Abhikaran Singh

Directions Contact the organization

Abhikaran Singh Sanyukt Samaj Morcha is the only political party that's fights for the people rights. help us to increase our approach and support Mr. NO FARMERS NO FOOD.

Abhikaran Singh candidate from Sanyukt Samaj Morcha.

Sarean eh khabar te dekhi hi honi aa..jina kr skde o karo..sirf dharne laun lai nhi punjabi ikathe hunde jaan bachon lai...
10/05/2022

Sarean eh khabar te dekhi hi honi aa..jina kr skde o karo..sirf dharne laun lai nhi punjabi ikathe hunde jaan bachon lai punjabi saddiean toh jaane jnde ne..sadi punjabi bhra gulf ch kime mehnt krde ne mai needeo dekhya ohna nu..ohna da jajba,kaum lai pyr,desh te punjab lai pyr dekhya hi bannda.Apne pariwaran nu vdia zindgi dinde dinde kyi wari sade bhrwa eve diea aukadan ch fass jnde ne..meri sab nu appeal hai plz apne bhra di madad kro..🙏🏻

28/04/2022

ਸੰਯੁਕਤ ਸਮਾਜ ਮੋਰਚੇ ਵੱਲੋਂ ਬੱਚਿਆ ਦੀ ਸਕਾਲਰਸ਼ਿਪ ਦਾ 40% ਬਣਦਾ ਪੰਜਾਬ ਸਰਕਾਰ ਦਾ ਹਿੱਸਾ ਕਾਲਜਾਂ ਨੂੰ ਦੇਣ ਦੀ ਲਿਖਤ ਵਿਚ ਮੰਗ ਰੱਖੀ ਗਈ ਸੀ ਜੋ ਅੱਜ ਪੂਰੀ ਕਰਦਿਆਂ ਸਰਕਾਰ ਨੇ ਕਾਲਜਾਂ ਨੂੰ ਦੇ ਦਿੱਤਾ ਹੈ ਪੰਜਾਬ ਦੀ ਬਿਹਤਰੀ ਲਈ ਸਯੁਕਤ ਸਮਾਜ ਮੋਰਚਾ ਇੰਝਝ ਹੀ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ lਚੰਗੇ ਕੱਮ ਵਿਚ ਸਰਕਾਰ ਦੇ ਨਾਲ ਹਾਂ।

ਅੱਜ ਜਿਲਾ ਮਾਨਸਾ ਅਤੇ ਬਠਿੰਡਾ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਾਰਟੀ ਪ੍ਰਧਾਨ...
26/04/2022

ਅੱਜ ਜਿਲਾ ਮਾਨਸਾ ਅਤੇ ਬਠਿੰਡਾ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਾਰਟੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕੇ ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ਹਨ

ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਅਤੇ ਲੋਕਾਂ ਲਈ ਹਮੇਸ਼ਾ ਨਾਲ ਖੜਾਗਾਂ। ਮੈਂ ਸਯੁੰਕਤ ਸਮਾਜ ਮੋਰਚਾ ਦਾ ਰਿਣੀ ਰਹਾਗਾਂ, ਜੋ ਮੈਨੂੰ  ਆਪਣੇ ਵਿੱਚ ਸ਼ਾ...
21/04/2022

ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਅਤੇ ਲੋਕਾਂ ਲਈ ਹਮੇਸ਼ਾ ਨਾਲ ਖੜਾਗਾਂ। ਮੈਂ ਸਯੁੰਕਤ ਸਮਾਜ ਮੋਰਚਾ ਦਾ ਰਿਣੀ ਰਹਾਗਾਂ, ਜੋ ਮੈਨੂੰ ਆਪਣੇ ਵਿੱਚ ਸ਼ਾਮਿਲ ਕਰਕੇ ਲੋਕ ਸੇਵਾ ਦਾ ਮੋਕਾ ਦੇ ਰਿਹਾ ਹੈ। 🙏🏻
I am committed for betterment of punjab,I heartly thank who gave me this chance to serve for people of punjab..

ਮੇਰੇ ਵੱਲੋਂ ਸਭ ਨੂੰ ਵਿਸਾਖੀ ਦੇ ਮੌਕੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈਆਂ 🙏
14/04/2022

ਮੇਰੇ ਵੱਲੋਂ ਸਭ ਨੂੰ ਵਿਸਾਖੀ ਦੇ ਮੌਕੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈਆਂ 🙏

23/03/2022

ਓਹੀ ਹੋਇਆ ਜਿਸ ਦਾ ਡਰ ਸੀ
ਕਰਤਾ ਕੰਮ ਓਹੀ

🙏🏻🙏🏻
23/03/2022

🙏🏻🙏🏻

Happy Holi Everyone🌺🎉May your life be as colourful as the festival itself😇
18/03/2022

Happy Holi Everyone🌺🎉May your life be as colourful as the festival itself😇

14/03/2022
Happy Women's Day to all of you
08/03/2022

Happy Women's Day to all of you

08/03/2022
7 march sanyukt kissan morcha atte sanyukt samaj morcha Barnala walo BBMB cho punjab di hissedari khoan de khilaf DC Bar...
07/03/2022

7 march sanyukt kissan morcha atte sanyukt samaj morcha Barnala walo BBMB cho punjab di hissedari khoan de khilaf DC Barnala agge dharna..

Address

Barnala
148101

Website

Alerts

Be the first to know and let us send you an email when Abhikaran Singh posts news and promotions. Your email address will not be used for any other purpose, and you can unsubscribe at any time.

Contact The Organization

Send a message to Abhikaran Singh:

Shortcuts

Share