Nasha Mukti Morcha

Directions

Nasha Mukti Morcha Nasha Mukti Morcha

31/08/2026

ਯੁੱਧ ਨਸ਼ਿਆਂ ਵਿਰੁੱਧ ਅਧੀਨ ਬੁਲਡੋਜ਼ਰ ਕਾਰਵਾਈ, ਸੁਨਾਮ ਤੋਂ Live

21/08/2026

ਯੁੱਧ ਨਸ਼ਿਆਂ ਵਿਰੁੱਧ ਅਧੀਨ ਬੁਲਡੋਜ਼ਰ ਕਾਰਵਾਈ, ਤਰਨ ਤਾਰਨ ਤੋਂ Live

14/08/2026

ਯੁੱਧ ਨਸ਼ਿਆਂ ਵਿਰੁੱਧ ਅਧੀਨ ਬੁਲਡੋਜ਼ਰ ਕਾਰਵਾਈ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ Live

ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਪੱਛਮੀ ਜ਼ੋਨ ਇੰਚਾਰਜ ਅਨੂੰ ਬੱਬਰ ਨੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਸਨੌਰ ਵਿ...
14/11/2025

ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਪੱਛਮੀ ਜ਼ੋਨ ਇੰਚਾਰਜ ਅਨੂੰ ਬੱਬਰ ਨੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਸਨੌਰ ਵਿਖੇ ਮੋਰਚਾ ਟੀਮਾਂ ਨਾਲ਼ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੰਬੰਧੀ ਬੈਠਕਾਂ ਕੀਤੀਆਂ। ਇਹਨਾਂ ਬੈਠਕਾਂ ਵਿੱਚ ਹਲਕਾ ਅਤੇ ਬਲਾਕ ਟੀਮਾਂ ਨੇ ਵੀ ਸ਼ਮੂਲੀਅਤ ਕੀਤੀ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੀ ਟੀਮ, ਪਿੰਡਾਂ ਦੇ ਰਖਵਾਲੇ (VDC) ਤੇ ਪਾਰਟੀ ਅਹੁਦੇਦਾਰਾਂ ਅਤੇ ਵਰਕਰ ਸਾਥੀਆਂ ਨੇ ਮੀ...
09/11/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੀ ਟੀਮ, ਪਿੰਡਾਂ ਦੇ ਰਖਵਾਲੇ (VDC) ਤੇ ਪਾਰਟੀ ਅਹੁਦੇਦਾਰਾਂ ਅਤੇ ਵਰਕਰ ਸਾਥੀਆਂ ਨੇ ਮੀਟਿੰਗ ‘ਚ ਲਿਆ ਹਿੱਸਾ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਜੋਂ ਪਿੰਡਾਂ ਦੇ ਪਹਿਰੇਦਾਰ ਦੀ ਸਿਖਲਾਈ ਦੌਰਾਨ ਕੈਂਪ ਕੀਤੇ ਗਏ ਆਯੋਜਿਤਮੈਂਬਰਾਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਐਪ ਦ...
09/11/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਜੋਂ ਪਿੰਡਾਂ ਦੇ ਪਹਿਰੇਦਾਰ ਦੀ ਸਿਖਲਾਈ ਦੌਰਾਨ ਕੈਂਪ ਕੀਤੇ ਗਏ ਆਯੋਜਿਤ
ਮੈਂਬਰਾਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਐਪ ਦੀ ਦਿੱਤੀ ਗਈ ਟ੍ਰੇਨਿੰਗ ਤੇ ‘ਰੰਗਲਾ ਪੰਜਾਬ ਸਿਰਜਣ ਦਾ ਦਿੱਤਾ ਸੰਦੇਸ਼

Address

Amritsar

Website

Alerts

Be the first to know and let us send you an email when Nasha Mukti Morcha posts news and promotions. Your email address will not be used for any other purpose, and you can unsubscribe at any time.

Shortcuts

Share