02/04/2026
ਬਸ ਸ਼ੌਂਕ ਪੂਰੇ ਕਰਦੇ ਆ
02/04/2026
18/03/2026
ਕੱਚੇ ਤੇਲ ਤੋੰ ਕੀ ਕੀ ਬਣਦਾ ਹੈ 🤔👌
@
06/01/2026
ਬਰੈਂਪਟਨ ਦੇ ਰੱਦਰਫੋਰਡ ਰੋਡ/ਗਿਲੇਡਨ ਰੋਡ ਵਿਖੇ ਅੱਜ ਤੜਕੇ 3:30 ਵਜੇ ਕਰੀਬ 16 ਟੋਅ ਟਰੱਕਾਂ ਨੂੰ ਅੱਗ ਲਾਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮਜੂਦ ਗਵਾਹਾਂ ਨੇ ਦੱਸਿਆ ਹੈ ਕਿ ਕੁੱਝ ਜਣਿਆਂ ਵੱਲੋਂ ਇੰਨਾ ਟਰੱਕਾਂ ਨੂੰ ਅੱਗ ਲਾਈ ਗਈ ਹੈ। ਪੁਲਿਸ ਮੁਤਾਬਕ ਇਹ ਟਾਰਗੇਟ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹਾਲੇ ਉਹ ਜਾਂਚ ਕਰ ਰਹੀ ਹੈ