04/07/2023
ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸ੍ਰੀ ਸੁਨੀਲ ਜਾਖੜ ਜੀ ਨੂੰ ਪੰਜਾਬ ਭਾਜਪਾ ਪ੍ਰਦੇਸ ਦਾ ਪਾਰਟੀ ਹਾਈ ਕਮਾਨ ਵੱਲੋ ਪ੍ਰਧਾਨ ਬਣਾਉਣ ਤੇ ਦਿਲ ਦੀਆ ਗਹਿਰਾਇਆ ਵਿੱਚੋ ਕੋਟਨ ਕੋਟ ਧੰਨਵਾਦ
Captain GS Sidhu, Senior BJP Leader Punjab, Ex State President Sanik Wing, State President Dipu Union
04/07/2023
ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸ੍ਰੀ ਸੁਨੀਲ ਜਾਖੜ ਜੀ ਨੂੰ ਪੰਜਾਬ ਭਾਜਪਾ ਪ੍ਰਦੇਸ ਦਾ ਪਾਰਟੀ ਹਾਈ ਕਮਾਨ ਵੱਲੋ ਪ੍ਰਧਾਨ ਬਣਾਉਣ ਤੇ ਦਿਲ ਦੀਆ ਗਹਿਰਾਇਆ ਵਿੱਚੋ ਕੋਟਨ ਕੋਟ ਧੰਨਵਾਦ
ਸ੍ਰ ਪ੍ਰਕਾਸ ਸਿੰਘ ਜੀ ਬਾਦਲ ਇੱਕ statesman ਸਨ ਬਹੁਤ ਵਾਰ ਉਹਨਾਂ ਨੂੰ ਮਿਲਣ ਦਾ ਸਭਾਗ ਪ੍ਰਾਪਤ ਹੋਇਆ ਉਹ ਹਮੇਸ਼ਾ ਖਿੜੇ ਮੱਥੇ ਮਿਲਦੇ ਅਤੇ ਹਮੇਸ਼ਾ ਆਓ ਜੀ ਸਰਦਾਰ ਸਾਹਿਬ ਜੀ ਕਹਿ ਕੇ ਕੋਲ ਬਿਠਾ ਲੈਦੇ ਪੰਜਾਬ ਦੇ ਹਰ ਵਰਗ ਲਈ ਉਹਨਾਂ ਬੇਹੱਦ ਕੰਮ ਕੀਤੇ ਤੇ ਖਾਸ ਕਰ ਜੱਟ ਭਾਈਚਾਰੇ ਲਈ ਤਾਂ ਕੋਈ ਕਸਰ ਹੀ ਬਾਕੀ ਨਹੀਂ ਛੱਡੀ ਪੰਜਾਬ ਦੇ ਕਈ ਲੱਖ ਨੌਜਵਾਨ ਮੁੰਡੇ ਕੁੜੀਆ ਨੂੰ ਸਰਕਾਰੀ ਨੌਕਰੀਆਂ ਤੇ ਤਾਇਨਾਤ ਕੀਤਾ ਬੇਹੱਦ ਨਿੱਘੇ ਸੱਭ ਦੇ ਹਰਮਨ ਪਿਆਰੇ ਗਰੀਬ ਕਿਸਾਨ ਮਜਦੂਰ ਦੇ ਦਿਲਾ ਦੀ ਧੜਕਨ ਦੇ ਵਿਛੜ੍ਹਨ ਤੇ ਪੰਜਾਬ ਦੇ ਸਮੂਹ ਸਾਬਕਾ ਸੈਨਿਕ ਉਹਨਾਂ ਨੂੰ ਸਰਧਾਂਜਲੀ ਦੇਦੇ ਹਾ ਆਕਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੇ ਹੈ ਪ੍ਰਮਾਤਮਾ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣਾ ਅਰਦਾਸ ਬੇਨਤੀ ਕਰਦੇ ਹੋਏ ਇੰਜ. ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ
02/01/2023
ਅਜੀਤ ਵਿੱਚ ਪ੍ਕਾਸਤ ਖਬਰ