14/10/2025
ਖਸਖਸ ਦੀ ਖੇਤੀ ਕਰਾਓ..ਪੰਜਾਬ ਬਚਾਉ
ਏਸ ਪੇਜ ਤੋ ਕੋਈ ਵੀ ਜਾਣਕਾਰੀ ਗਲਤ ਨਹੀ ਦਿੱਤੀ ?
14/10/2025
04/10/2025
ਸਰਪੰਚ ਸੁਖਵਿੰਦਰ ਸਿੰਘ ਕੱਲਕਤਾ ਸਹਿਣਾ ਦੇ ਗੋ. ਲੀਆ ਆ ਮਾਰ ਕੇ ਕ +ਤਲ ਮੋਕੇ ਤੇ ਹੋਈ ਮੋਤ
01/10/2025
ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ‘ਚ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਵਿਚ ਨਸ਼ੇ ਦੀ ਓਵਰਡੋਜ਼ ਕਾਰਣ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸੜਕ ’ਤੇ ਰੱਖ ਕੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ
12/06/2025
ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ.....🙏🙏
ਜਹਾਜ ਹਾਦਸੇ ਚ ਬਚਿਆ ਇਕਲੌਤਾ ਇੰਨਸਾਨ...🤨
ਕਿਵੇਂ ਬੱਚ ਗਿਆ ..? ਇਹ ਹੋ ਨੀ ਸਕਦਾ..! ਇਹ ਫੇਕ ਆ..!
ਇਹ ਸੱਭ ਜਾਨਣ ਲਈ ਸਵੇਰ ਤੱਕ ਇੰਤਜ਼ਾਰ ਕਰੋ..🙏
ਜਦੋਂ ਵਧੀ ਹੋਵੇ ਓਦੋ ਕੁੱਛ ਵੀ ਹੋ ਸਕਦਾ
AC ਚਲਾਉਣ ਵੇਲੇ ਸਹੀ ਟੈਂਪਰੇਚਰ ਕਿੰਨਾ ਰੱਖਣਾ ਚਾਹੀਦਾ ਹੈ? ਜਿਸ ਨਾਲ ਬਿਜਲੀ ਵੀ ਬਚੇ ਤੇ ਗਰਮੀ ਵੀ ਨਾ ਲੱਗੇ? ਸੂਝਵਾਨ ਸੱਜਣ ਸਲਾਹ ਦਿਓ
13/05/2025
ਰਿਪੋਰਟ ਮੁਤਾਬਕ, ਜਦੋਂ ਪਰਮਾਣੂ ਬੰਬ ਫਟਦਾ ਹੈ ਤਾਂ 100 ਸੂਰਜਾਂ ਜਿੰਨੀ ਚਮਕ ਹੁੰਦੀ ਹੈ। ਜਿੱਥੇ ਪਰਮਾਣੂ ਧਮਾਕਾ ਹੁੰਦਾ ਹੈ, ਉੱਥੇ 100 ਕਿਲੋਮੀਟਰ ਦੇ ਘੇਰੇ ਵਿੱਚ ਲੋਕ ਅੰਨ੍ਹੇ ਵੀ ਹੋ ਸਕਦੇ ਹਨ।�ਖਬਰਾਂ ਅਨੁਸਾਰ, ਤੇਜ਼ ਰੌਸ਼ਨੀ ਤੋਂ ਇਲਾਵਾ ਤਾਪਮਾਨ ਵੀ ਦਸ ਲੱਖ ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਬਹੁਤ ਸਾਰੇ ਲੋਕ ਅਤੇ ਇਮਾਰਤਾਂ ਤਬਾਹ ਹੋ ਸਕਦੀਆਂ ਹਨ। �ਰਿਪੋਰਟ ਮੁਤਾਬਕ, 10 ਕਿਲੋਮੀਟਰ ਦੇ ਘੇਰੇ ਵਿੱਚ ਸਾਰੀਆਂ ਇਮਾਰਤਾਂ ਅਤੇ ਰੁੱਖ ਕੁਝ ਵੀ ਨਹੀਂ ਬਚੇਗਾ। ਇਸ ਤਰ੍ਹਾਂ ਦਾ ਤੂਫਾਨ ਚੱਲੇਗਾ ਕਿ ਉਸ ਵਿੱਚ ਅੱਗ ਦੀਆਂ ਲਪਟਾਂ ਹੋਣਗੀਆਂ, ਜਿਸ ਨਾਲ ਧਰਤੀ ਪੂਰੀ ਤਰ੍ਹਾਂ ਗਰਮ ਹੋ ਜਾਵੇਗੀ।�ਇਸ ਨਾਲ ਅਸਮਾਨ ਵਿੱਚ ਇੱਕ ਬੱਦਲ ਬਣਦਾ ਹੈ, ਜਿਸ ਨਾਲ ਰੇਡੀਓਐਕਟਿਵ ਕਣ 100 ਕਿਲੋਮੀਟਰ ਤੱਕ ਫੈਲ ਕੇ ਖਤਰਨਾਕ ਰੇਡੀਏਸ਼ਨ ਪੈਦਾ ਕਰਦੇ ਹਨ। ਖਬਰਾਂ ਮੁਤਾਬਕ, ਧਮਾਕੇ ਦੇ ਇੱਕ ਘੰਟੇ ਵਿੱਚ ਲਗਭਗ 2 ਲੱਖ ਲੋਕਾਂ ਦੇ ਮਰਨ ਦੀ ਸੰਭਾਵਨਾ ਹੈ।�ਪਰਮਾਣੂ ਬੰਬ ਫਟਣ ਤੋਂ ਬਾਅਦ ਕੁਝ ਸਕਿੰਟ ਜਾਂ ਸਿਰਫ ਕੁਝ ਮਿੰਟ ਹੀ ਬਚਣ ਲਈ ਮਿਲ ਸਕਦੇ ਹਨ। ਹਾਲਾਂਕਿ, ਇਹ ਵਿਸਫੋਟ ਦੀ ਤਾਕਤ ਅਤੇ ਦੂਰੀ ’ਤੇ ਨਿਰਭਰ ਕਰਦਾ ਹੈ। �ਪਰਮਾਣੂ ਵਿਸਫੋਟ ਨਾਲ ਕਈ ਤਰ੍ਹਾਂ ਦੀਆਂ ਕਿਰਨਾਂ ਨਿਕਲਦੀਆਂ ਹਨ, ਜਿਨ੍ਹਾਂ ਵਿੱਚ ਆਇਨਾਈਜ਼ਿੰਗ ਰੇਡੀਏਸ਼ਨ, ਗਰਮੀ ਅਤੇ ਵਿਸਫੋਟ ਸ਼ਾਮਲ ਹੁੰਦੇ ਹਨ।�ਆਇਨਾਈਜ਼ਿੰਗ ਰੇਡੀਏਸ਼ਨ ਵਿੱਚ ਗਾਮਾ ਕਿਰਨਾਂ ਦੇ ਨਾਲ-ਨਾਲ ਅਲਫਾ ਕਣ, ਨਿਊਟ੍ਰੌਨ ਅਤੇ ਇਲੈਕਟ੍ਰੌਨ ਨਿਕਲਦੇ ਹਨ। ਇਸ ਤੋਂ ਇਲਾਵਾ, ਇੱਕ ਬਹੁਤ ਤੇਜ਼ ਸ਼ੌਕਵੇਵ ਵੀ ਨਿਕਲਦੀ ਹੈ, ਜੋ ਕਿ ਖਤਰਨਾਕ ਹੁੰਦੀ ਹੈ।
08/05/2025
Pkss ਪੰਜਾਬ ਪ੍ਰਧਾਨ ਬਿੱਟੂ ਘੁੰਮਣ
Click here to claim your Sponsored Listing.
Location
Category
Contact the business
Telephone
Website
Address
TAPA
Barnala
148108
