Kumar sanjeev goyal

Call Directions

Kumar sanjeev goyal Contact information, map and directions, contact form, opening hours, services, ratings, photos, videos and announcements from Kumar sanjeev goyal, Social service, Dalpura Road, Bareta.

17/06/2026

ਦੋਸਤੋ ਅੱਜ ਮੈਂ ਇੱਕ ਹੱਡ ਬੀਤੀ ਗੱਲ ਦੱਸ ਰਿਹਾ ਹਾ

ਮੈਂ ਇੱਕ ਵਾਰ ਆਪਣੇ ਦੋਸਤ ਦੀ ਦੁਕਾਨ ਤੇ ਬੈਠਾ ਸੀ ਸਿਆਲਾਂ ਦੇ ਦਿਨ ਸੀ ਸਾਡਾ ਅੰਡੇ ਖਾਣ ਨੂੰ ਜੀ ਕਰਿਆ ਅਸੀਂ ਚਾਰ ਅੰਡੇ ਮੰਗਵਾ ਲਏ ਦੋਨਾਂ ਜਣੇ ਨੇ ਦੋ ਦੋ ਖਾਲੇਅੰਡੇ ਖਾ ਕੇ ਅਸੀਂ ਛਿਲਕੇ ਲਿਫਾਫੇ ਵਿੱਚ ਪਾਲੇ ਕਿ ਚਲੋ ਜਾਂਦੇ ਜਾਂਦੇ ਰਾਸਤੇ ਵਿਚ ਕਿਸੇ ਥਾਂ ਤੇ ਸੁਟ ਦਿਆਗੇ ਪਰ ਅਸੀਂ ਗਲਾ ਗਲਾ ਚ ਡੇਗਣੇ ਭੁਲ ਗਏ ਅਕਸਰ ਜੇ ਅਸੀਂ ਕਦੇ ਕਦੇ ਅੰਡੇ ਖਾਂਦੇ ਵੀ ਸੀ ਤਾਂ ਘਰਦਿਆਂ ਤੋਂ ਚੋਰੀ ਖਾਂਦੇ ਸੀ ਇਸ ਕਰਕੇ ਕਿਸੇ ਨੂੰ ਪਤਾ ਨਾ ਲੱਗੇ ਛਿਲਕੇ ਰਾਹ ਚ ਸਿਟ ਦਿਦੇ ਸੀ ਪਰ ਉਸ ਦਿਨ ਕੀ ਹੋਇਆ ਅਸੀਂ ਉਹ ਲਿਫਾਫਾ ਬਾਹਰ ਸਾਈਕਲ ਤੇ ਟੰਗਿਆ ਰਹਿ ਗਿਆ ਸਾਡਾ ਘਰ ਛੋਟਾ ਸੀ ਇਸ ਕਰਕੇ ਅਸੀਂ ਸਾਈਕਲ ਘਰ ਦੇ ਬਾਹਰ ਖੜਾ ਕਰਦੇ ਹੁੰਦੇ ਸੀ ਰਾਤ ਨੂੰ ਕੋਈ ਪਸ਼ੂ ਆਇਆ ਤੇ ਉਹ ਲਿਫਾਫਾ ਜਿਸ ਚ ਛਿਲਕੇ ਸੀ ਉਹ ਚੌਂਤਰੇ ਤੇ ਖਿਲਾਰ ਗਿਆ ਸਿਆਲ ਕਰਕੇ ਸਵੇਰੇ ਮੇਰੀ ਮਾਂ ਉੱਠ ਕੇ ਪਾਣੀ ਗਰਮ ਕਰਨ ਵਾਸਤੇ ਬਾਹਰ ਗਿੱਠੀ ਲਾਉਂਦੀ ਹੁੰਦੀ ਸੀ ਜਦੋਂ ਮੇਰੀ ਮਾਂ ਸਵੇਰੇ ਉੱਠ ਕੇ ਬਾਹਰ ਨਿਕਲੀ ਤਾਂ ਆਂਡਿਆਂ ਦੇ ਛਿਲਕੇ ਦੇਖ ਕੇ ਅੱਗ ਬੂਲਾ ਹੋ ਗਈ ਉਹਨੇ ਉੱਚੀ ਉੱਚੀ ਰੌਲਾ ਪਾਣਾ ਸ਼ੁਰੂ ਕਰਤਾ ਕਿ ਸਾਡੇ ਘਰੇ ਕੋਈ ਟੂਣਾ ਕਰਕੇ ਅੰਡਿਆਂ ਦੇ ਛਿਲਕੇ ਸਾਡੇ ਚੌਂਤਰੇ ਤੇ ਸਿਟ ਗਏ ਰੌਲਾ ਰੱਪਾ ਜਾ ਸੁਣ ਕੇ ਮੇਰੀ ਵੀ ਅੱਖ ਖੁੱਲ ਗਈ ਮੈਂ ਮੇਰੀ ਭੈਣ ਨੂੰ ਪੁੱਛਿਆ ਕੀ ਬਾਹਰ ਬੀਬੀ ਕਿਹਦੇ ਨਾਲ ਲੜੀ ਜਾਂਦੀ ਹੈ ਕਹਿੰਦੀ ਆਪਣੇ ਬਾਰ ਚ ਕੋਈ ਅੰਡੇ ਖਾ ਕੇ ਛਿਲਕੇ ਸੁੱਟ ਕੇ ਟੂਣਾ ਕਰਗਿਆ ਤੇ ਗਲ ਸੁਣਦਿਆ ਮੇਰੇ ਰਾਤ ਵਾਲੀ ਗਲ
ਚੇਤੇ ਆ ਗਈ ਕਿ ਅੰਡੇ ਤਾਂ ਮੇ ਖਾਏ ਸੀ ਪਰ ਹੁਣ ਗਲੀ ਚ ਲੜਾਈ ਬਹੁਤ ਵੱਧ ਗਈ ਸੀ ਜੇ ਮੈਂ ਕਹਿੰਦਾ ਕਿ ਮੇ ਖਾਏ ਸੀ ਤਾ ਮੇਰੇ ਗਾਲਾਂ ਪੇਣੀਆ ਸੀ ਮੇ ਤਾ ਚੁਪ ਰਿਹਾ ਬੁੜੀਆਂ ਮੇਰੀ ਬੀਬੀ ਨੂੰ ਸਫਾਈ ਦਿੰਦੀਆਂ ਰਹੀਆਂ ਕਿ ਭਾਈ ਅਸੀਂ ਤਾਂ ਇਹ ਕੰਮ ਕਰਿਆ ਨਹੀਂ ਮੈਂ ਸੋਚਾ ਗਲ ਦਸ ਦਿਆ ਪਰ ਡਰਦੇ ਮਾਰੇ ਨੇ ਦੱਸਿਆ ਨਹੀ ਅਖੀਰ ਸ਼ਾਮ ਹੋ ਗਈ ਸ਼ਾਮ ਤੱਕ ਆਡਣਾ ਗਵਾਂਡਣਾ ਮੇਰੀ ਬੀਬੀ ਨੂੰ ਤੱਸਲੀ ਕਰਵਾਉਂਦੀਆਂ ਰਹੀਆਂ ਕੀ ਇਹ ਕੰਮ ਅਸੀਂ ਨਹੀਂ ਕੀਤਾ ਸਮਾਂ ਬੀਤਦਾ ਗਿਆ ਪਰ ਅੱਜ 25 ਸਾਲ ਹੋ ਗਏ ਉਸ ਘਟਨਾ ਵਾਪਰੀ ਨੂੰ ਜਦੋਂ ਵੀ ਇਹ ਘਟਨਾ ਮੇਰੇ ਯਾਦ ਆਉਂਦੀ ਹੈ ਤਾਂ ਮੈਨੂੰ ਹਾਸੀ ਵੀ ਆਉਂਦੀ ਹ ਦੂਜੇ ਪਾਸੇ ਮੇਰੀ ਮਾਂ ਵੱਲੋਂ ਉਸ ਅੰਡਿਆਂ ਦੇ ਛਿਲਕੇ ਨੂੰ ਟੂਣੇ ਸਮਝਣਾ ਵੀ ਮੇਰੇ ਮਨ ਦੇ ਵਿੱਚ ਕਦੇ ਨਾ ਕਦੇ ਖੜਕ ਦਾ ਸੀ ਕਿ ਸਚਮੁਚ ਟੁਣਾ ਹੁੰਦਾ ਜਾ ਇਸ ਘਟਨਾ ਦੀ ਤਰਾਂ

ਸੰਜੀਵ ਗੋਇਲ ਬਰੇਟਾ ਮੰਡੀ
9872898520

21/01/2026

Address

Dalpura Road
Bareta

Telephone

+919872898520

Website

Alerts

Be the first to know and let us send you an email when Kumar sanjeev goyal posts news and promotions. Your email address will not be used for any other purpose, and you can unsubscribe at any time.

Shortcuts

Share

Category