23/10/2026
21 ਅਕਤੂਬਰ-2026 ਨੂੰ 9ਵੀਂ ਬਨ: ਪੀਏਪੀ, ਅੰਮ੍ਰਿਤਸਰ ਅਤੇ 5ਵੀਂ ਆਈ.ਆਰ.ਬੀ ਅੰਮ੍ਰਿਤਸਰ ਦੇ 06/03 ਸ਼ਹੀਦ ਕ੍ਰਮਚਾਰੀ ਅਤੇ ਕੇਂਦਰੀ/ਰਾਜ ਪੱਧਰ ਦੇ ਸ਼ਹੀਦ ਹੋਏ ਕ੍ਰਮਚਾਰੀਆਂ ਦੀ ਯਾਦ ਵਿੱਚ ਬਟਾਲੀਅਨ ਹੈਡਕੁਆਟਰ 9ਵੀਂ ਬਨ: ਪੀਏਪੀ, ਅੰਮ੍ਰਿਤਸਰ ਵਿਖੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦ ਹੋਏ ਕ੍ਰਮਚਾਰੀਆਂ ਨੂੰ ਸੋਗ ਸਲਾਮੀ ਦਿੱਤੀ ਗਈ। ਸਮੂਹ ਅਫਸਰਾਂ/ਕ੍ਰਮਚਾਰੀਆਂ ਵੱਲੋਂ ਸ਼ਹੀਦ ਹੋਏ ਕ੍ਰਮਚਾਰੀਆਂ ਨੂੰ ਸਰਧਾਜਲੀ ਦਿੱਤੀ ਗਈ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।