Rajwinder Singh Sital

Rajwinder Singh Sital

Share

social service

26/05/2026

ਹਲਕਾ ਭਦੌੜ ਦੀਆਂ ਨਗਰ ਕੌਂਸਲ ਭਦੌੜ ਦੀਆਂ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੇਖ ਮਨ ਨੂੰ ਬਹੁਤ ਖ਼ੁਸ਼ੀ ਮਿਲੀ।

Photos from Rajwinder Singh Sital's post 26/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਅਤੇ ਨਗਰ ਕੌਸਲ ਤਪਾ ਦੀਆਂ ਚੋਣਾਂ ਵਿੱਚ ਵੱਖ-ਵੱਖ ਬੂਥਾਂ ਤੇ ਜਾ ਹਾਜ਼ਰੀ ਲਵਾਈ ।

25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 2 ਤੋਂ ਕਾਂਗਰਸ ਦੇ ਮਿਹਨਤੀ ਉਮੀਦਵਾਰ ਸ.ਮੁਖਤਿਆਰ ਖਾਨ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਕੀਤਾ।
ਵਾਰਡ ਵਾਸੀਆਂ ਵੱਲੋਂ ਮੁਖਤਿਆਰ ਖ਼ਾਨ ਜੀ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 2 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਈਏ।

Photos from Rajwinder Singh Sital's post 25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਸਾਬਕਾ ਐਮਸੀ ਸ.ਗੋਕਲ ਸਿੰਘ ਸਹੋਤਾ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਦੌਰਾਨ ।
ਵਾਰਡ ਵਾਸੀਆਂ ਵੱਲੋਂ ਸ.ਗੋਕਲ ਸਿੰਘ ਸਹੋਤਾ ਜੀ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 10 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਈਏ।

25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 13 ਤੋਂ ਕਾਂਗਰਸ ਡੇ ਮਿਹਨਤੀ ਨੌਜਵਾਨ ਉਮੀਦਵਾਰ ਛੋਟਾ ਵੀਰ ਸ.ਗੁਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਵਿੱਚ ਡੋਰ ਟੂ ਡੋਰ ਕਰਨ ਸਮੇਂ।
ਵਾਰਡ ਵਾਸੀਆਂ ਵੱਲੋਂ ਗੁਰਪ੍ਰੀਤ ਵੀਰ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 13 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ।

25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਸਾਬਕਾ ਐਮਸੀ ਸ.ਗੋਕਲ ਸਿੰਘ ਸਹੋਤਾ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਦੌਰਾਨ ।
ਵਾਰਡ ਵਾਸੀਆਂ ਵੱਲੋਂ ਸ.ਗੋਕਲ ਸਿੰਘ ਸਹੋਤਾ ਜੀ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 10 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਈਏ।

25/05/2026

ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰ: 26 ਤੋਂ ਕਾਂਗਰਸ ਪਾਰਟੀ ਦੇ ਮਿਹਨਤੀ ਉਮੀਦਵਾਰ ਸ੍ਰੀ ਗਿਰਧਰ ਮਿੱਤਲ ਜੀ ਦੇ ਚੋਣ ਪ੍ਰਚਾਰ ਵਿੱਚ ਡੋਰ ਟੂ ਡੋਰ ਦੌਰਾਨ ।

Photos from Rajwinder Singh Sital's post 25/05/2026

ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 27 ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਕਿਰਨਦੀਪ ਰਾਣੀ ਲਈ ਚੋਣ ਪ੍ਰਚਾਰ ਲਈ ਬਰਨਾਲਾ ਦੇ ਅਬਜ਼ਰਵਰ ਐਮਐਲਏ ਸ.ਬਲਵਿੰਦਰ ਸਿੰਘ ਬੈਂਸ ਜੀ ਅਤੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਦੇ ਨਾਲ ਨੁੱਕੜ ਮੀਟਿੰਗ ਦੌਰਾਨ।

25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਛੋਟਾ ਵੀਰ ਸ.ਗੁਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਕੀਤਾ।
ਵਾਰਡ ਵਾਸੀਆਂ ਵੱਲੋਂ ਗੁਰਪ੍ਰੀਤ ਵੀਰ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 13 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ।

25/05/2026

ਹਲਕਾ ਭਦੌੜ ਦੇ ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਸ.ਮੁਖਤਿਆਰ ਖਾਨ ਜੀ ਦੇ ਹੱਕ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਚੋਣ ਪ੍ਰਚਾਰ ਕੀਤਾ।
ਵਾਰਡ ਵਾਸੀਆਂ ਵੱਲੋਂ ਮੁਖਤਿਆਰ ਖ਼ਾਨ ਜੀ ਨੂੰ ਭਾਰੀ ਪਿਆਰ ਅਤੇ ਸਮਰਥਨ ਮਿਲ ਰਿਹਾ।ਆਓ ਸਾਰੇ ਮਿਲ ਕੇ ਵਾਰਡ ਨੰਬਰ 2 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ।

21/05/2026

ਹਲਕਾ ਭਦੌੜ ਦੇ ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਗੀਤਾ ਰਾਣੀ ਜੀ ਪਤਨੀ ਸੋਨੂੰ ਜੀ ਦੇ ਚੋਣ ਪ੍ਰਚਾਰ ਦੌਰਾਨ ।
ਵਾਰਡ ਵਾਸੀਆਂ ਵੱਲੋਂ ਭਾਰੀ ਪਿਆਰ ਅਤੇ ਉਤਸ਼ਾਹ ਭਰਿਆ ਸਮਰਥਨ ਮਿਲਿਆ।
ਆਓ ਸਾਰੇ ਮਿਲ ਕੇ ਵਾਰਡ ਨੰਬਰ 7 ਨੂੰ ਖੁਸ਼ਹਾਲ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦਈਏ।

Want your business to be the top-listed Government Service in Barnala?

Click here to claim your Sponsored Listing.

Location

Category

Telephone

Website

Address

Barnala