29/04/2024
ਪੰਜਾਬੀਓ ਸੋਚੋ ਸਮਝੋ ਤੇ ਵਿਚਾਰੋ
ਕੌਣ ਆਪਣਾ ਕੌਣ ਬੇਗ਼ਾਨਾ!
Contact information, map and directions, contact form, opening hours, services, ratings, photos, videos and announcements from SADA CM, Barnala.
29/04/2024
ਪੰਜਾਬੀਓ ਸੋਚੋ ਸਮਝੋ ਤੇ ਵਿਚਾਰੋ
ਕੌਣ ਆਪਣਾ ਕੌਣ ਬੇਗ਼ਾਨਾ!
29/04/2024
ਭਾਜਪਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬਣਾਏ ਸੰਵਿਧਾਨ ਨੂੰ ਤਾਰ-ਤਾਰ ਕਰ ਰਹੀ ਹੈ।
ਵਿਰੋਧੀਆਂ ਨੂੰ ਡਰਾ-ਧਮਕਾ ਕੇ ਜਿੱਤੀਆਂ ਜਾ ਰਹੀਆਂ ਨੇ ਚੋਣਾਂ।
03/03/2024
ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ!
ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ CM ਨੇ ਅੱਜ ਲੁਧਿਆਣਾ ਵਿਖੇ ਨਵੇਂ ਬਣੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਅਤੇ ਹੋਰ ਵਿਧਾਇਕ ਵੀ ਮੌਜੂਦ ਰਹੇ।
ਸਿੱਖਿਆ ਖੇਤਰ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ ਹੈ ਮਾਨ ਸਰਕਾਰ।
28/11/2023
ਮੇਰੀ ਹਮਸਫਰ ਡਾ. ਗੁਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ..ਤੰਦਰੁਸਤੀ ਅਤੇ ਖੁਸ਼ੀਆਂ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ..
13/11/2023
ਮਾਨ ਸਰਕਾਰ - ਨੌਜਵਾਨਾਂ ਦੀ ਸਰਕਾਰ!
13/11/2023
ਗੋਵਰਧਨ ਪੂਜਾ ਦੀਆਂ ਸਭ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ!
13/11/2023
ਵਿਸ਼ਵਕਰਮਾ ਦਿਵਸ ਦੀਆਂ ਸ਼ੁੱਭਕਾਮਨਾਵਾਂ!
13/11/2023
ਫ਼ਰਕ ਸਾਫ਼ ਹੈ!
ਸਾਫ਼ ਹੈ!
10/11/2023
CM ਦਾ ਰਾਜਾ ਵੜਿੰਗ ਨੂੰ ਕਰਾਰਾ ਜਵਾਬ!