Batala Police

Directions Website Contact the organization

Batala Police Official page of Batala Police-. To report a complaint or in case of any Emergency, call 112

04/10/2026

As part of the ongoing campaign, Batala Police carried out Cordon and Search Operations (CASO) at various locations across the district, particularly in drug-affected areas, to disrupt drug networks and strengthen law & order.

04/10/2026

ਝੂਠੀਆਂ ਅਫ਼ਵਾਹਾਂ ਤੋਂ ਬਚੋ!

ਸੋਚੋ। ਪੜਤਾਲ ਕਰੋ। ਫਿਰ ਸ਼ੇਅਰ ਕਰੋ। ਅਣ-ਪ੍ਰਮਾਣਿਤ ਜਾਣਕਾਰੀ ਨਾ ਫੈਲਾਓ। ਇੱਕ ਛੋਟੀ ਜਿਹੀ ਅਫ਼ਵਾਹ ਵੀ ਭੁਲੇਖਾ ਅਤੇ ਦਹਿਸ਼ਤ ਪੈਦਾ ਕਰ ਸਕਦੀ ਹੈ।
ਸ਼ੇਅਰ ਕਰਨ ਤੋਂ ਪਹਿਲਾਂ ਸੱਚਾਈ ਦੀ ਜਾਂਚ ਕਰੋ। ਅਫ਼ਵਾਹਾਂ ਨਾ ਫੈਲਾਓ। ਜ਼ਿੰਮੇਵਾਰ ਬਣੋ।

ਸੱਚਾਈ ਸਾਂਝੀ ਕਰੋ, ਅਫ਼ਵਾਹਾਂ ਨਹੀਂ।

𝐁𝐄𝐖𝐀𝐑𝐄 𝐎𝐅 𝐅𝐀𝐊𝐄 𝐑𝐔𝐌𝐎𝐔𝐑𝐒!

Think. Verify. Then Share. Don’t spread unverified information. A single rumour can create confusion and panic. Verify before sharing. Don’t spread rumours. Be Responsible.

Share Facts, Not Rumours.

04/10/2026
04/10/2026

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਗੈਰ-ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ AK-47 ਰਾਈਫ਼ਲ, ਇੱਕ ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ 2 ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕਥਿਤ ਤੌਰ 'ਤੇ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਹੈ ਅਤੇ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਵਿੱਚ ਸ਼ਾਮਲ ਹੈ।

ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਸੰਗਠਿਤ ਅਪਰਾਧਿਕ ਨੈੱਟਵਰਕਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਚੇਨ ਵਿਰੁੱਧ ਸਖ਼ਤ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐝𝐢𝐬𝐦𝐚𝐧𝐭𝐥𝐞𝐬 𝐚𝐧 𝐢𝐥𝐥𝐞𝐠𝐚𝐥 𝐚𝐫𝐦𝐬 & 𝐞𝐱𝐩𝐥𝐨𝐬𝐢𝐯𝐞𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤, 𝐚𝐩𝐩𝐫𝐞𝐡𝐞𝐧𝐝𝐬 𝐨𝐧𝐞 𝐚𝐜𝐜𝐮𝐬𝐞𝐝 𝐚𝐧𝐝 𝐫𝐞𝐜𝐨𝐯𝐞𝐫𝐬 𝟏 𝐀𝐊-𝟒𝟕 𝐫𝐢𝐟𝐥𝐞, 𝐚 𝐦𝐚𝐠𝐚𝐳𝐢𝐧𝐞, 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬 & 𝟐 𝐡𝐚𝐧𝐝 𝐠𝐫𝐞𝐧𝐚𝐝𝐞𝐬.

Preliminary investigation reveals that the accused is allegedly linked to foreign-based smugglers and is involved in procuring illegal weapons.

An FIR has been registered at PS Gharinda, Amritsar, under relevant sections of the Arms Act & Explosive Substances Act. Further investigation is underway to uncover the complete network and establish backward & forward linkages.

Punjab Police remains committed to maintaining strict vigil against illegal arms trafficking, organised criminal networks and taking firm action against those involved in the illegal supply chain.

Park responsibly and keep roads clear. Avoid blocking traffic, entrances, or emergency access. Park right. Keep roads cl...
04/10/2026

Park responsibly and keep roads clear. Avoid blocking traffic, entrances, or emergency access. Park right. Keep roads clear.

04/10/2026

ਤੁਹਾਡੀ ਸੁਰੱਖਿਆ, ਸਾਡੀ ਪਹਿਲ!

ਕਿਸੇ ਵੀ ਐਮਰਜੈਂਸੀ ਵਿੱਚ ਘਬਰਾਓ ਨਾ। ਤੁਰੰਤ 112 ਡਾਇਲ ਕਰੋ। ਪੰਜਾਬ ਪੁਲਿਸ 24/7 ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਆਓ, ਮਿਲ ਕੇ ਬਣਾਈਏ ਇੱਕ ਸੁਰੱਖਿਅਤ ਪੰਜਾਬ।

𝐘𝐨𝐮𝐫 𝐬𝐚𝐟𝐞𝐭𝐲, 𝐨𝐮𝐫 𝐩𝐫𝐢𝐨𝐫𝐢𝐭𝐲!

Don’t panic in any emergency. Dial 112 immediately. Punjab Police is available 24/7 to assist you. Let’s work together to build a safer Punjab.

Help is Just One Call Away.Dial 112 in Every Road Emergency. 🚔ਮਦਦ ਸਿਰਫ਼ ਇੱਕ ਕਾਲ ਦੂਰ।ਕਿਸੇ ਵੀ ਸੜਕ ਐਮਰਜੈਂਸੀ ਦੌਰਾਨ 112 'ਤੇ ਕ...
03/10/2026

Help is Just One Call Away.
Dial 112 in Every Road Emergency. 🚔

ਮਦਦ ਸਿਰਫ਼ ਇੱਕ ਕਾਲ ਦੂਰ।
ਕਿਸੇ ਵੀ ਸੜਕ ਐਮਰਜੈਂਸੀ ਦੌਰਾਨ 112 'ਤੇ ਕਾਲ ਕਰੋ।

03/10/2026

A person from called the Punjab Police to report that a motorcyclist had been seriously injured in a road accident and needed immediate assistance. An ambulance was promptly called, and a police team was dispatched to the spot. The team reached the scene, shifted the injured person to the hospital via ambulance, and informed his family. The family expressed gratitude to the Police.

Address

Near Post Office, Opp. Bus Stand
Batala
143505

Alerts

Be the first to know and let us send you an email when Batala Police posts news and promotions. Your email address will not be used for any other purpose, and you can unsubscribe at any time.

Contact The Organization

Send a message to Batala Police:

Shortcuts

Share