--------- ਚੌਥੀ ਜਾਗਰੂਕਤਾ ਮਿਲਣੀ------ ਬਰਨਾਲਾ -----
ਮੁੱਖ ਮੰਤਰੀ ਸਾਬ ਕਿਸ (ਯੁੱਧ ਨਸ਼ਿਆ ਵਿਰੁੱਧ) ਦੀ ਦਿਨ ਰਾਤ ਗੱਲ ਕਰਦੇ ਹੋ
ਮਾਵਾਂ ਕਹਿ ਰਹੀਆ ,ਕੀ ਕਰਨਾ ਅਸੀ ਪੈਸੇ ਦਾ ? ਜੇ ਸਾਡੇ ਜਵਾਕ ਚਿੱਟੇ ਨਾਲ ਮਰ ਰਹੇ ਨੇ
ਕਿੱਥੇ ਗਏ ਉਹ ਵੱਡੇ ਵੱਡੇ ਵਾਅਦੇ ਜੋ ਤੁਸੀ 2022 ਤੋ ਪਹਿਲਾ ਕੀਤੇ ਸੀ ?
ਲੋਕ ਉਡੀਕ ਰਹੇ ਨੇ ਤੁਹਾਨੂੰ ਜਾ ਉਹ ਵੀ ਪ੍ਰੋਟੋਕੋਲ ਦਾ ਹਿੱਸਾ ਬਣ ਕੇ ਰਹਿ ਗਏ ਨੇ
Fateh Jung Singh Bajwa Ravneet Singh Bittu Amit Shah Ajay Jamwal BJP Punjab Ashwani Sharma Manthri Srinivasulu Bharatiya Janata Party (BJP) Sunil Jakhar Narendra Modi Nitin Gadkari Nitin Nabin Anurag Singh Thakur Nayab Saini Dayal Sodhi Kewal Singh Dhillon Parminder Singh Brar Tarun Chugh Karanjot Singh Yadwinder Shunti
Sukhdeep Singh Dhaliwal
BARNALA , CHANDIGARH
--------- ਪਹਿਲੀ ਮਿਲਣੀ--------
ਮੋਦੀ ਸਰਕਾਰ ਦੇ ਕੀਤੇ ਕੰਮਾ ਨੂੰ ਘਰ ਘਰ ਤੱਕ ਲੈਕੇ ਜਾਵਾਂਗੇ
ਭੈਣਾ ਭਰਾਵਾ ਦੇ ਸਾਥ ਦੀ ਅਤੇ ਬਜੁਰਗਾ ਦੇ ਆਸ਼ੀਰਵਾਦ ਦੀ ਲੋੜ ਹੈ
ਪਹਿਲੀ ਜਾਗਰੂਕਤਾ ਮਿਲਣੀ ਆਪਣਿਆ ਤੋ ਸੁਰੂ ਕੀਤੀ, ਗੱਲਾਂ ਬਾਤਾਂ ਸਾਂਝੀਆਂ ਕੀਤੀਆ
2 3 ਸਵਾਲ ਪੁੱਛੇ ਗਏ
ਓਨਾ ਦਾ ਜਵਾਬ ਦਿੱਤਾ
ਪੂਰੀ ਗੱਲਬਾਤ ਯੂ ਟਿਊਬ ਤੇ ਸਾਂਝੀ ਕਰਾਂਗੇ ਜਲਦੀ
17/04/2026
------ ਜਾਗਰੂਕਤਾ ਮਿਲਣੀ ---------
ਛੇਤੀ ਹੀ ਪਹਿਲੀ ਮਿਲਣੀ ਫੁੱਲ ਗੱਲਬਾਤ ਨਾਲ ਤੁਹਾਡੇ ਸਾਰਿਆ ਨਾਲ ਸਾਂਝੀ ਕਰਾਂਗੇ
ਪੰਜਾਬ ਨਾਲ ਹੁਣ ਤੱਕ ਕੀ ਕੁਝ ਹੋਇਆ ਤੁਹਾਡੇ ਸਾਹਮਣੇ ਲਿਆ ਸਕੀਏ , ਕਿਵੇ ਝੂਠੇ ਲਾਰੇ, ਝੂਠੇ ਵਾਅਦੇ ਕੀਤੇ ਗਏ ਤੇ ਫਿਰ u-turn
11/04/2026
ਜੈ ਮਾਤਾ ਦੀ
ਮਾਤਾ ਦੀ ਚੌਕੀ
ਰਾਜੂ ਚੌਧਰੀ ਜੀ ਦੇ ਮੁਹੱਲੇ ਭਗਤ ਰਾਮ ਜੋਸ਼ੀ ਵਾਲੀ ਗਲੀ ਵਿੱਚ ਹਾਜਰੀ ਲਗਾ ਕੇ ਮਾਤਾ ਜੀ ਦਾ ਆਸ਼ੀਰਵਾਦ ਲਿਆ…….
Manthri Srinivasulu Manthri Srinivasulu FatehJung Bajwa Team Ravneet Singh Bittu Sunil Jakhar Ashwani Sharma
08/10/2025
ਜੈ ਵਾਲਮੀਕ
ਜੈ ਭੀਮ
👊👊⚔️⚔️🗡️📍📍 ❤⚠️💪🏻 ⚠️
10/09/2025
ਬਲਵਿੰਦਰ ਸਿੰਘ ਬਾਈ ਦੀ ਬੇਟੀ ਸੁਖਜੀਤ ਕੌਰ ਜੋ 9th ਕਲਾਸ ਦੀ ਸਟੂਡੈਂਟ ਹੈ ਜਿਸਦੀ ਉਮਰ ਸਿਰਫ਼ 13 ਸਾਲ ਹੈ
ਸੁਖਜੀਤ ਰਾਈਫਲ ਸ਼ੂਟਿੰਗ ਦੀ ਬਹੁਤ ਵਧੀਆ ਪਲੇਅਰ ਹੈ, ਜਿਸਨੇ ਅਜਮੇਰ ਗੋਲਡ ਮੈਡਲ,ਅਯੁੱਧਿਆ ਗੋਲਡ ਮੈਡਲ,ਇੰਡੋਨੇਸ਼ੀਆ ਗੋਲਡ ਮੈਡਲ,ਬੈਲਜੀਅਮ ਵਰਲਡ ਵਿੱਚ ਚੌਥੀ ਪੋਜ਼ੀਸ਼ਨ ਹਾਸਿਲ ਕੀਤੀ
ਖ਼ਰਚਾ ਬਹੁਤ ਜਿਆਦਾ ਹੋ ਰਿਹਾ ਬਾਈ ਦਾ
ਜ਼ਮੀਨ ਵੇਚ ਰਿਹਾ ਬਾਈ ਬੇਟੀ ਲਈ 450000 ਦੀ ਤਾ ਰਾਈਫਲ ਹੀ ਆਈ ਹੈ ਸੂਟਿੰਗ ਆਲੀ , 12 ਲੱਖ ਯੂਰੋਪ ਖਰਚਾ ਆ ਗਿਆ, ਚੰਡੀਗੜ੍ਹ ਹਰ ਹਫਤੇ ਟ੍ਰੇਨਿਗ ਲਈ ਜਾਣਾ ਪੈਂਦਾ 80000 ਉਥੇ ਲੱਗ ਜਾਂਦਾ , ਸਲੂਟ ਹੈ ਬਾਈ ਦੀ ਹਿੰਮਤ ਲਈ ਇਹੋ ਜਿਹੇ ਹੀਰੇ ਬੰਦੇ ਘੱਟ ਹੀ ਹੁੰਦੇ ਨੇ ਜਿਹੜੇ ਆਪਣੀ ਸਾਰੀ ਕਮਾਈ ਬੇਟੀ ਨੂੰ ਕਾਮਯਾਬ ਬਣਾਉਣ ਲਈ ਲਗਾਉਂਦੇ ਨੇ ਪਰ ਬਾਈ ਕੋਲ ਬਹੁਤੀ ਪ੍ਰਾਪਰਟੀ ਨਹੀਂ ਹੈ
ਮੇਰੀ ਬੇਨਤੀ ਹੈ ਸਰਕਾਰ ਨੂੰ ਸਪੋਰਟਸ ਮਿਨਿਸਟਰ ਪੰਜਾਬ ਇੰਡੀਆ ਨੂੰ ਬਾਈ ਦੀ ਹੈਲਪ ਕੀਤੀ ਜਾਵੇ ਤਾ ਜੋ ਸਾਡੀ ਬੇਟੀ ਆਪਣੇ ਪਿੰਡ ਇਲਾਕੇ ਪੰਜਾਬ ਭਾਰਤ ਦਾ ਨਾਮ ਰੌਸ਼ਨ ਕਰ ਸਕੇ
ਪ੍ਰਧਾਨ ਜੀ ਸਮੇਤ ਹਾਜਰੀ ਲਗਾਈ ਬੇਟੀ ਨੂੰ ਮੋਟੀਵੇਟ ਕੀਤਾ ਅਤੇ ਅੱਗੇ ਸਾਥ ਦੇਣ ਦਾ ਵਾਅਦਾ ਕੀਤਾ
ਧੰਨਵਾਦ
16/08/2025
Happy independence day
Jai hind ....
Tiranga yatra ....
13/08/2025
ਕਾਲੀ ਲੈਂਡ ਪੋਲਿੰਗ ਨੀਤੀ ਜਾਂ ਜ਼ਿਮੀਦਾਰ ਮਾਰੂ ਨੀਤੀ
ਜਿਸ ਦਿਨ ਸਰਕਾਰ ਨੇ ਲੈਂਡ ਪੋਲਿੰਗ ਨੀਤੀ ਲਾਗੂ ਕੀਤੀ, ਸਾਡੇ ਬਰਨਾਲਾ ਸਿਟੀ ਦੀ 317 ਏਕੜ ਜ਼ਮੀਨ ਇਸ ਨੀਤੀ ਅਦੀਨ ਆਈ, ਗਰਚਾ ਰੋਡ ਬਰਨਾਲਾ, ਪਿੰਡ ਹੰਡਿਆਇਆ ਦਾ ਰਕਬਾ
ਅਸੀ ਜਦੋ ਜਾ ਕੇ ਕਿਸਾਨਾਂ ਭਰਾਵਾਂ ਨੂੰ ਮਿਲੇ ਤਾ ਪਤਾ ਲੱਗਾ ਕੀ ਹੈ ਇਸ ਨੀਤੀ ਵਿੱਚ ਆਪ ਵੀ ਸਟੱਡੀ ਕੀਤੀ
ਮੈਂ ਆਪਣਾ ਨਿੱਜੀ ਐਕਸਪੀਰੀਅੰਸ ਦੱਸ ਰਿਹਾ ਅਵਤਾਰ ਸਿੰਘ ਉਰਫ ਕਾਲਾ ਬਾਈ ਮੈਂ ਕਾਲੇ ਬਾਈ ਨੂੰ ਕਾਫ਼ੀ ਸਮੇ ਤੋ ਜਾਣਦਾ ਹਾਂ, ਕਾਲੇ ਬਾਈ ਕੋਲ ਅੱਠ ਕਿਲ੍ਹੇ ਜ਼ਮੀਨ ਹੈ ਜ਼ਮੀਨ ਦੇ ਵਿੱਚ ਈ ਘਰ ਹੈ
ਕਾਲੇ ਦੀ ਸਾਰੀ ਜ਼ਮੀਨ ਤੇ ਘਰ ਇਸ ਨੀਤੀ ਦੇ ਵਿੱਚ ਅ ਗਿਆ ਸੀ , ਘਰ ਦਾ ਇਕ ਰੁਪਿਆ ਵੀ ਨਹੀਂ ਮਿਲਣਾ ਸੀ ਘਰ ਲਈ ਕਾਲੇ ਨੂੰ ਕੋਰਟ ਜਾਣਾ ਪੈਣਾ ਸੀ ਵਕੀਲ ਕਰਨੇ ਪੈਣੇ ਸੀ, ਕਾਲਾ ਕਦੇ ਏਨਾ ਚਕਰਾ ਵਿੱਚ ਨਹੀਂ ਪਿਆ, ਪਤਾ ਨਹੀਂ ਮੁਅਆਵਜਾ ਮਿਲਣਾ ਵੀ ਸੀ ਜਾ ਨਹੀਂ 5-10 ਸਾਲਾ ਬਾਅਦ ਕੋਰਟ ਦੇ ਚੱਕਰ ਖਾ ਕੇ,
ਕਾਲੇ ਨੂੰ ਕਦੇ ਕਾਰ ਤੇ ਵੀ ਨਹੀਂ ਵੇਖਿਆ ਉਹ ਸਿਰਫ ਸਾਈਕਲ ਜਾ ਸਕੂਟੀ ਤੇ ਈ ਦਿਖਦਾ ਸੀ ਬੱਚੇ ਚੰਗੇ ਸਕੂਲ ਚ ਪੜਾਅ ਰਿਹਾ ਸੀ ਸਾਰੀ ਉਮਰ ਲਾ ਕੇ ਘਰ ਬਣਾਇਆ ਸੀ ਉਹ ਵੀ ਜਾਂਦਾ ਦਿਖਦਾ ਸੀ ਕਿਵੇ ਨੀਂਦ ਆਉਂਦੀ ਹੋਣੀ ਪਰਿਵਾਰ ਨੂੰ , ਜਦੋ ਮਿਲਣਾ ਟੈਨਸ਼ਨ ਚ ਰਹਿੰਦਾ ਸੀ
ਇਹੋ ਜੇ ਹੋਰ ਪਤਾ ਨੀ ਕਿੰਨੇ ਕਾਲੇ ਵਰਗੇ ਹੋਣੇ ਸੀ ਜਿਨ੍ਹਾਂ ਦੇ ਘਰ ਇਸ ਨੀਤੀ ਦੇ ਵਿੱਚ ਆ ਰਹੇ ਸੀ , ਘਰ ਨਹੀਂ ਬਣਾਏ ਜਾਣੇ ਸੀ ਇਹਨਾਂ ਲੋਕਾ ਕੋਲੋ, ਦੂਸਰਾ ਸਰਕਾਰ ਨੂੰ ਇਕ ਕਰੋੜ ਰੁਪਿਆ ਦੇਣਾ ਪੈਣਾ ਸੀ ਜਦੋ ਪਲੋਟ ਵਿਕਣੇ ਸੁਰੂ ਹੋਣੇ ਸੀ
ਬੜਾ ਗਲਤ ਹੋਣਾ ਸੀ ਏਨਾ ਸਬ ਭਰਾਵਾ ਨਾਲ
ਕੱਲ੍ਹ ਜਦੋ ਕਾਲੇ ਦਾ ਫੋਨ ਆਇਆ ਕਹਿੰਦਾ ਪਾਰਟੀ ਹੋ ਗਈ ਲੈਂਡ ਪੋਲਿੰਗ ਨੀਤੀ ਵਾਪਸ ਲੈ ਲਈ ਬੜਾ ਚੰਗਾ ਲੱਗਿਆ ਸੁਣ ਕੇ, ਬਹੁਤ ਖੁਸ਼ ਸੀ ਕਾਲਾ ਬਾਈ , ਜਿੰਨਾ ਨੇ ਆਪਸੀ ਮਿਲ ਕੇ ਇਸ ਨੀਤੀ ਨੂੰ ਵਾਪਸ ਕਰਾਇਆ ਓਨਾ ਸਬ ਦਾ ਦਿਲੋ ਧੰਨਵਾਦ ਸਾਡੇ ਵੱਲੋ ਵੀ ਕਿਸਾਨ ਭਰਾਵਾ ਨਾਲ ਮਿਲ ਕੇ ਪ੍ਰਦਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿੱਚ ਉੱਨੀ ਅਗਸਤ ਨੂੰ ਰੈਲੀ ਹੋਣੀ ਸੀ ਬਰਨਾਲਾ ਗਰਚਾ ਰੋਡ ਪਰ ਓਸਤੋ ਪਹਿਲਾ ਏ ਨੀਤੀ ਵਾਪਸ ਹੋ ਗਈ
ਮੈਂ ਸਾਰੇ ਕਿਸਾਨ ਭਰਾਵਾ ਨੂੰ ਵਧਾਈ ਦਿੰਦਾ ਹਾ, ਪਰਮਾਤਮਾ ਤਰੱਕੀ ਦੇਣ ਤੇ ਸਿਹਤ ਤੰਦਰੁਸਤ ਰੱਖਣ ਸਬ ਦੇ ਪਰਵਾਰਾ ਨੂੰ
ਧੰਨਵਾਦ !
16/05/2025
ਤਿਰੰਗਾ ਝੰਡਾ ਯਾਤਰਾ ਦੌਰਾਨ ਬਰਨਾਲਾ ਵਿਖੇ ਵਿਸ਼ਾਲ ਇਕੱਠ
24/03/2025
#ਮਾਨਯੋਗ ਸਖਸ਼ੀਅਤਾ ਨਾਲ ਇਕ ਮੁਲਾਕਾਤ
ਆਰ. ਐਸ.ਐਸ. ਸੀਨੀਅਰ ਪ੍ਰਚਾਰਕ ਅਵੀਨਾਸ਼ ਜੈਸਵਾਲ ਜੀ।
ਮਾਨਯੋਗ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ
ਇਕਬਾਲ ਸਿੰਘ ਲਾਲਪੁਰਾ ਜੀ ।
ਮਾਨਯੋਗ ਡਾ. ਸਵਾਮੀ ਰਾਮੇਸ਼ਵਰਾ ਨੰਦ ਜੀ
Click here to claim your Sponsored Listing.
Location
Category
Website
Address
Barnala
148101
