ਮੁੱਦੇ ਬਰਨਾਲੇ ਦੇ

ਮੁੱਦੇ ਬਰਨਾਲੇ ਦੇ

Share

Contact information, map and directions, contact form, opening hours, services, ratings, photos, videos and announcements from ਮੁੱਦੇ ਬਰਨਾਲੇ ਦੇ, Social service, Barnala.

ਹਰ ਨਵੇਂ ਮੁੱਦੇ ਨੂੰ ਸਭ ਤੋਂ ਪਹਿਲਾ ਦੇਖਣ ਲਈ ਸਾਡੇ ਪੇਜ਼ "ਮੁੱਦੇ ਬਰਨਾਲੇ ਦੇ" ਨੂੰ ਫੌਲੋ ਕਰੋ ਜੀ
ਸਾਡੇ ਇੰਸਟਾਗ੍ਰਾਮ ਚੈਨਲ ਨੂੰ ਵੀ ਫੌਲੋ ਕਰੋ https://www.instagram.com/muddebarnalede?igsh=YzkydTczdnd3dnRk

06/06/2026

ਕਾਲੇ ਢਿੱਲੋ ਨੇ ਮੀਤ ਹੇਅਰ ਦੇ ਘਰ ਬਾਹਰ ਝਾੜੂ ਕਿਉ ਕੀਤਾ ਤੀਲਾ ਤੀਲਾ ਦੇਖੋ ਵੀਡੀਓ

06/06/2026

ਇਹਨਾ ਦੋਨਾਂ ਵਿੱਚੋ ਕੌਣ ਸੀ ਬਰਨਾਲੇ ਦੇ ਲੋਕਾਂ ਦਾ ਅਸਲੀ ਹਮਦਰਦ

06/06/2026

ਇਸ ਪਿੰਡ ਦੀ ਪੰਚਾਇਤ ਨੇ ਕਰਤੀ ਕਮਾਲ
ਹੰਡਿਆਇਆ ਚ ਪਹਿਲੀ ਵਾਰ ਲੱਗਿਆ ਅਜਿਹਾ ਕੈਂਪ ਕੀ ਤੁਸੀਂ ਵੀ ਲਿਆ ਲਾਹਾ

06/06/2026

ਹੰਡਿਆਇਆ ਵਾਸੀਆਂ ਨੂੰ ਅਪੀਲ ਜਲਦੀ ਆਓ ਲਾਭ ਉਠਾਓ

ਨਗਰ ਪੰਚਾਇਤ ਹੰਡਿਆਇਆ ਨੇ ਲਵਾਇਆ ਕੈਂਪ
ਕੈਂਪ ਦੀ ਸਮਾਪਤੀ 12:00 PM ਵਜੇ

06/06/2026

ਇਸ ਪੁਲਿਸ ਅਫਸਰ ਲਈ ਆਪਣੀ ਟਿੱਪਣੀ ਜਰੂਰ ਕਰੋ

Photos from ਮੁੱਦੇ ਬਰਨਾਲੇ ਦੇ's post 05/06/2026

CM ਸਾਹਿਬ, ਕੀ ਇਹੀ ਸੀ ਤੁਹਾਡਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ?

ਜਿਨ੍ਹਾਂ ਹੱਥਾਂ ਵਿੱਚ ਨਿਯੁਕਤੀ ਪੱਤਰ ਹੋਣੇ ਚਾਹੀਦੇ ਸਨ, ਅੱਜ ਉਹਨਾਂ ਉੱਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ।

ਇਹ 2600 ਅਪ੍ਰੈਂਟਿਸ ਨੌਜਵਾਨ ਕੋਈ ਅੱਤਵਾਦੀ ਨਹੀਂ, ਕੋਈ ਗੁੰਡੇ ਨਹੀਂ, ਕੋਈ ਗੈਗਸਟਰ ਨਹੀਂ। ਇਹ ਤਾਂ ਪੰਜਾਬ ਦੇ ਆਮ ਘਰਾਂ ਦੇ ਧੀਆਂ-ਪੁੱਤ ਹਨ, ਜਿਨ੍ਹਾਂ ਦੇ ਮਾਪਿਆਂ ਨੇ ਕਰਜ਼ੇ ਚੁੱਕ ਕੇ, ਵੱਡੀਆਂ ਆਸਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ।

ਜਦੋਂ ਵੋਟਾਂ ਦੀ ਲੋੜ ਸੀ ਤਾਂ ਨੌਜਵਾਨ ਪੰਜਾਬ ਦੀ ਸ਼ਾਨ ਸਨ, ਅੱਜ ਜਦੋਂ ਉਹ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਨ ਤਾਂ ਉਹਨਾਂ ਦਾ ਸਵਾਗਤ ਡਾਂਗਾਂ ਨਾਲ ਕਿਉਂ ਕੀਤਾ ਜਾ ਰਿਹਾ ਹੈ? ਕੀ ਰੁਜ਼ਗਾਰ ਮੰਗਣਾ ਗੁਨਾਹ ਬਣ ਗਿਆ ਹੈ? ਕੀ ਆਪਣੇ ਨਾਲ ਕੀਤੇ ਵਾਅਦੇ ਯਾਦ ਕਰਵਾਉਣਾ ਗੁਨਾਹ ਹੈ।
shame on

05/06/2026

ਕੁਲਵੰਤ ਕੰਤਾ ਨੇ ਸੱਦੀ 6 ਤਰੀਕ ਨੂੰ ਪ੍ਰੈੱਸ ਕਾਨਫਰੰਸ
ਮਾਮਲਾ ਕੇਵਲ ਢਿੱਲੋ ਵੱਲੋਂ ਸਵ ਮਲਕੀਤ ਕੀਤੂ ਬਾਰੇ ਬੋਲੇ ਅਪਸ਼ਬਦ ਦਾ

05/06/2026

ਝਾੜੂ ਵਾਲਾ ਬਟਨ ਦਬਾ ਦਿਓ ਪੰਜਾਬੀਓ ਝਾੜੂ ਵਾਲਾ

05/06/2026

ਇਹ ਧਰਨਿਆਂ 'ਚੋਂ ਨਿਕਲੀ ਪਾਰਟੀ ਦੀ ਸਰਕਾਰ ਹੈ... ਪਟਿਆਲਾ ਵਿਖੇ ਪਾਵਰਕਾਮ ਦੇ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨੇ 'ਤੇ ਬੈਠੇ ਬਿਜਲੀ ਮੁਲਾਜ਼ਮਾਂ ( 2600 ਅਪਰੈਂਟਸਿਪ ਯੂਨੀਅਨ) 'ਤੇ ਕੜਾਕੇ ਦੀ ਧੁੱਪ ਤੇ ਗਰਮੀ 'ਚ ਡਾਂਗ ਵਰਾਉਂਦੀ ਹੋਈ‌ ਪੰਜਾਬ ਪੁਲਿਸ

Want your business to be the top-listed Government Service in Barnala?

Click here to claim your Sponsored Listing.

Location

Category

Website

Address


Barnala
148101