ਸਾਂਝਾ ਆਸਰਾ ਲੈਬ Sanjha Aasra Lab

ਸਾਂਝਾ ਆਸਰਾ ਲੈਬ Sanjha Aasra Lab

Share

ਸਾਂਝਾ ਆਸਰਾ ਲੈਬ ਦੇ ਵਿੱਚ ਬਾਜ਼ਾਰ ਨਾਲੋਂ ਸਸਤੇ ਅਤੇ ਵਿਦੇਸ਼ੀ ਮਸ਼ੀਨਾਂ ਦੇ ਨਾਲ ਟੈਸਟ ਕੀਤੇ ਜਾਂਦੇ ਹਨ।

Photos from ਸਾਂਝਾ ਆਸਰਾ ਲੈਬ Sanjha Aasra Lab's post 22/05/2025

ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਰਜਿ ਥਰਨਾਲਾ ਵੱਲੋਂ ਮੈਡੀਕਲ ਗਰੁੱਪ ਜਮਾਤ +2 ਵਿਚੋਂ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਬਣੀ ਹਰਸੀਰਤ ਕੌਰ ਜਿਸਨੇ ਕਿ 500/500 ਅੰਕ ਪ੍ਰਾਪਤ ਕਰਦੇ ਬਰਨਾਲਾ ਸ਼ਹਿਰ ਦਾ ਨਾਮ ਚਮਕਾਇਆ ਹੈ। ਸੰਸਥਾ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ। ਇਕ ਸਮੇਂ ਹਰਸੀਰਤ ਕੋਰ ਦੇ ਪਿਤਾ ਸਿਮਰਦੀਪ ਸਿੰਘ ਲੈਕਚਰਾਰ ਅਤੇ ਮਾਤਾ ਅਮਨਦੀਪ ਕੌਰ ਹਿੰਦੀ ਵੀ ਹਾਜ਼ਰ ਸਨ। ਜਿਲ੍ਹਾ ਬਰਨਾਲਾ ਹੀ ਨਹੀਂ ਇਸ ਹੋਣਹਾਰ ਬੱਚੀ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ | ਸੰਸਥਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਅਸੀਂ ਇਕ ਹੋਣਹਾਰ ਬੱਚੀ ਦਾ ਸਨਮਾਨ ਕਰਦੇ ਬੜ੍ਹਾ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਬੱਚਿਆਂ ਨੂੰ ਵੀ ਸੇਧ ਲੈਣ ਲਈ ਇਹ ਬੱਚੀ ਮਾਰਗਦਰਸ਼ਕ ਬਣੇਗੀ। ਸੰਸਥਾ ਦੇ ਚੇਅਰਮੈਨ ਭੁਪਿੰਦਰ ਸਿੰਘ ਝਲੂਰ, ਸਰਪ੍ਰਸਤ ਹਰਦੇਵ ਸਿੰਘ ਬਾਜਵਾ ਨੇ ਕਿਹਾ ਕਿ ਸਟੇਟ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਲਈ ਬੱਚੀ ਦੇ ਮਾਤਾ ਪਿਤਾ ਦਾ ਦੀ ਬਹੁਮੁੱਲਾ ਯੋਗਦਾਨ ਹੈ।

01/05/2025

HAPPY LABOR DAY

18/04/2025

HAPPY GURPURB FROM SANJHA AASRA

11/04/2025
ਸਾਂਝਾ ਆਸਰਾ ਲੈਬ ਦੇ ਵਿੱਚ ਟੈਸਟ ਕਰਵਾਉਣ ਦੇ ਲਈ ਹੁਣ ਤੁਹਾਨੂੰ ਲੈਬ ਵਿੱਚ ਆਉਣ ਦੀ ਜਰੂਰਤ ਨਹੀਂ ਤੁਹਾਨੂੰ ਦਿੱਤੀ ਘਰ 11/04/2025

ਸਾਂਝਾ ਆਸਰਾ ਲੈਬ ਦੇ ਵਿੱਚ ਟੈਸਟ ਕਰਵਾਉਣ ਦੇ ਲਈ ਹੁਣ ਤੁਹਾਨੂੰ ਲੈਬ ਵਿੱਚ ਆਉਣ ਦੀ ਜਰੂਰਤ ਨਹੀਂ ਤੁਹਾਨੂੰ ਦਿੱਤੀ ਘਰ ਸਾਂਝਾ ਆਸਰਾ ਲੈਬ ਦੇ ਵਿੱਚ ਟੈਸਟ ਕਰਵਾਉਣ ਦੇ ਲਈ ਹੁਣ ਤੁਹਾਨੂੰ ਲੈਬ ਵਿੱਚ ਆਉਣ ਦੀ ਜਰੂਰਤ ਨਹੀਂ ਤੁਹਾਨੂੰ ਦਿੱਤੀ ਘਰ ਵਿੱਚੋਂ ਹੀ ਸੈਂਪਲ ਲੈ ...

26/02/2025

HAPPY MAHASHIVRATRI

Want your business to be the top-listed Government Service in Barnala?

Click here to claim your Sponsored Listing.

Location

Category

Website

Address


Backside City Police Station Barnala Near Old Ramleela Ground
Barnala
148101