06/11/2026
ਭਾਜਪਾ ਵੱਲੋਂ ਕਰਵਾਇਆ ਗਿਆ "ਜ਼ਖ਼ਮ 84 ਦੇ" ਸੰਮੇਲਨ ਵਿੱਚ ਇਤਿਹਾਸ ਦੇ ਉਨ੍ਹਾਂ ਕਾਲੇ ਪੰਨਿਆਂ ਤੋਂ ਜਾਣੂੰ ਕਰਵਾਇਆ ਗਿਆ, ਜੋ ਅੱਜ ਵੀ ਹਰ ਸਿੱਖ ਦੇ ਮਨ ਡੂੰਘਾ ਅਸਰ ਛੱਡੀ ਬੈਠੇ ਹਨ, ਹਰ ਸਿੱਖ ਦੇ ਦਿਲ ਅੰਦਰ 84 ਦੀ ਪੀੜ ਅੱਜ ਵੀ ਜਿਉਂਦੀ ਹੈ। ਕਾਂਗਰਸ ਪਾਰਟੀ ਨੇ ਜੋ ਕਤਲੇਆਮ ਕਰਵਾਇਆ ਸੀ ਉਸਦਾ ਸੰਤਾਪ ਅੱਜ ਤੱਕ ਸਿੱਖ ਕੌਮ ਭੋਗ ਰਹੀ ਹੈ। ਕਾਂਗਰਸ ਦੇ ਹੱਥ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।