾ ਲੋਪੋਕੇ ਵਿਖੇ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਨਿਗਰਾਨੀ ਰੱਖਣ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਸਪਲਾਈ ਅਤੇ ਸੰਚਾਰ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐝𝐢𝐬𝐦𝐚𝐧𝐭𝐥𝐞𝐬 𝐭𝐰𝐨 𝐢𝐥𝐥𝐞𝐠𝐚𝐥 𝐚𝐫𝐦𝐬 & 𝐧𝐚𝐫𝐜𝐨𝐭𝐢𝐜𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤𝐬, 𝐚𝐩𝐩𝐫𝐞𝐡𝐞𝐧𝐝𝐬 𝟒 𝐚𝐜𝐜𝐮𝐬𝐞𝐝 𝐚𝐧𝐝 𝐫𝐞𝐜𝐨𝐯𝐞𝐫𝐬 𝟏𝟓 𝐊𝐠 𝐨𝐩𝐢𝐮𝐦, 𝟏 𝐬𝐨𝐩𝐡𝐢𝐬𝐭𝐢𝐜𝐚𝐭𝐞𝐝 𝐌𝟏𝟔 𝐫𝐢𝐟𝐥𝐞, 𝟗 𝐢𝐥𝐥𝐞𝐠𝐚𝐥 𝐩𝐢𝐬𝐭𝐨𝐥𝐬 𝐚𝐧𝐝 𝟐𝟓 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the accused is allegedly linked to foreign-based smugglers and is involved in procuring illegal weapons.

Separate FIRs have been registered at PS Gharinda & PS Lopoke, Amritsar. Further investigation is underway to uncover the complete backward and forward linkages and identify other persons involved.

Punjab Police remains committed to maintaining strict vigil against illegal arms trafficking and organised criminal networks and taking firm action against those involved in the illegal supply and circulation of weapons.

11/10/2026

ਅੱਜ ਡੀ.ਜੀ.ਪੀ. ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਅੰਦਰੂਨੀ ਸੁਰੱਖਿਆ ਸਥਿਤੀ ਅਤੇ ਕਾਨੂੰਨ-ਵਿਵਸਥਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀ ਮੌਜੂਦ ਸਨ।

ਪੰਜਾਬ ਪੁਲਿਸ ਸ਼ਾਂਤੀ, ਭਾਈਚਾਰਕ ਸਾਂਝ ਅਤੇ ਜਨਤਕ ਸੁਰੱਖਿਆ ਨੂੰ ਕਾਇਮ ਰੱਖਣ ਦੇ ਨਾਲ-ਨਾਲ ਇੱਕ ਸੁਰੱਖਿਅਤ ਅਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਵਚਨਬੱਧ ਹੈ।

Today, DGP Punjab met with the Hon’ble Chief Minister, Punjab, S. Bhagwant Mann, and briefed him about the internal security scenario and law & order in the state. Chief Secretary, Punjab was also present in the meeting.

Punjab Police is committed to maintaining peace, harmony and public safety, and to help build a safe, secure and drug-free Punjab.

11/10/2026
11/10/2026

ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਪੁਲਿਸ ਬਲ ਦੇ ਮੁਖੀ), ਪੰਜਾਬ ਦਾ ਅਹੁਦਾ ਸੰਭਾਲਿਆ।

ਪੰਜਾਬ ਪੁਲਿਸ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਚਨਬੱਧ ਹੈ। ਨਸ਼ਿਆਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਲੜਾਈ ਨੂੰ ਤੇਜ਼ ਕਰਨਾ, ਬੁਨਿਆਦੀ ਪੁਲਿਸਿੰਗ ਨੂੰ ਮਜ਼ਬੂਤ ​​ਕਰਨਾ ਅਤੇ ਪੁਲਿਸ ਬਲ ਨੂੰ ਆਧੁਨਿਕ ਤੇ ਅਪਗ੍ਰੇਡ ਕਰਨਾ ਮੁੱਖ ਤਰਜੀਹਾਂ ਹਨ।

ਪੰਜਾਬ ਪੁਲਿਸ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਉਮੀਦ ਕਰਦੀ ਹੈ।

𝐒𝐡𝐫𝐢 𝐆𝐚𝐮𝐫𝐚𝐯 𝐘𝐚𝐝𝐚𝐯, 𝐈𝐏𝐒, 𝐚𝐬𝐬𝐮𝐦𝐞𝐬 𝐜𝐡𝐚𝐫𝐠𝐞 𝐚𝐬 𝐃𝐢𝐫𝐞𝐜𝐭𝐨𝐫 𝐆𝐞𝐧𝐞𝐫𝐚𝐥 𝐨𝐟 𝐏𝐨𝐥𝐢𝐜𝐞 (𝐇𝐞𝐚𝐝 𝐨𝐟 𝐏𝐨𝐥𝐢𝐜𝐞 𝐅𝐨𝐫𝐜𝐞), 𝐏𝐮𝐧𝐣𝐚𝐛.

Punjab Police remains committed to maintaining peace and harmony in the State. Intensifying the fight against drug trafficking and organised crime, strengthening basic policing, and modernising and upgrading the police force remain key priorities.

Punjab Police seeks the active support and cooperation of citizens to promote peace, harmony and a safer Punjab.

08/10/2026

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਨਾਜਾਇਜ਼ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਬੈਠੇ ਹਥਿਆਰਾਂ ਦੇ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਗ਼ੈਰ-ਕਾਨੂੰਨੀ ਹਥਿਆਰ ਮੰਗਵਾਉਂਦੇ ਸਨ। ਜਾਂਚ ਦੌਰਾਨ ਇਸ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਨਾਲ ਵੀ ਮੁਲਜ਼ਮਾਂ ਦੇ ਸੰਬੰਧ ਸਾਹਮਣੇ ਆਏ ਹਨ।

ਇਸ ਸਬੰਧੀ ਥਾਣਾ ਕੈਂਟ, ਇਸਲਾਮਾਬਾਦ ਅਤੇ ਛੇਹਰਟਾ, ਅੰਮ੍ਰਿਤਸਰ ਵਿਖੇ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਇਸ ਪੂਰੇ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਕਰਨ ਅਤੇ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨਾਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ 'ਤੇ ਸਖ਼ਤ ਕਾਰਵਾਈ ਕਰਨ ਅਤੇ ਹਥਿਆਰਾਂ ਦੀ ਗ਼ੈਰ-ਕਾਨੂੰਨੀ ਸਪਲਾਈ ਤੇ ਵੰਡ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐝𝐢𝐬𝐦𝐚𝐧𝐭𝐥𝐞𝐬 𝐭𝐡𝐫𝐞𝐞 𝐢𝐥𝐥𝐞𝐠𝐚𝐥 𝐚𝐫𝐦𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤𝐬, 𝐚𝐩𝐩𝐫𝐞𝐡𝐞𝐧𝐝𝐬 𝟖 𝐚𝐜𝐜𝐮𝐬𝐞𝐝 𝐚𝐧𝐝 𝐫𝐞𝐜𝐨𝐯𝐞𝐫𝐬 𝟏𝟓 𝐢𝐥𝐥𝐞𝐠𝐚𝐥 𝐩𝐢𝐬𝐭𝐨𝐥𝐬, 𝟏𝟓 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the accused were allegedly linked to foreign-based arms smugglers and were procuring illegal weapons for further distribution to criminal elements. Investigation has also revealed links of the accused with other associates involved in the illegal arms supply network.

Separate FIRs have been registered at PS Cantonment, PS Islamabad & PS Chheharta, Amritsar. Further investigation is underway to uncover the complete backward and forward linkages and identify other persons involved.

Punjab Police remains committed to maintaining strict vigil against illegal arms trafficking and organised criminal networks and taking firm action against those involved in the illegal supply and circulation of weapons.

06/10/2026

ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ, ਕਮਿਸ਼ਨਰੇਟ ਪੁਲਿਸ ਲੁਧਿਆਣਾ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਗੈਂਗਸਟਰ ਨੈੱਟਵਰਕ ਨਾਲ ਜੁੜੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਗਲੌਕ 9mm ਪਿਸਤੌਲ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਫਿਰੌਤੀ ਵਸੂਲਣ ਦੇ ਮਕਸਦ ਨਾਲ ਚੰਡੀਗੜ੍ਹ/ਮੋਹਾਲੀ ਇਲਾਕੇ ਵਿੱਚ ਫਾਇਰਿੰਗ ਕਰਨ ਦਾ ਟਾਸਕ ਸੌਂਪਿਆ ਗਿਆ ਸੀ। ਉਹਨਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਨਾਲ ਯੋਜਨਾਬੱਧ ਫਾਇਰਿੰਗ ਦੀ ਵਾਰਦਾਤ ਟਲ ਗਈ ਹੈ।

ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8, ਲੁਧਿਆਣਾ ਵਿਖੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਗੈਂਗਸਟਰ ਨੈੱਟਵਰਕਾਂ ਦੇ ਖ਼ਾਤਮੇ, ਸੰਗਠਿਤ ਅਪਰਾਧ ਨੂੰ ਨੱਥ ਪਾਉਣ ਅਤੇ ਸਮੁੱਚੇ ਪੰਜਾਬ ਵਿੱਚ ਅਮਨ-ਕਾਨੂੰਨ, ਸ਼ਾਂਤੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐧𝐭𝐢-𝐆𝐚𝐧𝐠𝐬𝐭𝐞𝐫 𝐓𝐚𝐬𝐤 𝐅𝐨𝐫𝐜𝐞 ( #𝐀𝐆𝐓𝐅) 𝐏𝐮𝐧𝐣𝐚𝐛, 𝐢𝐧 𝐚 𝐣𝐨𝐢𝐧𝐭 𝐨𝐩𝐞𝐫𝐚𝐭𝐢𝐨𝐧 𝐰𝐢𝐭𝐡 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞, 𝐋𝐮𝐝𝐡𝐢𝐚𝐧𝐚, 𝐚𝐩𝐩𝐫𝐞𝐡𝐞𝐧𝐝𝐬 𝐭𝐰𝐨 𝐚𝐬𝐬𝐨𝐜𝐢𝐚𝐭𝐞𝐬 𝐥𝐢𝐧𝐤𝐞𝐝 𝐭𝐨 𝐚 𝐠𝐚𝐧𝐠𝐬𝐭𝐞𝐫 𝐧𝐞𝐭𝐰𝐨𝐫𝐤 𝐚𝐧𝐝 𝐫𝐞𝐜𝐨𝐯𝐞𝐫𝐬 𝐨𝐧𝐞 𝐆𝐥𝐨𝐜𝐤 𝟗𝐦𝐦 𝐩𝐢𝐬𝐭𝐨𝐥 𝐚𝐥𝐨𝐧𝐠 𝐰𝐢𝐭𝐡 𝟐𝟎 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the accused were in contact with foreign-based handlers and had been assigned a target in the Chandigarh/Mohali area to carry out firing in connection with extortion. Their timely arrest prevented the planned firing incident.

An FIR has been registered at PS Division No. 08, Ludhiana. Further investigation is underway.

Punjab Police remains firmly committed to dismantling gangster networks, disrupting organised crime, and ensuring peace, security and safety across .

Address

ADCP CITY/3
Amritsar
143001

Alerts

Be the first to know and let us send you an email when ADCP City 3, Amritsar posts news and promotions. Your email address will not be used for any other purpose, and you can unsubscribe at any time.

Contact The Organization

Send a message to ADCP City 3, Amritsar:

Shortcuts

Share